10 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਅੱਜ ਬਜਿੰਦਰ ਸਿੰਘ ਸਿੱਧੂ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਇੱਕ ਲੋਕਾਂ ਲਈ ਵਰਦਾਨ ਹੈ ਉਹ ਇਸ ਲਈ ਕਿ ਲੋਕਾਂ ਨੂੰ ਇਨਸਾਫ ਦਵਾਉਣ ਲਈ ਆਪਣਾ ਰੋਲ ਅਦਾ ਕਰਦਾ ਹੈ ਇਸ ਮੌਕੇ ਤੇ ਅਜੀਤ ਸਿੰਘ ਪੱਤਰਕਾਰ ਨੇ ਕਿਹਾ ਕਿ ਨਿਰਪੱਖ ਖਬਰਾਂ ਹੀ ਪੱਤਰਕਾਰ ਦਾ ਪੇਸ਼ਾ ਹੈ ਰਾਜਦੀਪ ਜੋਸ਼ੀ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਇਨਸਾਫ ਦਵਾਉਣ ਲਈ ਅਨੇਕ ਸੰਘਰਸ਼ ਕਰਨੇ ਪੈਂਦੇ ਨੇ ਰਾਜਕੁਮਾਰ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਹਮੇਸ਼ਾ ਲੋਕਾਂ ਦੀ ਮਦਦ ਲਈ ਖੜਾ ਹੈ ਜਿਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਲਈ ਜ਼ਿਲ੍ਾ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਗੱਲਾਂ ਲਿਆਂਦੀਆਂ ਜਾਂਦੀਆਂ ਨੇ ਤੇ ਲੋਕਾਂ ਦੇ ਮਸਲੇ ਹੱਲ ਹੁੰਦੇ ਨੇ