ਮੇਲੇ ਦੀ ਸਰਵੋਤਮ ਟਰਾਫੀ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਦੇ ਹਿੱਸੇ ਆਈ।
ਭੀਖੀ, 12 ਅਕਤੂਬਰ
ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਵਿਖੇ 3 ਰੋਜਾ ਵਿਭਾਗੀ ਬਾਲੇ ਮੇਲਾ ਲਗਾਇਆ ਗਿਆ। ਇਹ ਬਾਲ ਮੇਲਾ 10 ਅਕਤੂਬਰ, 2023 ਤੋਂ 12 ਅਕਤੂਬਰ, 2023 ਤੱਕ ਲਗਾਇਆ ਗਿਆ।ਇਸ ਵਿੱਚ ਮਾਨਸਾ ਵਿਭਾਗ ਨਾਲ ਸਬੰਧਿਤ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਬਾਲ ਮੇਲੇ ਦੇ ਪਹਿਲੇ ਦਿਨ ਉਦਘਾਟਨ ਵਿਧਾਇਕ ਡਾ: ਵਿਜੈ ਸਿੰਗਲਾ ਨੇ ਦੀਪ ਜਗਾ ਕੇ ਕੀਤਾ । ਇਸ ਮੌਕੇ ਵਿਧਾਇਕ ਸਿੰਗਲਾ ਨੇ ਬੱਚਿਆਂ ਨੂੰ ਪੜ੍ਹਾਂਈ ਦੇ ਨਾਲਖ਼ਨਾਲ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਦਿਨਾਂ ਦੌਰਾਨ ਬੱਚਿਆਂ ਵੱਲੋਂ ਵੱਖਖ਼ਵੱਖ ਸੱਭਿਆਚਾਰਿਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਪਹਿਲੇ ਦਿਨ ਦੀ ਸੁਰੂਆਤ ਸਬਦ ਗਾਇਨ (ਬਾਲ ਵਰਗ) ਰਾਹੀ ਕੀਤੀ ਗਈ, ਜਿਸ ਵਿੱਚ ਸ੍ਰੀ ਨਰਾਇਣ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਪਹਿਲਾ,ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਨੇ ਦੂਸਰਾ ਅਤੇ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੁਹਾਗ$ਘੋੜੀਆਂ (ਬਾਲ ਵਰਗ) ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ , ਭੀਖੀ ਨੇ ਪਹਿਲਾ, ਸ੍ਰੀ ਨਰਾਇਣ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਅਤੇ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾਲੋਕ ਨਾਚ (ਸਿਸ਼ੂ ਵਰਗ) ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ , ਭੀਖੀ ਨੇ ਪਹਿਲਾ,ਸਰਵਹਿੱਤਾਰੀ ਵਿੱਦਿਆ ਭੀਖੀ ਨੇ ਦੂਸਰਾ ਅਤੇ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪ੍ਰੋਗਰਾਮ ਦੇ ਦੂਸਰੇ ਦਿਨ ਅੰਤਰਰਾਸ਼ਟਰੀ ਗਿੱਧਾ ਕੋਚ ਪਾਲ ਸਮਾਉ ਨੇ ਦੀਪ ਜਗ੍ਹਾ ਕੇ ਸੁਰੂਆਤ ਕੀਤੀ। ਉਨ੍ਹਾਂ ਆਪਣੀੇ ਸੰਘਰਸ ਭਰੀ ਜਿੰਦਗੀ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਕਿਹਾ ਕਿ ਹੁਣ ਕਿਸ ਤਰ੍ਹਾਂ ਉਹ ਆਪਣੇ ਅਮੀਰ ਸੱਭਿਆਚਾਰ ਨੂੰ ਵਿਦੇਸ਼ਾ ਵਿੱਚ ਕਿਵੇ ਪ੍ਰਫੱਲਤ ਕਰ ਰਹੇ ਹਨ ।ਸੂਰਜ ਨਮਸ਼ਕਾਰ ਵਿੱਚ ਸ੍ਰੀ ਨਰਾਇਣ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਪਹਿਲਾ, ਸ੍ਰੀ ਨਰਾਇਣ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਅਤੇ ਸਰਵਹਿੱਤਾਰੀ ਵਿੱਦਿਆ ਜੋਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਯੋਗ ਪਿਰਾਮਿੰਡ( ਬਾਲ ਵਰਗ) ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ , ਭੀਖੀ ਨੇ ਪਹਿਲਾ, ਸ੍ਰੀ ਨਰਾਇਣ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਅਤੇ ਸ੍ਰੀ ਤਾਰਾ ਚੰਦ ਵਿੱਦਿਆ ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦੋਹੇਖ਼ਚੁਪਾਈ (ਬਾਲ ਵਰਗ) ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ , ਭੀਖੀ ਨੇ ਪਹਿਲਾ, ਹਿੱਤਅਭਿਲਾਸੀ ਸਰਵਹਿੱਤਾਰੀ ਵਿੱਦਿਆ ਮੰਦਰ ਬੁਢਲਾਡਾ ਨੇ ਦੂਸਰਾ ਅਤੇ ਸ੍ਰੀ ਤਾਰਾ ਚੰਦ ਵਿੱਦਿਆ ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਮੂਹਿਕ ਗੀਤ (ਸਿਸ਼ੂ ਵਰਗ) ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ , ਭੀਖੀ ਨੇ ਪਹਿਲਾ, ਸ੍ਰੀ ਨਰਾਇਣ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਅਤੇ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਐਕਸ਼ਨ ਗੀਤ (ਸਿਸ਼ੂ ਵਰਗ) ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ , ਭੀਖੀ ਨੇ ਪਹਿਲਾ, ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਅਤੇ ਨੇ ਸ੍ਰੀ ਨਰਾਇਣ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸੁੰਦਰ ਲਿਖਾਈ ਪੰਜਾਬੀ ( ਸਿਸ਼ੂ ਵਰਗ) ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ , ਭੀਖੀ ਨੇ ਪਹਿਲਾ, ਸ੍ਰੀ ਤਾਰਾ ਚੰਦ ਵਿੱਦਿਆ ਭੀਖੀ ਨੇ ਦੂਸਰਾ ਅਤੇ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ।ਸੁੰਦਰ ਲਿਖਾਈ ਹਿੰਦੀ ( ਸਿਸ਼ੂ ਵਰਗ) ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ , ਭੀਖੀ ਨੇ ਪਹਿਲਾ, ਸਰਵਹਿੱਤਕਾਰੀ ਵਿੱਦਿਆ ਭੀਖੀ ਨੇ ਦੂਸਰਾ ਅਤੇ ਸ ਸ੍ਰੀ ਨਰਾਇਣ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਅੰਗ੍ਰੇਜੀ ( ਸਿਸ਼ੂ ਵਰਗ) ਵਿੱਚ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ
ਵਿੱਦਿਆ ਮਾਨਸਾ ਨੇ ਪਹਿਲਾ, ਸਰਵਹਿੱਤਕਾਰੀ ਵਿੱਦਿਆ ਭੀਖੀ ਨੇ ਦੂਸਰਾ ਅਤੇ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ , ਭੀਖੀ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡਰਾਇੰਗ (ਬਾਲ ਵਰਗ) ਵਿੱਚ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਪਹਿਲਾ, ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ , ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡਰਾਇੰਗ ( ਸਿਸ਼ੂ ਵਰਗ) ਵਿੱਚ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਪਹਿਲਾ, ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ , ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ( ਬਾਲ ਵਰਗ) ਵਿੱਚ ਸਰਵਹਿੱਤਾਰੀ ਵਿੱਦਿਆ ਭੀਖੀ ਨੇ ਪਹਿਲਾ, ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਤਾਰਾ ਚੰਦ ਵਿੱਦਿਆ ਮੰਦਰ, ਭੀਖੀ। ਕਬਾੜ ਤੋਂ ਜੁਗਾੜ (ਸਿਸ਼ੂ ਵਰਗ) ਵਿੱਚ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਪਹਿਲਾ, ਸਰਵਹਿੱਤਾਰੀ ਵਿੱਦਿਆ ਭੀਖੀ ਨੇ ਦੂਸਰਾ ਅਤੇ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ , ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਕਵਿਤਾ (ਸਿਸ਼ੂ ਵਰਗ) ਵਿੱਚ ਸਰਵਹਿੱਤਾਰੀ ਵਿੱਦਿਆ ਭੀਖੀ ਨੇ ਪਹਿਲਾ, ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਨੇ ਦੂਸਰਾ ਅਤੇ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ, ਜੋਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਮਹਿੰਦੀ (ਬਾਲ ਵਰਗ) ਵਿੱਚ ਹਿੱਤਅਭਿਲਾਸੀ ਸਰਵਹਿੱਤਾਰੀ ਵਿੱਦਿਆ ਬੁਢਲਾਡਾ ਨੇ ਪਹਿਲਾ, ਸ੍ਰੀ ਤਾਰਾ ਚੰਦ ਵਿੱਦਿਆ ਭੀਖੀ ਨੇ ਦੂਸਰਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ, ਦੂਲੋਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰਚਨਾਤਾਮਕ ਲਿਖਤ ਅੰਗਰੇਜੀ (ਬਾਲ ਵਰਗ) ਵਿੱਚ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਪਹਿਲਾ, ਸ੍ਰੀ ਤਾਰਾ ਚੰਦ ਵਿੱਦਿਆ ਭੀਖੀ ਨੇ ਦੂਸਰਾ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰਚਨਾਤਾਮਕ ਲਿਖਤ ਪੰਜਾਬੀ (ਬਾਲ ਵਰਗ) ਵਿੱਚ ਸਰਵਹਿੱਤਾਰੀ ਵਿੱਦਿਆ ਦੂਲੋਵਾਲ ਨੇ ਪਹਿਲਾ, ਸਰਵਹਿੱਤਕਾਰੀ ਵਿੱਦਿਆ ਭੀਖੀ ਨੇ ਦੂਸਰਾ ਅਤੇ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰਚਨਾਤਾਮਕ ਲਿਖਤ ਹਿੰਦੀ (ਬਾਲ ਵਰਗ) ਵਿੱਚ ਸਰਵਹਿੱਤਾਰੀ ਵਿੱਦਿਆ ਭੀਖੀ ਨੇ ਪਹਿਲਾ, ਸ੍ਰੀ ਤਾਰਾ ਚੰਦ ਵਿੱਦਿਆ ਭੀਖੀ ਨੇ ਦੂਸਰਾ ਅਤੇ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਕਹਾਣੀ (ਸਿਸ਼ੂ ਵਰਗ) ਵਿੱਚ ਸ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਪਹਿਲਾ, ਸਰਵਹਿੱਤਕਾਰੀ ਵਿੱਦਿਆ ਭੀਖੀ ਨੇ ਦੂਸਰਾ ਅਤੇ ਸ ਸ੍ਰੀ ਤਾਰਾ ਚੰਦ ਵਿੱਦਿਆ ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਫੈਂਸੀ ਡਰੈਂਸ ਵਿੱਚ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਪਹਿਲਾ, ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਅਤੇ ਸਰਵਹਿੱਤਕਾਰੀ ਵਿੱਦਿਆ ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪ੍ਰੋਗਰਾਮ ਦੇ ਤੀਸਰੇ ਦਿਨ ਦਾ ਉਦਘਾਟਨ ਸ. ਕੁਲਦੀਪ ਸਿੰਘ ਬੱਲ ( ਰਿਟਾਇਰਡ, ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬੁਢਲਾਡਾ) ਨੇ ਦੀਪ ਜਗ੍ਹਾ ਕੇ ਕੀਤਾ।ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਆਪਣੇ ਵੱਡੇ ਬੁਜਰਗਾਂ ਦਾ ਸਨਮਾਨ ਅਤੇ ਉਨ੍ਹਾਂ ਦੇ ਅਨੁਭਵ ਅਪਣਾਉਣ ਲਈ ਪ੍ਰੇਰਿਤ ਕੀਤਾ।ਏਕਤਮਾਤਰਮ (ਬਾਲ ਵਰਗ) ਵਿੱਚ ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਪਹਿਲਾ, ਸ੍ਰੀ ਤਾਰਾ ਚੰਦ ਵਿੱਦਿਆ ਮੰਦਰ , ਭੀਖੀ ਨੇ ਦੂਸਰਾ ਅਤੇ ਸ੍ਰੀ ਨਰਾਇਣ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਜਨ (ਬਾਲ) ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਨੇ ਪਹਿਲਾ, ਸਰਦਾਰ ਚੇਤਨ ਸਿੰਘ ਸਰਵਹਿੱਤਾਰੀ ਵਿੱਦਿਆ ਮਾਨਸਾ ਨੇ ਦੂਸਰਾ ਅਤੇ ਸਰਵਹਿੱਤਾਰੀ ਵਿੱਦਿਆ ਭੀਖੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੰਗੋਲੀ (ਬਾਲ) ਵਿੱਚ ਹਿੱਤਅਭਿਲਾਸੀ ਸਰਵਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ ਨੇ ਪਹਿਲਾ, ਸਰਵਹਿੱਤਾਰੀ ਵਿੱਦਿਆ ਭੀਖੀ ਨੇ ਦੂਸਰਾ ਅਤੇ ਹਿੱਤਅਭਿਲਾਸੀ ਸਰਵਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪ੍ਰੋਗਰਾਮ ਦੀ ਸਾਰਿਆਂ ਤੋਂ ਵੱਧ ਪੁਜੀਸ਼ਨ ਲੈਣ ਕਾਰਨ ਕਰਕੇ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਨੂੰ ਪਹਿਲੀ ਪੁਜ਼ੀਸ਼ਨ, ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ, ਮਾਨਸਾ ਦੀ ਦੂਸਰੀ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਦੀ ਤੀਸਰੀ ਚੁਣੀ ਗਈ। ਵਧੀਆਂ ਅਨੁਸਾਸ਼ਨ ਲਈ ਹਿੱਤ ਅਭਿਲਾਸੀ ਸਰਵਹਿੱਤਕਾਰੀ ਵਿੱਦਿਆ ਮੰਦਰ, ਬੁਢਲਾਡਾ ਨੂੰ ਚੁਣਿਆਂ ਗਿਆ।
ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਅਮ੍ਰਿੰਤਲਾਲ, ਸੀਨੀ ਵਾਇਸ ਪ੍ਰਧਾਨ ਤੇਜਿੰਦਰ ਪਾਲ, ਸ੍ਰੀ ਬ੍ਰਿਜ਼ ਲਾਲ, ਵਾਇਸ ਪ੍ਰਧਾਨ ਪਰਸੋਤਮ ਮੱਤੀ, ਮੈਂਬਰ ਮਨੋਜ਼ ਕੁਮਾਰ (ਐਡਵੋਕੇਟ), ਮੱਖਣ ਲਾਲ, ਅਸੋਕ ਜੈਨ ਅਤੇ ਰਾਕੇਸ਼ ਕਾਲਾ ਡਾ: ਯਸ਼ਪਾਲ ਸਿੰਗਲਾ, ਪਰਮਜੀਤ ਭੀਖੀ ,ਗੁਰਪ੍ਰੀਤ ਸਿੰਘ ਬ੍ਰਾਚ ਮੈਂਨੇਜਮਰ, ਪੰਜਾਬ ਐੱਡ ਸਿੰਧ ਬੈਂਕ ਭੀਖੀ, ਐਸ ਡੀ ਓ ਮੋਹਿਤ ਗਰਗ (ਪੀ.ਐਸ.ਪੀ.ਸੀ.ਐਲ), ਭੀਖੀ, ਆਪ ਆਗੂ ਵਰਿੰਦਰ ਸੋਨੀ, ਸ੍ਰੀ ਮਤੀ ਸਰੋਜ਼ ਰਾਣੀ ਪਤਨੀ ਸਤੀਸ਼ ਕੁਮਾਰ, ਬ੍ਰਹਮਕੁਮਾਰੀ ਆਸਮਰਟ ਤੋਂ ਦੀਦੀ ਬੀ ਕੇ ਸਪਨਾ, ਡਾ: ਦੀਪਕ ਸਿੰਗਲਾ, ਜਸ਼ਪਾਲ ਮਿੱਤਲ ਹਾਜਿਰ ਸਨ। ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਪਹੁੰਚੇ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।