ਬਠਿੰਡਾ 3 ਸਤੰਬਰ
ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਵਿੱਚ 67 ਵੀਆ ਜ਼ਿਲ੍ਹਾ ਸਕੂਲ ਖੇਡਾਂ ਪਹਿਲੇ ਪੜਾਅ ਦੀਆਂ
ਕਰਵਾਈਆਂ ਜਾ ਰਹੀਆਂ ਹਨ।
ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਕੁਸ਼ਤੀਆਂ ਅੰਡਰ 17 ਕੁੜੀਆਂ 40 ਕਿਲੋ ਵਿੱਚ ਪੂਜਾ ਰਾਣੀ ਸੰਗਤ ਨੇ ਪਹਿਲਾਂ, ਕੋਮਲਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ,43 ਕਿਲੋ ਵਿੱਚ ਲਵਪ੍ਰੀਤ ਕੌਰ ਸੰਗਤ ਨੇ ਪਹਿਲਾਂ ਸਰਬਜੀਤ ਕੌਰ ਭਗਤਾਂ ਨੇ ਦੂਜਾ,46 ਕਿਲੋ ਵਿੱਚ ਸੁਖਵੀਰ ਕੌਰ ਸੰਗਤ ਨੇ ਪਹਿਲਾਂ, ਸੰਦੀਪ ਕੌਰ ਤਲਵੰਡੀ ਸਾਬੋ ਨੇ ਦੂਜਾ,49 ਕਿਲੋ ਵਿੱਚ ਨਵਜੋਤ ਕੌਰ ਸੰਗਤ ਨੇ ਪਹਿਲਾਂ,ਜਗਵੀਰ ਕੌਰ ਭਗਤਾਂ ਨੇ ਦੂਜਾ,53 ਕਿਲੋ ਵਿੱਚ ਗੁਰਪ੍ਰੀਤ ਕੌਰ ਭੁੱਚੋ ਨੇ ਪਹਿਲਾਂ, ਸੁਖਮਨਪ੍ਰੀਤ ਕੌਰ ਸੰਗਤ ਨੇ ਦੂਜਾ,61 ਕਿਲੋ ਵਿੱਚ ਅਨੂ ਬਠਿੰਡਾ 1 ਨੇ ਪਹਿਲਾਂ,ਸੀਤਲ ਸੰਗਤ ਨੇ ਦੂਜਾ,65 ਕਿਲੋ ਵਿੱਚ ਪੂਜਾ ਭਗਤਾਂ ਨੇ ਪਹਿਲਾਂ, ਸਵਰਨਜੀਤ ਕੌਰ ਮੌੜ ਨੇ ਦੂਜਾ,ਹਾਕੀ ਅੰਡਰ 14 ਲੜਕੀਆਂ ਵਿੱਚ ਭੁੱਚੋ ਜੋਨ ਨੇ ਪਹਿਲਾ, ਬਠਿੰਡਾ 2 ਨੇ ਦੂਜਾ ਸਥਾਨ, ਹੈਂਡਬਾਲ ਅੰਡਰ 17 ਲੜਕੀਆਂ ਵਿੱਚ ਬਠਿੰਡਾ 1 ਨੇ ਪਹਿਲਾਂ,
ਸੰਗਤ ਨੇ ਦੂਜਾ, ਅੰਡਰ 14 ਮੁੰਡੇ ਵਿੱਚ ਬਠਿੰਡਾ 1 ਨੇ ਪਹਿਲਾਂ,
ਸੰਗਤ ਨੇ ਦੂਜਾ,ਅੰਡਰ 14 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਸੰਗਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਕੁਲਵੀਰ ਸਿੰਘ,
ਲੈਕਚਰਾਰ ਮਨਦੀਪ ਕੌਰ,
ਲੈਕਚਰਾਰ ਸੁਖਜਿੰਦਰ ਪਾਲ ਸਿੰਘ ਕਨਵੀਨਰ ਹੈਂਡਬਾਲ, ਗੁਰਪ੍ਰੀਤ ਸਿੰਘ ਡੀ ਪੀ ਈ ਕਨਵੀਨਰ ਹਾਕੀ, ਗੁਰਲਾਲ ਸਿੰਘ ਡੀ ਪੀ ਈ ਕਨਵੀਨਰ ਕੁਸ਼ਤੀਆਂ, ਲੈਕਚਰਾਰ ਮਨਦੀਪ ਕੌਰ, ,ਰਹਿੰਦਰ ਸਿੰਘ ਰਣਧੀਰ ਸਿੰਘ, ਪਵਿੱਤਰ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ, ਬਲਤੇਜ ਸਿੰਘ, ਰਾਜਵੀਰ ਕੌਰ ਬਲਜੀਤ ਕੌਰ, ਪ੍ਰਗਟ ਸਿੰਘ (ਸਾਰੇ ਸਰੀਰਕ ਸਿੱਖਿਆ ਅਧਿਆਪਕ)ਹਾਜ਼ਰ ਸਨ।