ਕਿਰਪਾ ਕਰਕੇ ਨੋਟ ਕਰੋ ਕਿ ਟੈਲੀਕਾਮ ਕੰਪਨੀਆਂ 5G ਸੇਵਾਵਾਂ ਨੂੰ ਚਾਲੂ ਕਰਨ ਵਾਸਤੇ ਸਿਮ ਅੱਪਗ੍ਰੇਡ ਕਰਨ ਲਈ ਓ.ਟੀ.ਪੀ./ਪਿੰਨ ਨਹੀਂ ਮੰਗਦੀਆਂ। ਕਦੇ ਵੀ ਕਿਸੇ ਨਾਲ ਓ.ਟੀ.ਪੀ./ਪਿੰਨ/ ਪਾਸਵਰਡ ਵਰਗੇ ਨਿੱਜੀ ਵੇਰਵੇ ਸਾਂਝੇ ਨਾ ਕਰੋ। ਇਸ ਤੋਂ ਇਲਾਵਾ, 5G ਸੇਵਾਵਾਂ ‘ਤੇ ਅੱਪਗ੍ਰੇਡ ਕਰਨ ਦੇ ਨਾਮ ‘ਤੇ ਨੁਕਸਾਨਦੇਹ ਲਿੰਕਾਂ ਰਾਹੀਂ ਭੇਜੀਆਂ ਜਾਣ ਵਾਲੀਆਂ ਧੋਖੇਬਾਜ਼ੀ ਵਾਲੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹੋ।