03 ਸਤੰਬਰ (ਰਵਿੰਦਰ ਸਿੰਘ ਖਿਆਲਾ) ਮਾਨਸਾ: ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਨੇ ਕਲਾ ਵਾਲੀਵਾਲ ਟੂਰਨਾਮੈਂਟ ਕਮੇਟੀ ਵੱਲੋਂ ਵਾਲੀਬਾਲ ਟੂਰਨਾਮੈਂਟ 7 ਸਤੰਬਰ ਨੂੰ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਦੇ ਖੇਡ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਆਂ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਆਦੇਸ਼ ਵਿਦਿਆਰਥੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਲਈ ਤਿਆਰ ਕਰਨਾ ਹੈ।
ਉਹਨਾਂ ਕਿਹਾ ਕਿ ਇਸ ਵਾਰ ਗੁਰਨੇ ਕਲਾ ਪਿੰਡ ਦੀਆਂ ਤਿੰਨ ਟੀਮਾਂ ਵੱਖ ਵੱਖ ਵਰਗਾਂ ਵਿੱਚ ਵਾਲੀਬਾਲ ਸ਼ੂਟਿੰਗ ਮੁਕਾਬਲਿਆਂ ਵਿੱਚ ਬਲਾਕ ਪੱਧਰ ਤੇ ਭਾਗ ਲੈਣਗੀਆਂ। ਇਸ ਮੌਕੇ ਗੱਲਬਾਤ ਕਰਦੇ ਆਂ ਮਾਸਟਰ ਸੰਦੀਪ ਸ਼ਰਮਾ ,ਗੁਰਦੀਪ ਸਿੰਘ ਔਲਖ ,ਗੋਰਾ ਔਲਖ ਨੇ ਕਿਹਾ ਕਿ ਵਾਲੀਵਾਲ ਜਰੀਏ ਨਵੇਂ ਮੁੰਡਿਆਂ ਨੂੰ ਖੇਡਾਂ ਨਾਲ ਜੋੜਨਾ ਹੈ।
ਵਾਲੀਵਾਲ ਟੂਰਨਾਮੈਂਟ ਕਮੇਟੀ ਦੇ ਮੈਂਬਰ ਲਾਡੀ ਔਲਖ,ਹਨੀ ਸ਼ਰਮਾ, ਕੁਲਦੀਪ ਔਲਖ,ਲਾਡੀ, ਜਗਤਾਰ ਸਿੰਘ ਤਾਰੀ, ਕਾਲਾ ਫੌਜੀ, ਬਲਵਿੰਦਰ ਸਿੰਘ ਔਲਖ,ਸਤਵੀਰ ਸਿੰਘ, ਗੁਰਵਿੰਦਰ ਅਔਲਖ,ਮਹਿਕ ਔਲਖ, ਬਲਕਾਰ ਸਿੰਘ,ਬੱਗੜ,ਅਮਨ
ਗੁਰਨੇ ਕਲਾਂ ਵਾਲੀਵਾਲ ਟੂਰਨਾਮੈਂਟ 7 ਸਤੰਬਰ ਨੂੰ
Leave a comment