*ਪਾਸ ਹੋਏ ਵਿਦਿਆਰਥੀ 04 ਅਪ੍ਰੈਲ ਤੋਂ ਵਿਦਿਆਲਿਆ ਵਿਖੇ ਪ੍ਰਾਪਤ ਕਰ ਸਕਦੇ ਹਨ ਦਾਖਲਾ ਫਾਰਮ-ਪ੍ਰਿੰਸੀਪਲ ਮੀਨਾ ਸਿੰਘ
03 ਅਪ੍ਰੈਲ (ਕਰਨ ਭੀਖੀ) ਮਾਨਸਾ: ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਦਾ ਸੀ.ਬੀ.ਐਸ.ਸੀ. ਦਿੱਲੀ ਨਾਲ ਸਬੰਧਤ ਪੰਜਵੀਂ ਜਮਾਤ ਦੇ ਆਧਾਰ ’ਤੇ ਛੇਵੀਂ ਜਮਾਤ ਵਿਚ ਦਾਖਲੇ ਲਈ 20 ਜਨਵਰੀ, 2024 ’ਚ ਲਈ ਗਈ ਦਾਖਲਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਵਾਹਰ ਨਵੋਦਿਆ, ਫਫੜੇ ਭਾਈ ਕੇ, ਮੀਨਾ ਸਿੰਘ ਨੇ ਦੱਸਿਆ ਕਿ ਦਾਖਲਾ ਪ੍ਰੀਖਿਆ ਵਿਚ ਪ੍ਰੋਵਿਜ਼ਨਲੀ ਸਫ਼ਲ ਹੋਏ ਵਿਦਿਆਰਥੀਆਂ ਦੇ ਰੋਲ ਨੰਬਰ 92560190,N2560197,M2560401,N2560784,12561336,O2561542,J2561634,62559814,J2560086,N2560254,J2560309,62561133,K2559878,O2560014,K2560238,K2560588,K2560718,K2561588,O2561613,O2560629,K2559951,O2559988,M2560021,O2560029,92560042,M2560328,M2560370,M2560552,K2560598,M2560696,M2560767,O2560823,K2560952,J2561088,92561153,92561488,J2561576,M2561605,N2561623,N2559919,N2559923J2559974,N2559991,J2560262,N2560377,N2560678,N2560757,N2560789,J2560822,J2560856,N2561113,N2561378,J2561420,J2561482,J2561517,O2559953,O2560126,O2560167,O2560344,O2560380,K2560411,O2560423,O2560510,K2560525,O2560647,K2560697,O2560705,K2560723,K2560792,K2560887,O2560888,K2561012,K2561470,O2561523,O2561625,O2560075,O2560226,O2561066, K2561210,K2561548 ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੀ.ਬੀ.ਐਸ.ਸੀ. ਦਿੱਲੀ ਨਾਲ ਸਬੰਧਤ ਅੱਠਵੀਂ ਜਮਾਤ ਦੇ ਆਧਾਰ ’ਤੇ ਨੌਵੀਂ ਜਮਾਤ ਵਿਚ ਦਾਖਲੇ ਲਈ 10 ਫਰਵਰੀ, 2024 ਨੂੰ ਲਈ ਗਈ ਦਾਖਲਾ ਪ੍ਰੀਖਿਆ ਵਿਚ ਪ੍ਰੋਵਿਜ਼ਨਲੀ 235432,235553,235400,235414,235406,235440,235482,235586,235505,235554,235566,235404,235438,235467,235475,235493,235494,235496, 235408,235446, ਰੋਲ ਨੰਬਰ ਵਾਲੇ ਵਿਦਿਆਰਥੀ ਸਫਲ ਹੋਏ ਹਨ।
ਉਨ੍ਹਾਂ ਸਫ਼ਲ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦਾਖਲਾ ਫਾਰਮ ਵਿਦਿਆਲਿਆ ਵਿਖੇ 04 ਅਪ੍ਰੈਲ, 2024 ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।