08 ਅਗਸਤ (ਭੁਪਿੰਦਰ ਸਿੰਘ ਤੱਗੜ) ਮੌੜ: ਬੀਤੇ ਦਿਨੀਂ 68 ਵੀਆ ਜੋਨ ਪੱਧਰੀ ਖੇਡਾਂ ਵਿੱਚ ਐਫ ਐਸ ਡੀ ਸਕੂਲ ਜੋਧਪੁਰ ਦੇ ਖਿਡਾਰੀਆਂ ਨੇ ਚੈਅਰਮੈਨ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਭਾਗ ਲਿਆ ਅਤੇ ਵਧੀਆ ਖੇਡ ਪ੍ਰਦਰਸ਼ਨ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਅਮਨਾ ਡੀ ਪੀ ਈ ਦੀ ਅਗਵਾਈ ਵਿੱਚ ਖਿਡਾਰੀਆਂ ਨੇ ਭਾਗ ਲੈਂਦਿਆਂ ਕਬੱਡੀ ਅੰਡਰ 19 ਸਰਕਲ ਮੁੰਡੇ ਵਿੱਚ ਪਹਿਲਾਂ, ਕੁੜੀਆਂ ਅੰਡਰ 19 ਸਰਕਲ ਕਬੱਡੀ ਵਿੱਚ ਦੂਜਾ, ਅੰਡਰ 19 ਨੈਸ਼ਨਲ ਸਟਾਈਲ ਵਿੱਚ ਪਹਿਲਾਂ,
ਕੁਸ਼ਤੀਆਂ ਅੰਡਰ 19 ਮੁੰਡੇ 61 ਕਿਲੋ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾਂ, 70 ਕਿਲੋ ਵਿੱਚ ਅਮਰਿੰਦਰ ਸਿੰਘ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।
68 ਵੀਆ ਜੋਨ ਪੱਧਰੀ ਸਕੂਲ ਖੇਡਾਂ ਵਿੱਚ ਵਿੱਚ ਐਫ ਐਸ ਡੀ ਸਕੂਲ ਦੇ ਖਿਡਾਰੀ ਛਾਏ
Highlights
- #bathindanews
Leave a comment