ਮਾਨਸਾ, 07 ਜੁਲਾਈ :
ਮਿਸ਼ਨ ਵਨ ਜੱਜ ਵਨ ਟਰੀ ਮੁਹਿੰਮ ਤਹਿਤ ਗਰੀਨ ਓਥ ਡੇਅ ਨੂੰ ਮਨਾਉਂਦੇ ਹੋਏ ਜਿ਼ਲ੍ਹਾ ਅਤੇ ਸੈਸ਼ਨਜ਼ ਜੱਜ—ਕਮ—ਚੇਅਮਰਮੈਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮਨਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਿ਼ਲ੍ਹਾ ਕਚਿਹਰੀ ਮਾਨਸਾ ਵਿਖੇ ਜੁਡੀਸ਼ੀਅਲ ਅਫਸਰਾਂ ਅਤੇ ਵਕੀਲ ਸਹਿਬਾਨਾਂ ਵੱਲੋਂ ਪੌਦੇ ਲਗਾਏ ਗਏ ਅਤੇ ਇੱਕ—ਇੱਕ ਬੂਟਾ ਜੁਡੀਸ਼ੀਅਲ ਅਫਸਰ ਵੱਲੋਂ ਗੋਦ ਲਿਆ ਗਿਆ।
ਇਸ ਮੌਕੇ ਜਿ਼ਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਜਿ਼ਲ੍ਹਾ ਕਚਿਹਰੀ ਮਾਨਸਾ ਦੇ ਜੁਡੀਸ਼ੀਅਲ ਅਫਸਰਾਂ ਨੂੰ ਇੱਕ—ਇੱਕ ਬੁੱਕਲੇਟ ਦਿੱਤੀ ਗਈ,ਜਿਨ੍ਹਾਂ ਉੱਤੇ ਬੂਟੇਆਂ ਦੀ ਕਿਸਮ, ਬੂਟੇਆਂ ਨੂੰ ਲਗਾਉਣ ਦੀ ਮਿਤੀ ਆਦਿ ਦਾ ਬਿਉਰਾ ਸ਼ਾਮਿਲ ਸੀ।ਬੂਟੇ ਲਗਾਉਣ ਤੋਂ ਬਾਅਦ ਮਿਸ ਰਾਜਵਿੰਦਰ ਕੌਰ, ਸਿਵਲ ਜੱਜ ਸੀਨੀਅਰ ਡਵੀਜ਼ਨ/ ਸੀ.ਜੇ.ਐਮ.—ਕਮ—ਸਕੱਤਰ—ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਜੁਡੀਸ਼ੀਅਲ ਅਫਸਰਾਂ ਅਤੇ ਵਕੀਲ ਸਾਹਿਬਾਨਾਂ ਨੂੰ ਵੱਧ ਤੋਂ ਵੱਧ ਪੈਦੇ ਲਗਾ ਕੇ ਵਾਤਾਵਰਣ ਦੀ ਰੱਖਿਆ ਕਰਨ ਦੀ ਸੰਹੂ ਚੁੱਕਵਾਈ ਗਈ।
ਇਸ ਮੌਕੇ ਮਿਸ ਮਨਦੀਪ ਕੌਰ ਵਧੀਕ ਜਿ਼ਲ੍ਹਾ ਅਤੇ ਸੈਸ਼ਨਜ਼ ਜੱਜ ਫਾਸਟ ਟਰੈਕ ਸਪੈਸ਼ਲਕੋਰਟ ਮਾਨਸਾ, ਸ੍ਰੀ ਗੁਰਮੋਹਨ ਸਿੰਘ ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ ਮਾਨਸਾ, ਮਿਸ ਰਾਜਵਿੰਦਰ ਕੌਰ, ਸਿਵਲ ਜੱਜ ਸੀਨੀਅਰ ਡਵੀਜ਼ਨ/ ਸੀ.ਜੇ.ਐਮ.—ਕਮ—ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਰਵਨੀਤ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਵਧੀਕ ਸਿਵਲ ਜੱਜ ਸੀਨੀਅਰ ਡਵੀਜਨ, ਸ੍ਰੀ ਅੰਕਿਤ ਏਰੀ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ—ਕਮ—ਜੁਡੀਸ਼ਲ ਮੈਜੀਸਟ੍ਰੇਟ ਫਸਟ ਕਲਾਸ, ਸ੍ਰੀ ਕਰਨ ਅਗਰਵਾਲ, ਸਿਵਲ ਜੱਜ ਜੂਨੀਅਰ ਡਵੀਜ਼ਨ—ਕਮ—ਜੁਡੀਸ਼ੀਅਲ ਮੈਜੀਸਟ੍ਰੇਟ ਫਸਟ ਕਲਾਸ, ਮਿਸ ਹਰਜੋਬਨਗਿੱਲ, ਸਿਵਲ ਜੱਜ ਜੂਨੀਅਰ ਡਵੀਜ਼ਨ—ਕਮ—ਜੁਡੀਸ਼ੀਅਲ ਮੈਜੀਸਟ੍ਰੇਟ ਫਸਟ ਕਲਾਸ, ਮਿਸ ਜਸਪ੍ਰੀਤ ਕੌਰ—1, ਸਿਵਲਜੱਜ ਜੂਨੀਅਰ ਡਵੀਜ਼ਨ—ਕਮ—ਜੁਡੀਸ਼ੀਅਲ ਮੈਜੀਸਟ੍ਰੇਟ ਫਸਟ ਕਲਾਸ, ਜਿ਼ਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਦਾਸ ਸਿੰਘ ਮਾਨ, ਸਕੱਤਰ ਸ੍ਰੀ ਮਨਿੰਦਰ ਸਿੰਘ ਸਿੱਧੂ, ਵਾਈਸ ਪ੍ਰਧਾਨ ਸ੍ਰੀ ਹਰਿੰਦਰ ਸ਼ਰਮਾਂ, ਜੁਆਇੰਟ ਸਕੱਤਰ ਸ੍ਰੀ ਸ਼ੁਭਮਗੋਇਲ, ਕੈਸ਼ੀਅਰ ਸ੍ਰੀ ਸੁਖਜੀਤ ਸੇਖੋਂ, ਸ੍ਰੀ ਬਾਬੂ ਸਿੰਘ ਮਾਨ, ਸ੍ਰੀ ਵਿਜੈ ਸਿੰਗਲਾ, ਸ੍ਰੀ ਗੋਰਾ ਸਿੰਘ ਥਿੰਡ, ਸ੍ਰੀ ਉਂਕਾਰ ਮਿੱਤਲ, ਸ੍ਰੀ ਹਰਪ੍ਰੀਤ ਮਾਨ, ਸ੍ਰੀ ਦਰਸ਼ਲ ਸ਼ਰਮਾਂ, ਸ੍ਰੀ ਵਰਿੰਦਰ ਸਿੰਗਲਾ, ਸ੍ਰੀ ਮੱਖਣ ਲਾਲ ਜਿੰਦਲ, ਸ੍ਰੀ ਅਮਰਦੀਪ ਸਿੰਘ ਮਾਨ, ਸ੍ਰੀ ਨਵਦੀਪ ਸ਼ਰਮਾਂ, ਮਿਸ ਮਨੀਸ਼ਾ ਸ਼ਰਮਾਂ, ਮਿਸ ਰਾਜਵਿੰਦਰ ਕੌਰ ਚਹਿਲ, ਮਿਸ ਹਰਸਿਮਰਨ ਕੌਰ ਚਹਿਲ, ਸ੍ਰੀ ਗੁਰ ਇਕਬਾਲ ਸਿੰਘ ਮਾਨਸ਼ਾਈਆ, ਸ੍ਰੀ ਯੁਵਰਾਜ ਇੰਦਰ ਸਿੰਘ, ਸ੍ਰੀ ਅਭੀਨੰਦਨ ਸ਼ਰਮਾਂ, ਸ੍ਰੀ ਰਿਸ਼ੂ ਸਿੰਗਲਾ ਵੱਲੋਂ ਬੂਟੇ ਲਗਾਏ ਗਏ।
ਵਨ ਜੱਜ ਵਨ ਟਰੀ ਮੁਹਿੰਮ ਤਹਿਤ ਜੁਡੀਸ਼ੀਅਲ ਅਫਸਰਾਂ ਵੱਲੋਂ ਬੂਟੇ ਲਗਾਏ ਗਏ

Leave a comment