ਮਾਨਸਾ, 25 ਸਤੰਬਰ-(ਨਾਨਕ ਸਿੰਘ ਖੁਰਮੀ)
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ ਦੀ ਅਗਵਾਈ ਵਿੱਚ 69 ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਵਿੱਚ ਦਿਲਚਸਪ ਮੁਕਾਬਲੇ ਹੋ ਰਹੇ ਹਨ।
ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਦੱਸਿਆ ਕਿ ਲੰਬੀ ਛਾਲ ਅੰਡਰ 14 ਕੁੜੀਆਂ ਵਿੱਚ ਜੈਸਮੀਨ ਕੌਰ ਜੋਨ ਜੋਗਾ ਨੇ ਪਹਿਲਾ, ਚੰਚਲ ਜੋਨ ਸਰਦੂਲਗੜ੍ਹ ਨੇ ਦੂਜਾ, ਜਸ਼ਨਦੀਪ ਕੌਰ ਜੋਨ ਬੁਢਲਾਡਾ ਨੇ ਤੀਜਾ,ਉੱਚੀ ਛਾਲ ਅੰਡਰ 17 ਮੁੰਡੇ ਵਿੱਚ ਅਰਮਾਨਦੀਪ ਸਿੰਘ ਜੋਨ ਮਾਨਸਾ ਨੇ ਪਹਿਲਾ, ਗੈਵਨੀਤ ਸਿੰਘ ਭੀਖੀ ਨੇ ਦੂਜਾ, ਸਿਧਾਰਥ ਸਰਦੂਲਗੜ੍ਹ ਨੇ ਤੀਜਾ,
ਅੰਡਰ 17 ਮੁੰਡੇ 5000 ਮੀਟਰ ਪੈਦਲ ਚਾਲ ਵਿੱਚ ਨਵਦੀਪ ਸਿੰਘ ਜੋਨ ਜੋਗਾ ਨੇ ਪਹਿਲਾ, ਇਸ਼ਾਨਮੀਤ ਸਿੰਘ ਜੋਨ ਭੀਖੀ ਨੇ ਦੂਜਾ, ਕੌਸ਼ਲ ਜੋਨ ਜੋਗਾ ਨੇ ਤੀਜਾ, ਅੰਡਰ 19 ਮੁੰਡੇ 5000 ਮੀਟਰ ਪੈਦਲ ਚਾਲ ਵਿੱਚ ਹਰਮਨਦੀਪ ਸਿੰਘ ਜੋਨ ਮਾਨਸਾ ਨੇ ਪਹਿਲਾ, ਸੁਰਪ੍ਰਿੰਸ ਸਿੰਘ ਜੋਨ ਭੀਖੀ ਨੇ ਦੂਜਾ, ਅੰਡਰ 17 ਕੁੜੀਆ 3000 ਮੀਟਰ ਪੈਦਲ ਚਾਲ ਵਿੱਚ ਨਮਨਪ੍ਰੀਤ ਕੌਰ ਜੋਨ ਸਰਦੂਲਗੜ੍ਹ ਨੇ ਪਹਿਲਾ, ਸੁਮਨਪ੍ਰੀਤ ਕੌਰ ਜੋਨ ਸਰਦੂਲਗੜ੍ਹ ਨੇ ਦੂਜਾ, ਕਰਮਜੀਤ ਕੌਰ ਜੋਨ ਜੋਗਾ ਨੇ ਤੀਜਾ, ਅੰਡਰ 19 ਕੁੜੀਆ 3000 ਮੀਟਰ ਪੈਦਲ ਚਾਲ ਵਿੱਚ ਕੋਮਲਪ੍ਰੀਤ ਕੌਰ ਜੋਨ ਜੋਗਾ ਨੇ ਪਹਿਲਾ, ਪ੍ਰਭਸਿਮਰਨ ਕੌਰ ਜੋਨ ਬੋਹਾ ਨੇ ਦੂਜਾ, ਮੁਮਤਾਜ ਬੇਗਮ ਜੋਨ ਬੋਹਾ ਨੇ ਤੀਜਾ, ਅੰਡਰ 19 ਮੁੰਡੇ ਲੰਬੀ ਛਾਲ ਵਿੱਚ ਰਮਨਵੀਰ ਸਿੰਘ ਜੋਨ ਭੀਖੀ ਨੇ ਪਹਿਲਾ, ਮਨਿੰਦਰ ਕੁਮਾਰ ਜੋਨ ਸਰਦੂਲਗੜ੍ਹ ਨੇ ਦੂਜਾ, ਅਰਸ਼ਦੀਪ ਸਿੰਘ ਜੋਨ ਭੀਖੀ ਨੇ ਤੀਜਾ, ਲੰਬੀ ਛਾਲ ਅੰਡਰ 19 ਕੁੜੀਆਂ ਵਿੱਚ ਅਨੀਤਾ ਜੋਨ ਸਰਦੂਲਗੜ੍ਹ ਨੇ ਪਹਿਲਾ, ਸਿਮਰਨ ਜੋਨ ਬੁਢਲਾਡਾ ਨੇ ਦੂਜਾ, ਕਾਜਲ ਜੋਨ ਮਾਨਸਾ ਨੇ ਤੀਜਾ, ਗੋਲਾ ਸੁੱਟਣ ਅੰਡਰ 19 ਕੁੜੀਆਂ ਵਿੱਚ ਜਸਪ੍ਰੀਤ ਕੌਰ ਜੋਨ ਬੋਹਾ ਨੇ ਪਹਿਲਾ, ਸ਼ਿੰਦਰਪਾਲ ਕੌਰ ਜੋਨ ਸਰਦੂਲਗੜ੍ਹ ਨੇ ਦੂਜਾ, ਕੋਮਲ ਕੌਰ ਜੋਨ ਜੋਗਾ ਨੇ ਤੀਜਾ, ਉੱਚੀ ਛਾਲ ਅੰਡਰ 19 ਕੁੜੀਆਂ ਵਿੱਚ ਪੈਮਲਪ੍ਰੀਤ ਕੌਰ ਜੋਨ ਜੋਗਾ ਨੇ ਪਹਿਲਾ, ਸੰਦੀਪ ਕੌਰ ਜੋਨ ਜੋਗਾ ਨੇ ਦੂਜਾ, ਮਹਿਕਪ੍ਰੀਤ ਕੌਰ ਜੋਨ ਬਰੇਟਾ ਨੇ ਤੀਜਾ, ਉੱਚੀ ਛਾਲ ਅੰਡਰ 19 ਮੁੰਡੇ ਵਿੱਚ ਲਖਵਿੰਦਰ ਸਿੰਘ ਸਰਦੂਲਗੜ੍ਹ ਨੇ ਪਹਿਲਾ, ਲਵਪ੍ਰੀਤ ਸਿੰਘ ਮੂਸਾ ਨੇ ਦੂਜਾ, ਸਗਨਪ੍ਰੀਤ ਸਿੰਘ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਲੈਕਚਰਾਰ ਗੁਰਦੀਪ ਸਿੰਘ, ਲੈਕਚਰਾਰ ਮੱਖਣ ਸਿੰਘ, ਲੈਕਚਰਾਰ ਅਮਨਦੀਪ ਸਿੰਘ, ਲੈਕਚਰਾਰ ਜਗਤਾਰ ਸਿੰਘ, ਲੈਕਚਰਾਰ ਰਵਿੰਦਰ ਕੁਮਾਰ, ਲੈਕਚਰਾਰ ਯਾਦਵਿੰਦਰ ਸਿੰਘ, ਲੈਕਚਰਾਰ ਗੁਰਦਾਨ ਸਿੰਘ, ਲੈਕਚਰਾਰ ਨਿਸ਼ਾਨ ਸਿੰਘ, ਲੈਕਚਰਾਰ ਜੀਆ, ਲੈਕਚਰਾਰ ਕੁਲਦੀਪ ਸਿੰਘ ਮੂਸਾ, ਲੈਕਚਰਾਰ ਗੁਰਸ਼ਰਨ ਸਿੰਘ, ਲੈਕਚਰਾਰ ਜਸਵਿੰਦਰ ਕੌਰ, ਲੈਕਚਰਾਰ ਸਰਬਜੀਤ ਸਿੰਘ, ਲੈਕਚਰਾਰ ਗਗਨਦੀਪ ਵਰਮਾ, ਭੁਪਿੰਦਰ ਸਿੰਘ ਤੱਗੜ, ਮਨਪ੍ਰੀਤ ਸਿੰਘ, ਪਾਲਾ ਸਿੰਘ, ਰਾਜਨਦੀਪ ਸਿੰਘ, ਰਾਜਵੀਰ ਮੋਦਗਿੱਲ, ਅਵਤਾਰ ਸਿੰਘ ਅੱਕਾਵਾਲੀ, ਨਛੱਤਰ ਸਿੰਘ, ਧਰਮਿੰਦਰ ਸਿੰਘ, ਜਗਸੀਰ ਸਿੰਘ, ਹਰਜੀਤ ਸਿੰਘ,ਬਲਵਿੰਦਰ ਸਿੰਘ, ਦਰਸ਼ਨ ਸਿੰਘ, ਰਾਜਦੀਪ ਸਿੰਘ, ਜਗਦੇਵ ਸਿੰਘ, ਮਾਨਤ ਸਿੰਘ, ਜਗਦੀਪ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ ਹਾਜ਼ਰ ਸਨ।