1 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਮਿਤੀ 3 ਅਪ੍ਰੈਲ, 2024 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਸਹਾਇਕ ਇੰਜ. ਵੰਡ ਉੱਪ ਮੰਡਲ ਸੰਘੇੜਾ, ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਰੂਰੀ ਮੈਂਟੀਨੈਂਸ ਕਾਰਨ ਜੰਡਾਵਾਲਾ ਰੋਡ, ਰਾਮਗੜੀਆ ਰੋਡ, ਸੰਘੇੜਾ ਰੋਡ, ਠੀਕਰੀਵਾਲ ਰੋਡ, ਰਾਮ ਰਜਿਆ ਕਲੌਨੀ, ਸ਼ਿਵ ਸ਼ਕਤੀ ਵਾਟੀਕਾ, ਮਾਇਆ ਗ੍ਰੀਨ ਕਲੌਨੀ, ਸੰਤਾ ਵਾਲੀ ਗਲੀ, ਜੌੜੀਆਂ ਚੱਕੀਆਂ ਵਾਲੀ ਗਲੀ, ਆਵਾ ਬਸਤੀ, ਸੰਧੂ ਕਲੌਨੀ ਅਤੇ ਬਾਜਵਾ ਪੱਤੀ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
3 ਅਪ੍ਰੈਲ ਨੂੰ ਬਿਜਲੀ ਸਪਲਾਈ ਬੰਦ ਰਹੇਗੀ
Highlights
- #barnalanews
Leave a comment