Latest ਮਾਲਵਾ News
ਕਲੱਸਟਰ ਦੀਆਂ ਜੇਤੂ ਟੀਮਾਂ ਰਾਜ ਪੱਧਰ ‘ਤੇ ਆਹਮੋ-ਸਾਹਮਣੇ ਹੋਈਆਂ ਅਤੇ ਡੀਏਵੀ ਸਕੂਲ ਮਾਨਸਾ ਦੇ ਬੱਚਿਆਂ ਨੇ ਰਾਜ ਪੱਧਰ ’ਤੇ ਆਪਣੀ ਛਾਪ ਛੱਡੀ
14 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਡੀਏਵੀ ਕਾਲਜ…
ਸਟੇਟ ਪੱਧਰ ਦੇ ਸਾਇੰਸ ਮੇਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿੱਦਿਆਰਥੀਆਂ ਨੇ ਭੀਖੀ ਵਿਖੇ ਭਾਗ ਲਿਆ
14 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸ. ਚੇਤਨ…
ਪਿੰਡ ਕੋਟ ਲੱਲੂ ਦੇ ਉੱਦਮੀ ਕਿਸਾਨ ਗੁਰਪ੍ਰੀਤ ਸਿੰਘ ਨੇ ਪੰਜ ਏਕੜ ਦੀ ਪਰਾਲੀ ਸੁਚੱਜੇ ਪ੍ਰਬੰਧਨ ਨਾਲ ਇਕੱਠੀ ਕਰਕੇ ਗਊਸ਼ਾਲਾ ਬੁਢਲਾਡਾ ਨੂੰ ਦਿੱਤੀ
*ਡਿਪਟੀ ਕਮਿਸ਼ਨਰ ਨੇ ਉੱਦਮੀ ਨੌਜਵਾਨ ਦੀ ਕੀਤੀ ਸ਼ਲਾਘਾ…
ਆਈਐਚਐਮ ਦੇ ਵਿਦਿਆਰਥੀਆਂ ਨੇ ਪ੍ਰਮੁੱਖ ਹਾਸਪਿਟੈਲਿਟੀ ਬ੍ਰਾਂਡ, ਬੈਸਟ ਸੇਲਰ ਤੇ ਦਿੱਲੀ ਡਿਊਟੀ ਫ੍ਰੀ ਨਾਲ ਕੀਤੀ ਪਲੇਸਮੈਂਟ ਹਾਸਲ
14 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਸਥਾਨਕ ਇੰਸਟੀਚਿਊਟ ਆਫ਼…
ਜ਼ਿਲ੍ਹੇ ਅੰਦਰ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ : ਜ਼ਿਲ੍ਹਾ ਚੋਣ ਅਫਸਰ
ਜ਼ਿਲ੍ਹੇ ਦੇ 281 ਪਿੰਡਾਂ ’ਚ 826 ਬੂਥਾਂ ’ਤੇ…
ਵਿਧਾਨ ਸਭਾ ਹਲਕਾ ਮਾਨਸਾ ਦੇ ਪਿੰਡ ਅਲੀਸ਼ੇਰ ਖੁਰਦ ਦੇ ਨਿਵਾਸੀਆ ਨੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰਦਿਆ ਸਰਪੰਚ ਅਤੇ ਪੰਚ ਸਰਬਸੰਮਤੀ ਨਾਲ ਚੁਣੇ
14 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮਾਨਸਾ ਜਿਲੇ…
ਭੀਖੀ ਬਲਾਕ ਦੇ ਪਿੰਡਾਂ ’ਚ ਪੰਚਾਇਤੀ ਚੋਣਾਂ ਦੌਰਾਨ ਫਸਵੇਂ ਮੁਕਾਬਲੇ
ਬਲਾਕ ਦੇ ਤੇਤੀ ਪਿੰਡਾਂ ’ਚੋਂ ਇੱਕ ਪਿੰਡ ਹੀ…
ਬੱਚਿਆਂ ਨੂੰ ਪੜ੍ਹਾਈ ਤੋਂ ਛੁੱਟੀ ਕਰਦਿਆਂ ਗੁਜਰਾਤੀ ਡਾਂਡੀਆ ਡਰੈੱਸ ਵਿੱਚ ਸਕੂਲ ਆਉਣ ਲਈ ਪ੍ਰੇਰਿਆ
14 ਅਕਤੂਬਰ (ਐਸ.ਐਸ.ਬੀਰ) ਬੁਢਲਾਡਾ: ਪਿਛਲੇ ਦਿਨੀਂ ਬੁਢਲਾਡਾ ਦੇ…
ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ ਵਿੱਚ ਆਵਾਜਾਈ ਕੀਤੀ ਗਈ ਠੱਪ
14 ਅਕਤੂਬਰ (ਐਸ.ਐਸ.ਬੀਰ) ਬੁਢਲਾਡਾ: ਬੀਤੇ ਦਿਨੀਂ ਸੰਯੁਕਤ ਕਿਸਾਨ…