ਨਗਰ ਕੀਰਤਨ ਦੌਰਾਨ ਮਾਨਵ ਸਹਾਰਾ ਕਲੱਬ ਵੱਲੋਂ ਰੁਮਾਲਾ ਸਾਹਿਬ ਭੇਂਟ ਅਤੇ ਪੰਜ ਪਿਆਰਿਆਂ ਨੂੰ ਸਰੋਪਾ ਪਾਉਣ ਦੀ ਰਸਮ ਅਦਾ ਕੀਤੀ ਗਈ
08 ਜਨਵਰੀ (ਗਗਨਦੀਪ ਸਿੰਘ) ਫੂਲ ਟਾਊਨ: ਬੀਤੇ ਦਿਨੀਂ…
ਪੰਜਾਬ ਸਰਕਾਰ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਕੰਮਾਂ ਦੇ ਇਕੋ ਥਾਂ ’ਤੇ ਨਿਪਟਾਰੇ ਲਈ ਯਤਨਸ਼ੀਲ-ਵਿਧਾਇਕ ਬੁੱਧ ਰਾਮ
*ਮਾਲ ਵਿਭਾਗ ਵੱਲੋਂ ਆਯੋਜਿਤ ਸਪੈਸ਼ਲ ਕੈਂਪ ਦੌਰਾਨ 276…
ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਿਵਲ ਹਸਪਤਾਲ ਮਾਨਸਾ ਦਾ ਦੌਰਾ
*ਸਿਹਤ ਵਿਭਾਗ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ…
ਕੰਨਿਆ ਸਕੂਲ ਵਿਖੇ ਸਮਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਗਿਆਨਵਰਧਕ ਮੇਲਾ ਲਗਾਇਆ ਗਿਆ
6 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸਮਸ਼ੇਰ ਸਿੰਘ ਰਹਿਨੁਮਾਈ ਹੇਠ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਦੀ ਅਗਵਾਈ ਹੇਠ ਸਥਾਨਕ ਕੰਨਿਆ ਸਕੂਲ ਵਿਖੇ ਸਮਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਗਿਆਨਵਰਧਕ ਮੇਲਾ ਲਗਾਇਆ ਗਿਆ। ਮੇਲੇ ਵਿੱਚ ਸਮਜਿਕ ਵਿਗਿਆਨ ਨਾਲ ਸਬੰਧਿਤ ਭਾਰਤ ਅਤੇ ਪੰਜਾਬ ਨਾਲ ਸੰਬੰਧਿਤ ਵਰਕਿੰਗ,ਗਲੋਬ, ਸੂਰਜ ਪਰਿਵਾਰ ਦਾ ਰੋਲ ਪਲੇਅ, ਸੰਸਦ ਨਾਲ ਸੰਬਧਿਤ ਰੋਲ ਪਲੇਅ ਕਰਵਾਏ ਗਏ। ਅੰਗਰੇਜੀ ਵਿਸ਼ੇ ਟੈਨਸਸ ਨਾਲ ਸੰਬਧੀ ਰੋਲ ਪਲੇਅ, ਵੱਖ ਵੱਖ ਪਾਠਾਂ ਨਾਲ ਸੰਬਧਿਤ ਚਾਰਟ, ਵਰਕਿੰਗ ਐਕਟੀਵਿਟੀ, ਕਵਿਤਾ ਉਚਾਰਣ ਐਕਟੀਵਿਟੀ, ਸਪਿਨ ਐਂਡ ਸਪੀਕ ਐਕਟੀਵਿਟੀ ਕਾਰਵਾਈ ਗਈ।ਇਹਨਾਂ ਮੇਲਿਆਂ ਨਾਲ ਵਿਦਿਅਰਥੀਆਂ ਵਿੱਚ ਸਮਜਿਕ ਅਤੇ ਅੰਗਰੇਜੀ ਵਿਸ਼ੇ ਪ੍ਰਤੀ ਦਿਲਚਸਪੀ ਦੇਖਣ ਨੂੰ ਮਿਲੀ। ਸਕੂਲ ਵਿਖੇ ਸਾਇੰਸ ਅਤੇ ਮੈਥ ਮੇਲੇ ਵੀ ਕਰਵਾਏ ਗਏ। ਸਾਇੰਸ ਅਤੇ ਮੈਥ ਦੇ ਮੇਲਿਆਂ ਵਿੱਚ ਬੱਚਿਆ ਨੇ ਵੱਖ ਵੱਖ ਪ੍ਰਯੋਗ ਕੀਤੇ ਅਤੇ ਅਧਿਆਪਕਾਂ ਨੇ ਓਹਨਾ ਨੂੰ ਇਹਨਾਂ ਪਿੱਛੇ ਦੇ ਤਰਕ ਸਮਜਾਏ। ਇਸ ਸਮੇਂ ਸਕੂਲ ਦੇ ਸਾਰੇ ਸਮਜਿਕ, ਸਾਇੰਸ, ਅੰਗਰੇਜੀ, ਅਤੇ ਮੈਥ ਦੇ ਸਾਰੇ ਅਧਿਆਪਕ ਪਲਵਿਕਾ, ਆਸ਼ਾ ਰਾਣੀ, ਮਾਧਵੀ, ਅਨੁਪਮਾ, ਨੀਰਜ, ਜਸਪ੍ਰੀਤ, ਅਪ੍ਰਜਿਤ, ਨੇਹਾ, ਰਚਨਾ, ਕਮਲਦੀਪ, ਨੀਨਾ, ਇੰਦਰਜੀਤ, ਪ੍ਰਿਆ,ਰੁਪਿੰਦਰਜੀਤ, ਪੰਕਜ ਗੋਇਲ ਹਾਜਰ ਸਨ।
ਔਰਤਾਂ ਵਿੱਚ ਤਿੰਨ ਤਰ੍ਹਾਂ ਦੇ ਕੈਂਸਰ ਦੀ ਪਹਿਚਾਣ ਲਈ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ – ਡਾ. ਹਰਿੰਦਰ ਸ਼ਰਮਾ
6 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਸਿਹਤ ਵਿਭਾਗ ਬਰਨਾਲਾ…
ਮਹਾਰਜਾ ਅਗਰਸੈਨ ਇਨਕਲੇਵ ਦੇ ਅਲਾਟੀ ਨਾ ਘਬਰਾਉਣ, ਚੇਅਰਮੈਨ ਨਗਰ ਸੁਧਾਰ ਟਰਸਟ
5 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਸ਼੍ਰੀ ਰਾਮ ਤੀਰਥ…
ਸਰਦੀ ਵਿੱਚ ਨਮੂਨੀਆ ਦੇ ਲੱਛਣ ਅਤੇ ਬਚਾਅ ਬਾਰੇ ਜਾਗਰੂਕਤਾ ਪੋਸਟਰ ਜਾਰੀ
*ਬੱਚਿਆਂ ਵਿੱਚ ਨਮੂਨੀਆ ਦੀ ਜਲਦ ਜਾਂਚ ਤੇ ਬਚਾਅ…
ਇੰਤਕਾਲਾਂ ਦੇ ਨਿਪਟਾਰੇ ਲਈ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਵਿਸ਼ੇਸ਼ ਕੈਂਪ 06 ਜਨਵਰੀ ਨੂੰ-ਡਿਪਟੀ ਕਮਿਸ਼ਨਰ
05 ਜਨਵਰੀ (ਕਰਨ ਭੀਖੀ) ਮਾਨਸਾ: ਡਿਪਟੀ ਕਮਿਸ਼ਨਰ ਸ੍ਰੀ…
