ਮਾਨਸਾ, 8 ਮਾਰਚ (ਨਾਨਕ ਸਿੰਘ ਖੁਰਮੀਨੂੰ ਇਸਤਰੀ ਭਲਾਈ ਸਭਾ ਮਾਨਸਾ ਰਜਿਸਟਰੇਸ਼ਨ 149 ਵੱਲੋਂ ਬੜੇ ਹੀ ਅਨੋਖੇ ਢੰਗ ਨਾਲ ਮਨਾਇਆ ਗਿਆ ਉਹ ਔਰਤਾਂ ਜਿਹੜੀਆਂ ਕਿ ਵਿਕਲਾਂਤ ਨਿਆਸਰਾਂ ਅਤੇ ਬਿਮਾਰੀਆਂ ਨਾਲ ਸੂਝਦੀਆਂ ਹੋਈਆਂ ਜਿਹੜੀਆਂ ਹਰ ਪੱਖੋਂ ਲਾਚਾਰ ਸੀ ਉਹਨਾਂ ਨੂੰ ਰਾਸ਼ਨ ਦੇ ਕੇ ਘਰ ਦਾ ਲੋੜੀ ਦਾ ਸਮਾਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਇੱਕ ਬੇਬੇ ਨੂੰ ਸਿਲੰਡਰ ਵੀ ਦਿੱਤਾ ਗਿਆ ਇਸ ਤੋਂ ਇਲਾਵਾ ਪਹਿਲੀ ਅਧਿਆਪਕਾ ਸਮਿਤਰੀ ਬਾਈ ਫੂਲੇ ਨੂੰ ਯਾਦ ਕਰਦੇ ਹੋਏ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਸਵਾ ਦੇ ਪ੍ਰਧਾਨ ਪਰਮਿੰਦਰ ਕੌਰ ਚੇਅਰਮੈਨ ਸ਼ਰਨਜੀਤ ਕੌਰ ਸਰਪ੍ਰਸਤ ਵੀਨਾ ਅਗਰਵਾਲ ਅਤੇ ਮੈਡਮ ਪਰਮਜੀਤ ਮੁੱਖ ਸਲਾਹਕਾਰ ਸੈਕਟਰੀ ਸੁਖਵਿੰਦਰ ਕੌਰ ਅਤੇ ਆਪਣੀਆਂ ਸਾਰੀਆਂ ਮਹਿਲਾ ਸਾਰੀਆਂ ਭੈਣਾਂ ਨੂੰ ਮਹਿਲਾ ਦਿਵਸ ਬਾਰੇ ਜਾਣਕਾਰੀ ਦਿੱਤੀ ਸੰਸਥਾ ਦੇ ਮੈਂਬਰ ਜਗਜੀਤ ਕੌਰ ਇੰਦਰਜੀਤ ਕੌਰ ਸਕੱਤਰ ਹਰਵਿੰਦਰ ਕੌਰ ਸਭਾ ਦੇ ਸਾਰੇ ਮੈਂਬਰ ਸ਼ਾਮਿਲ ਹੋਏ ਅੱਗੇ ਤੋਂ ਵੀ ਇਹ ਸੰਸਥਾ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ ਆਈਆਂ ਹੋਈਆਂ ਭੈਣਾਂ ਦਾ ਧੰਨਵਾਦ ਰਾਜ ਕੁਮਾਰ ਕਨਵੀਨਰ ਨੇ ਕੀਤਾ