14 ਮਈ (ਗਗਨਦੀਪ ਸਿੰਘ) ਰਾਮਪੁਰਾ ਫੂਲ/ਬਠਿੰਡਾ: ਹਰਜੋਤ ਕੌਰ ਸਪੁੱਤਰੀ ਸ. ਸੁਰਜੀਤ ਸਿੰਘ ਵਾਸੀ ਢਿਪਾਲੀ ਜ਼ਿਲ੍ਹਾ ਬਠਿੰਡਾ ਨੇ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ, ਕਲਾਸ ਦਸਵੀਂ CBSE ਬੋਰਡ ਵਿੱਚੋਂ 90% ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਪਿੰਡ ਢਿਪਾਲੀ ਦਾ ਵਧਾਇਆ ਮਾਣ। ਹਰਜੋਤ ਅਤੇ ਉਸਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।