ਸਰੀਰਿਕ ਰੂਪ ’ਚ ਦਿਵਿਆਂਗ ਬੱਚਿਆਂ ਲਈ ਸਹਾਰਾ ਬਣਿਆ ਸਮੱਗਰ ਸਿੱਖਿਆ ਅਭਿਆਨ
ਲੋੜਵੰਦ ਦਿਵਿਆਂਗ ਬੱਚਿਆਂ ਨੂੰ ਟਰਾਈਸਾਈਕਲ, ਵਹੀਲਚੇਅਰ, ਬੂਟ, ਕੰਨਾਂ…
ਨਵੇਂ ਵਰ੍ਹੇ ਦੇ ਆਗਾਜ਼ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਏ ਭੋਗ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਂਦਿਆਂ ਨਵੇਂ ਵਰ੍ਹੇ ਦੀ…
ਬਿਰਧ ਆਸ਼ਰਮ ਵਿਚ ਰਹਿਣ ਲਈ ਲੋੜਵੰਦ ਬਜ਼ੁਰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 12 ਵਿਖੇ ਸੰਪਰਕ ਕਰਨ-ਡਿਪਟੀ ਕਮਿਸ਼ਨਰ
ਬਿਰਧ ਆਸ਼ਰਮ ’ਚ ਬਜ਼ੁਰਗਾਂ ਲਈ ਮੁਫ਼ਤ ਸਿਹਤ, ਖਾਣਾ…
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਭਾਸ਼ਾ ਵਿਭਾਗ ਦਾ ਸਥਾਪਨਾ ਦਿਵਸ ਮਨਾਇਆ ਗਿਆ
1 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਸੂਬੇ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ, ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦਾ 76ਵਾਂ ਸਥਾਪਨਾ ਦਿਵਸ ਪੁਸਤਕ ਸਭਿਆਚਾਰ ਦੀ ਪ੍ਰਫੁੱਲਤਾ ਦੇ ਮਨੋਰਥ ਨਾਲ ਪਾਠਕਾਂ ਨੂੰ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਅਤੇ ਰਸਾਲੇ ਮੁਫ਼ਤ ਮੁਹੱਈਆ ਕਰਵਾਕੇ ਮਨਾਇਆ ਗਿਆ। …
ਮਾਨਵ ਸਹਾਰਾ ਕਲੱਬ ਰਜਿ: ਫੂਲ ਟਾਊਨ ਦੀ ਹੋਈ ਮਹੀਨਾਵਾਰੀ ਮੀਟਿੰਗ
31 ਦਸੰਬਰ (ਗਗਨਦੀਪ ਸਿੰਘ) ਫੂਲ ਟਾਊਨ: ਬੀਤੇ ਦਿਨੀਂ…
ਜਿਲ੍ਹਾ ਬਠਿੰਡਾ ਗੱਤਕਾ ਐਸੋਸੀਏਸ਼ਨ ਵੱਲੋਂ ਕੈਂਪ ਉਪਰੰਤ ਮੁਕਾਬਲੇ ਕਰਵਾਏ
31 ਦਸੰਬਰ (ਗਗਨਦੀਪ ਸਿੰਘ) ਤਲਵੰਡੀ ਸਾਬੋ: ਅੱਜ ਮਿਤੀ…
ਢੈਪਈ ਟੋਲ ਪਲਾਜ਼ਾ ਚੁਕਵਾਉਣ ਲਈ ਲੱਗੇ ਮੋਰਚੇ ਦਾ ਸੀ ਪੀ ਆਈ ਵੱਲੋ ਸਮੱਰਥਨ
ਮਿਆਦ ਪੁਗਾ ਚੁੱਕੇ ਟੋਲ, ਦੇ ਰਹੇ ਨੇ ਹਾਦਸਿਆਂ…
ਵਕੀਲਾਂ ਦੀ ਜਥੇਬੰਦੀ ਆਇਲੂ ਦੀ ਨੈਸ਼ਨਲ ਕਾਨਫਰੰਸ ਸਫਲਤਾਪੂਰਵਕ ਸੰਪੰਨ
ਪੰਜਾਬ ਵੱਲੋਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੈਸ਼ਨਲ ਅਗਜੈਕਟਿਵ…
ਹਮੀਰਗੜ੍ਹ ਢੈਪਈ ਦੇ ਟੋਲ ਪਲਾਜੇ ਤੇ ਬੀਕੇਯੂ ਡਕੌਂਦਾ ਨੇ ਕੀਤੀ ਮੀਟਿੰਗ, 2 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਪਹੁੰਚਣ ਦੀ ਕੀਤੀ ਅਪੀਲ
31 ਦਸੰਬਰ (ਕਰਨ ਭੀਖੀ) ਭੀਖੀ: ਅੱਜ ਭਾਰਤੀ ਕਿਸਾਨ…
ਕਾਲਜ ਆਫ਼ ਇੰਜਨੀਅਰਿੰਗ ਐੱਡ ਮੈਨੇਜਮੈਂਟ ਦੇ ਸਮੂਹ ਸਟਾਫ ਵੱਲੋਂ ਲਗਾਇਆ ਗਿਆ ਚਾਹ ਅਤੇ ਰਸ ਦਾ ਲੰਗਰ
31 ਦਸੰਬਰ (ਗਗਨਦੀਪ ਸਿੰਘ) ਰਾਮਪੁਰਾ ਫੂਲ: ਸਾਹਿਬਜਾਦਿਆਂ ਦੀ…