*ਕਰੀਬੀ ਰਿਸ਼ਤੇਦਾਰ ਬੂਟਾ ਖਾਨ ਹਰਦਾਸਪੁਰਾ ਦਾ ਅਚਾਨਕ ਦੇਹਾਂਤ*
*ਦੁਆ (ਅਰਦਾਸ) 20 ਜੁਲਾਈ ਨੂੰ ਬਾਗ ਵਾਲਾ ਪੀਰਖਾਨਾ ਮਹਿਲ ਕਲਾਂ ਵਿਖੇ ਹੋਵੇਗੀ*
ਮਹਿਲ ਕਲਾਂ 17 ਜੁਲਾਈ (ਦੇਸ਼ ਪੰਜਾਬ ਬਿਊਰੋ) ਮੈਡੀਕਲ ਐਸੋਸੀਏਸ਼ਨ ਦੇ ਮਸ਼ਹੂਰ ਡਾਕਟਰ, ਗੋਲਡ ਮੈਡਲਿਸਟ, ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵੀ ਡਾ. ਮਿੱਠੂ ਮੁਹੰਮਦ ਜੀ ਮਹਿਲ ਕਲਾਂ ਨੂੰ ਇਕ ਗਹਿਰੇ ਤੇ ਦੁੱਖਦਾਈ ਸਦਮੇ ਨੇ ਝੰਝੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਬੂਟਾ ਖਾਨ ਵਾਸੀ ਹਰਦਾਸਪੁਰਾ ਦਾ ਹਾਲ ਹੀ ਵਿੱਚ ਦੁਖਦਾਈ ਦੇਹਾਂਤ ਹੋ ਗਿਆ।
ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ 20 ਜੁਲਾਈ 2025 (ਐਤਵਾਰ) ਨੂੰ ਮਹਿਲ ਕਲਾਂ ਵਿਖੇ ਨੇੜੇ ਬਾਗ ਵਾਲਾ ਪੀਰਖਾਨਾ ਵਿਖੇ ਅੰਤਿਮ ਅਰਦਾਸ/ਦੁਆ (ਮੋੜਵੀਂ ਮਕਾਣ) ਹੋਵੇਗੀ।
ਇਸ ਦੁਖਦਾਈ ਮੌਕੇ ‘ਤੇ ਇਲਾਕੇ ਦੇ ਸਿਆਸੀ, ਧਾਰਮਿਕ, ਸਮਾਜਿਕ, ਵਪਾਰੀ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਡਾ. ਮਿੱਠੂ ਮੁਹੰਮਦ ਨਾਲ ਦਿਲੀ ਹਮਦਰਦੀ ਸਮਵੇਦਨਾ ਪ੍ਰਗਟ ਕਰਨ ਵਾਲੇ ਪ੍ਰਮੁੱਖ ਵਿਅਕਤੀ ਹਲਕਾ ਐਮਐਲਏ ਕੁਲਵੰਤ ਸਿੰਘ ਪੰਡੋਰੀ,ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋ (ਬਰਨਾਲਾ),ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ,ਹੋਪ ਫਾਰ ਮਹਿਲ ਕਲਾਂ ਦੇ ਪ੍ਰਧਾਨ ਕੁਲਵੰਤ ਸਿੰਘ ਟਿੱਬਾ,ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ,ਉੱਘੇ ਵਪਾਰੀ ਹਰਵਿੰਦਰ ਸਿੰਘ ਜਿੰਦਲਮਾਲਵਾ ਕਾਲਜ ਦੇ ਐਮਡੀ ਸੁਸ਼ੀਲ ਕੁਮਾਰ ਬਾਂਸਲ,ਕਿਸਾਨ ਯੂਨੀਅਨ ਆਗੂ ਜਗਸੀਰ ਸਿੰਘ ਸੀਰਾ ਛੀਨੀਵਾਲ ਅਤੇ ਮਨਜੀਤ ਸਿੰਘ ਧਨੇਰ,ਕਾਂਗਰਸੀ ਆਗੂ ਪਿਆਰਾ ਸਿੰਘ ਮਾਮਦਪੁਰ, ਕਾਂਗਰਸੀ ਆਗੂ ਅਮਰਜੀਤ ਸਿੰਘ ਮਹਿਲ ਕਲਾਂ,ਐਡਵੋਕੇਟ ਜਸਬੀਰ ਸਿੰਘ ਖੇੜੀ,ਰਾਸ਼ਟਰੀ ਉਪ ਪ੍ਰਧਾਨ ਰਿੰਕਾ ਬਾਹਮਣੀਆਂ,ਮੁਸਲਿਮ ਮਹਾਂ ਸਭਾ ਪੰਜਾਬ ਦੀ ਮੈਡਮ ਸਵੀਨਾ ਬੇਗਮ ਅਤੇ ਸੂਬਾ ਸਕੱਤਰ ਅਜਮੀਲ ਖਾਨ ਭਾਦਸ਼ੋ, ਮੁਕੱਰਮ ਸੈਫੀ ਮਲੇਰਕੋਟਲਾ,ਧਾਰਮਿਕ ਆਗੂ ਬਾਬਾ ਇਰਫਾਨ ਸਾਬਰੀ ਸਾਜਾਪੁਰ, ਪੰਡਿਤ ਓਮ ਪ੍ਰਕਾਸ਼ ਸ਼ਾਸਤਰੀ ਗੋਬਿੰਦਪੁਰਾ, ਬਾਬਾ ਰਾਜ ਸਾਹ ਧਨੌਲਾ, ਬਾਬਾ ਜੰਗ ਸਿੰਘ ਦੀਵਾਨਾ, ਬਾਬਾ ਰਾਜਵਿੰਦਰ ਸਿੰਘ ਟਿੱਬੇ ਵਾਲੇ,ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਸ਼ੇਰ ਸਿੰਘ,ਬਾਬਾ ਜਗਸੀਰ ਸਿੰਘ ਕਥਾਵਾਚਕ ਮਹਿਲ ਕਲਾਂ,ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ,ਮਹਿਲ ਕਲਾਂ ਸੋਢੇ ਦੇ ਸਰਪੰਚ ਸਰਬਜੀਤ ਸਿੰਘ ਸੰਬੂ, ਮਹਿਲਕਲਾਂ ਦੇ ਸਰਪੰਚ ਕਿਰਨਾ ਰਾਣੀ ਦੇ ਪੁੱਤਰ ਅਰੁਣ ਬਾਂਸਲ,ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸ਼ਰਾਂ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਬੀਹਲਾ ਅਤੇ ਪੱਤਰਕਾਰ ਭਾਈਚਾਰੇ ਵਿੱਚੋਂ ਪੱਤਰਕਾਰ ਧਰਮਪਾਲ ਸਿੰਘ ਬਰਨਾਲਾ ਅਵਤਾਰ ਸਿੰਘ ਫਰਵਾਹੀ ਸੰਪਾਦਕ ਮਿੰਟੂ ਹਿੰਮਤਪੁਰੀਆ ਕੁਲਦੀਪ ਬਿਲਾਸਪੁਰੀਆ ਸੰਪਾਦਕ ਗੋਰਾ ਢੇਸੀ ਫਗਵਾੜਾ, ਲਖਵੀਰ ਸਿੰਘ ਚੀਮਾ ਜੋਧਪੁਰ,ਕਨੇਡਾ ਤੋਂ ਜਗਜੀਤ ਸਿੰਘ ਮਾਹਲ, ਸੰਪਾਦਕ ਵਿਜੇ ਬਾਸਲ ਮਾਨਸਾ, ਨਿਰਮਲ ਸਿੰਘ ਪੰਡੋਰੀ, ਪਰਮਿੰਦਰ ਸਿੰਘ ਹਮੀਦੀ, ਗੁਰਪ੍ਰੀਤ ਸਿੰਘ ਅਣਖੀ, ਪ੍ਰੇਮ ਕੁਮਾਰ ਪਾਸੀ, ਬਲਦੇਵ ਸਿੰਘ ਗਾਗੇਵਾਲ, ਗੁਰਸੇਵਕ ਸਹੋਤਾ, ਹਰਪਾਲ ਸਿੰਘ ਪਾਲੀ, ਸ਼ੇਰ ਸਿੰਘ ਰਵੀ, ਜਸਬੀਰ ਸਿੰਘ ਵਜੀਦਕੇ, ਭੁਪਿੰਦਰ ਸਿੰਘ ਧਨੇਰ, ਜਸਵੰਤ ਸਿੰਘ ਲਾਲੀ, ਅਜੇ ਟੱਲੇਵਾਲ, ਬਲਜਿੰਦਰ ਕੌਰ ਮਾਂਗੇਵਾਲ, ਗੁਰਮੁਖ ਸਿੰਘ ਹਮੀਦੀ, ਫਿਰੋਜ਼ ਖਾਨ, ਲਕਸ਼ਦੀਪ ਗਿੱਲ, ਸੰਪਾਦਕ ਬਲਵਿੰਦਰ ਸਿੰਘ ਸੇਰਪੁਰ (ਲੋਕ ਭਲਾਈ ਸੁਨੇਹਾ), ਸੰਪਾਦਕ ਜਗਜੀਤ ਕੁਤਬਾ (ਨਵਾ ਸਵੇਰਾ), ਸੰਪਾਦਕ ਮਾਮੂਨ ਰਸ਼ੀਦ (ਰੀਸੈਂਟ ਟਾਈਮ), ਗੁਰਸੇਵਕ ਸੋਹੀ, ਤਰਸੇਮ ਸਿੰਘ ਚੰਨਨਵਾਲ, ਮਨਜੀਤ ਸਿੰਘ ਮਿੱਠੇਵਾਲ, ਜਗਸੀਰ ਸਿੰਘ ਸਹਿਜੜਾ ਪ੍ਰਦੀਪ ਸਿੰਘ ਲੋਹਗੜ ਅਤੇ ਡਾਕਟਰ ਭਾਈਚਾਰੇ ਚੋਂ ਡਾ. ਅਸਗਰ ਕਾਦਰੀ (ਮਲੇਰਕੋਟਲਾ), ਡਾ. ਕੇਸਰ ਖਾਨ, ਡਾ. ਪਰਮੇਸ਼ਰ ਸਿੰਘ (ਬਰਨਾਲਾ), ਡਾ. ਕੁਲਵੰਤ ਸਿੰਘ (ਰਾਏਕੋਟ), ਡਾ. ਜਗਜੀਤ ਸਿੰਘ ਕਾਲਸਾਂ, ਡਾਕਟਰ ਹਾਕਮ ਸਿੰਘ ਬਰਨਾਲਾ, ਡਾਕਟਰ ਜਸਵੰਤ ਸਿੰਘ ਨੱਤ ਸਹਿਣਾ, ਡਾਕਟਰ ਕੇਵਲ ਕ੍ਰਿਸ਼ਨ, ਡਾਕਟਰ ਰਮੇਸ਼ ਕੁਮਾਰ ਧਨੌਲਾ, ਡਾ. ਸੁਖਵਿੰਦਰ ਸਿੰਘ ਬਪਲਾ, ਡਾ. ਰੋਹਿਤ ਸ਼ਰਮਾ (ਬਰਨਾਲਾ), ਡਾ. ਸਲੀਮ ਖਾਨ, ਡਾ. ਅਮਰਜੀਤ ਸਿੰਘ ਕੁੱਕੂ, ਡਾ. ਬਲਦੇਵ ਸਿੰਘ ਧਨੇਰ, ਡਾਕਟਰ ਹਰਮੇਲ ਸਿੰਘ ਮਿੰਟਾ,ਡਾ. ਬਲਿਹਾਰ ਸਿੰਘ (ਗੋਬਿੰਦਗੜ੍ਹ), ਡਾਕਟਰ ਬਲਵਿੰਦਰ ਸਿੰਘ , ਡਾਕਟਰ ਸੁਰਾਜਦੀਨ, ਡਾਕਟਰ ਅਮਰਜੀਤ ਸਿੰਘ, ਡਾਕਟਰ ਹਰਦੀਪ ਕੁਮਾਰ ਬਬਲਾ ,ਡਾ. ਸੁਰਜੀਤ ਸਿੰਘ (ਛਾਪਾ), ਡਾਕਟਰ ਹਰਦੀਪ ਸਿੰਘ ਸ਼ੇਰਪੁਰ, ਅਤੇ ਉੱਘੇ ਸਮਾਜ ਸੇਵੀ ਭਾਨ ਸਿੰਘ ਖੇੜੀ, ਹਰਜੀਤ ਖਿਆਲੀ, ਮਹੰਤ ਕਾਜਲ (ਮਹਿਲ ਕਲਾਂ), ਸਾਬਕਾ ਸਰਪੰਚ ਰਾਜਵਿੰਦਰ ਕੌਰ, ਸਾਬਕਾ ਸਰਪੰਚ ਬਲੌਰ ਸਿੰਘ ਤੋਤੀ, ਲੱਕੀ ਪਾਸੀ ਆਦਿ ਨੇ ਡਾਕਟਰ ਮਿੱਠੂ ਮੁਹੰਮਦ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਸੰਗਤ ਨੂੰ 20 ਜੁਲਾਈ ਨੂੰ ਬਾਗ ਵਾਲਾ ਪੀਰਖਾਨਾ ਮਹਿਲ ਕਲਾਂ ਵਿਖੇ ਹੋਣ ਵਾਲੇ ਅੰਤਿਮ ਅਰਦਾਸ/ਦੁਆ (ਮੋੜਵੀਂ ਮਕਾਣ) ਸਮਾਗਮ ਵਿੱਚ ਸ਼ਿਰਕਤ ਕਰਨ ਲਈ ਕਿਹਾ ।