ਪਟਿਆਲਾ, 21 ਜੁਲਾਈ
ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ‘ਚ ਸੁਭਾਸ਼ਨੀ ਨੇ ਟੀਕਾ ਲਗਾ ਕੀਤਾ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ, ਕੰਮ ਦਾ ਭਾਰ ਅਤੇ ਪੜ੍ਹਾਈ ਦੇ ਦਬਾਅ ਕਾਰਨ ਚੁੱਕਿਆ ਖੌਫਨਾਕ ਕਦਮ
MD ਦੀ ਪੜ੍ਹਾਈ ਜੋ ਥੀਸਿਸ ਤਿਆਰ ਕੀਤਾ ਸੀ, ਉਸਦਾ ਲੈਪਟਾਪ ਖਰਾਬ ਹੋਣ ਕਾਰਨ ਸਾਰਾ ਥੀਸਿਸ ਡਲੀਟ ਹੋ ਗਿਆ ਜੋ 15 ਜੁਲਾਈ ਜਮਾ ਕਰਵਾਉਣਾ ਸੀ