ਫਰਿਜਨੋ/ ਗੁਰਿੰਦਰਜੀਤ ਸਿੰਘ ਨੀਟਾ
ਪਿਛਲੇ ਦਿਨੀ ਸਮਾਜਸੇਵੀ ਰਣਬੀਰ ਸਿੰਘ ਗਿੱਲ ਅਤੇ ਗਿੱਲ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾਂ ਲੱਗਾ ਜਦੋਂ ਓਹਨਾਂ ਦੇ ਸਤਿਕਾਰਯੋਗ ਪਿਤਾ ਜੀ ਅਤੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸਖਸ਼ੀਅਤ ਸ. ਗੁਰਦੀਪ ਸਿੰਘ ਗਗੜਾ (94) ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਪਿਛਲਾ ਪਿੰਡ ਗਗੜਾ ਜ਼ਿਲ੍ਹਾ ਜਗਰਾਓ ਵਿੱਚ ਪੈਦਾ ਹੈ, ਉਹ ਪਿਛਲੇ ਲੰਮੇ ਸਮੇਂ ਤੋਂ ਫਰਿਜਨੋ ਏਰੀਏ ਵਿੱਚ ਆਪਣੇ ਬੱਚਿਆਂ ਕੋਲ ਰਹਿ ਰਹੇ ਸਨ। ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 20 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ ਦੁਪਿਹਰ 12 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਸਹਿਬ ਕ੍ਰਦ੍ਰਜ਼ ਵਿਖੇ ਦੁਪਿਹਰ 1 ਤੋਂ 3 ਵਜੇ ਦਰਮਿਆਨ ਪਵੇਗਾ । ਦੁੱਖ ਸਾਂਝਾ ਕਰਨ ਲਈ ਜਾਂ ਵਧੇਰਾ ਜਾਣਕਾਰੀ ਲਈ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਣਬੀਰ ਸਿੰਘ ਗਿੱਲ (ਪੁੱਤਰ) 559 349 6908 ਸੈਲ 559 864 3495 ਜਾਂ ਹਰਪਾਲ ਸਿੰਘ ਪਨੈਂਚ (ਜਵਾਈ) 559 930 1130। ਰਣਬੀਰ ਸਿੰਘ ਗਿੱਲ ਦਾ ਘਰਾਂ ਦਾ ਐਡਰਸ 1008 whitmore ave, Clovis ca 93619