14 ਮਾਰਚ (ਸ਼ਿਵ ਸੋਨੀ) ਰਾਮਪੁਰਾ ਫੂਲ: ਵੱਖ ਵੱਖ ਰੰਗਾਂ ਦੇ ਸ਼ੁਭ ਤਿਉਹਾਰ ਹੋਲੀ ਤੇ ਵੱਖ-ਵੱਖ ਪਾਰਟੀਆਂ ਦੇ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਹੋਈ ਸ਼ਾਮਿਲ. ਸ਼ਹਿਰ ਵਾਸੀਆਂ ਨੂੰ ਪਵਿੱਤਰ ਰੰਗਾਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਇਸ ਪਵਿੱਤਰ ਰੰਗਾਂ ਦੇ ਤਿਉਹਾਰ ਮੌਕੇ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਜੀ ਨੇ ਦੱਸਿਆ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਰੰਗਾਂ ਦਾ ਇਸੇ ਤਰ੍ਹਾਂ ਹੀ ਸਾਰਿਆਂ ਦੀ ਜਿਹੜੀ ਜ਼ਿੰਦਗੀ ਆ ਉਹ ਵੱਖ ਵੱਖ ਰੰਗਾਂ ਨਾਲ ਭਰਪੂਰ ਰਵੇ ਪਰਮਾਤਮਾ ਦਾ ਹਮੇਸ਼ਾ ਮਿਹਰ ਭਰਿਆ ਹੱਥ ਰਵੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰ ਬਾਕੀ ਜੋ ਅੱਜ ਦਾ ਇਥੇ ਪ੍ਰੋਗਰਾਮ ਸੀ ਅਸੀਂ ਅੱਜ ਦੇ ਇਸ ਸ਼ੁਭ ਦਿਨ ਤੇ ਕਾਫੀ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਆਪ ਦੇ ਅਹੁਦੇਦਾਰ ਸੀ ਵਰਕਰ ਸੀ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਅਸੀਂ ਰਿੰਕੂ ਬਾਬਾ ਜੀ ਦੇ ਗ੍ਰਹਿ ਵਿਖੇ ਬਿਰਾਜਮਾਨ ਹ ਸਾਡੇ ਨਾਜਰ ਸਿੰਘ ਜੀ ਇਹਨਾਂ ਦੀ ਪ੍ਰੇਰਨਾ ਬੀਬੀ ਜਸਵਿੰਦਰ ਕੌਰ ਜੀ ਨਾਲ ਬਾਕੀ ਪਾਰਟੀ ਦੇ ਸਾਰੇ ਅਹੁਦੇਦਾਰ ਸਾਹਿਬਾਨ ਇੱਥੇ ਬੈਠੇ ਨੇ ਕੁਝ ਆਪ ਦੇ ਅਹੁਦੇਦਾਰ ਸੀ ਵਰਕਰ ਸੀ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਅਸੀਂ ਰਿੰਕੂ ਬਾਬਾ ਜੀ ਦੇ ਗ੍ਰਹਿ ਵਿਖੇ ਬਿਰਾਜਮਾਨ ਹਾਂ ਬਾਕੀ ਪਾਰਟੀ ਦੇ ਸਾਰੇ ਅਹੁਦੇਦਾਰ ਸਾਹਿਬਾਨ ਇੱਥੇ ਬੈਠੇ ਨੇ ਜਿਨਾਂ ਨੇ ਸਾਰਿਆਂ ਨੇ ਉੱਦਮ ਕੀਤਾ ਤੇ ਮੈਂ ਸਮਝਦਾ ਕਿ ਬਹੁਤ ਸ਼ੁਭ ਦਿਨ ਤੇ ਵਧੀਆ ਇੱਕ ਅੱਛੀ ਜਿਹੜੀ ਸੋਚ ਵਾਲੇ ਸਾਰੇ ਸੱਜਣ ਇੱਕ ਵਧੀਆ ਪਾਰਟੀ ਨਾਲ ਜੁੜੇ ਰਹੇ ਇਹਨਾਂ ਦਾ ਸੁਪਨਾ ਕਿ ਸਾਡੇ ਸਮੁੱਚੇ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਤੇ ਹਰ ਇਸ ਭਾਰਤ ਦੇ ਵਾਸੀ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣਾ ਸੋ ਮੈਂ ਇਹਨਾਂ ਸਾਰੇ ਵੀਰਾਂ ਨੂੰ ਬਜ਼ੁਰਗਾਂ ਨੂੰ ਮੈਂ ਤਾਵਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਿਆ ਹਾਰਦਿਕ ਸਵਾਗਤ ਕਰਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਇਹਨਾਂ ਨੂੰ ਪੂਰਾ ਭਰੋਸਾ ਦਵਾਉਣਾ ਕਿ ਹਰ ਤਰ੍ਹਾਂ ਤੁਹਾਡੇ ਨਾਲ ਖੜੇ ਆ ਔਰ ਜਿੰਨੀਆਂ ਵੀ ਸਕੀਮਾਂ ਤੁਹਾਡੀ ਭਲਾਈ ਦੇ ਲਈ ਬਣੀ ਹ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਅਸੀਂ ਆਪਦਾ ਪੂਰਾ ਅਹਿਮ ਯੋਗਦਾਨ ਪਾਵਾਂਗੇ ਤਾਂ ਕਿ ਉਹ ਹਰ ਵਿਅਕਤੀ ਦੇ ਲਈ ਹਰ ਪਰਿਵਾਰ ਦੇ ਲਈ ਉਹ ਬਰਦਾਸ਼ਤ ਹੋ ਸਕੇ ਤੇ ਹਰ ਪਰਿਵਾਰ ਦੇ ਉਧਰ ਦੁਆਰ ਤੇ ਪਹੁੰਚਦੀ ਹੋ ਸਕੇ ਬਹੁਤ ਅੱਛਾ ਚਾਹੇ ਮਹੀਨਿਆਂ ਦਾ ਦਿਨ ਹੁੰਦਾ ਪਰ ਵੇਖੋ ਤੁਸੀਂ ਫਿਰ ਵੀ ਸਾਰਿਆਂ ਨੇ ਆਪਣੇ ਕੰਮ ਕਾਰ ਛੱਡ ਕੇ ਇੱਥੇ ਇਕੱਤਰ ਹੋਏ ਕਾਫੀ ਸਮਾਂ ਅਸੀਂ ਘੰਟੇ ਤੋਂ ਉੱਪਰ ਲਾਇਆ ਔਰ ਸਾਰਿਆਂ ਨੂੰ ਪਾਰਟੀ ਦੀਆਂ ਨੀਤੀਆਂ ਗੱਲਾਂ ਬਾਤਾਂ ਸਾਰੀਆਂ ਉਹ ਸੁਣੀਆਂ ਔਰ ਸਾਨੂੰ ਭਰੋਸਾ ਵੀ ਦਵਾਇਆ ਵਿਸ਼ਵਾਸ ਵੀ ਪ੍ਰਗਟ ਕੀਤਾ ਇੱਕ ਤਰ੍ਹਾਂ ਪੂਰੇ ਇਸ ਸੂਬੇ ਦੇ ਵਿੱਚ ਇੱਕ ਲਹਿਰ ਚੱਲ ਰਹੀ ਹੈ ਕਿ ਜੇ ਸਾਡੇ ਇਸ ਸੋਹਣੇ ਬਚਨ ਪੰਜਾਬ ਨੂੰ ਕੋਈ ਬਚਾ ਸਕਦਾ ਜਾਂ ਅੱਗੇ ਲਿਜਾ ਸਕਦਾ ਤੇ ਜਿਸ ਤਰ੍ਹਾਂ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਦੇਸ਼ ਦਿਨ ਬ ਦਿਨ ਅੱਗੇ ਵੱਧ ਰਿਹਾ ਮਜਬੂਤ ਹੋ ਰਿਹਾ ਇਸੇ ਤਰ੍ਹਾਂ ਪੰਜਾਬ ਵੀ ਇਹੋ ਜਿਹੀ ਸਟਰਜੀ ਅਗਵਾਈ ਦੇ ਵਿੱਚ ਹੀ ਬਣ ਸਕਦਾ ਜਿਹਦੇ ਚ ਸਥਿਰ ਸਰਕਾਰ ਹੋਏਗੀ ਤੇ ਹਰ ਤਰ੍ਹਾਂ ਉਹਨਾਂ ਦੇ ਕੰਮ ਕਰਨ ਦੀ ਭਾਵਨਾ ਹੋਏਗੀ ਤੇ ਹਰ ਤਰ੍ਹਾਂ ਹਰ ਵਰਗ ਨੂੰ ਜਿਹੜੀ ਰਾਹਤ ਮਿਲੇਗੀ ਸਮੁੱਚੇ ਪੱਧਰ ਤੇ ਜਿਹੜਾ ਸਰਬਪੱਖੀ ਵਿਕਾਸ ਹੋਵੇ
ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਨੇ ਸ਼ਹਿਰ ਵਾਸੀਆਂ ਨੂੰ ਦਿੱਤੀ ਮੁਬਾਰਕਬਾਦ
Leave a comment