15 ਫਰਵਰੀ (ਗਗਨਦੀਪ ਸਿੰਘ) ਗਿੱਲ ਕਲਾਂ/ਬਠਿੰਡਾ: ਬੇ ਮੌਸਮੀ ਧੁੱਪ ਨੇ ਉੜਾਏ ਕਿਸਾਨਾਂ ਦੇ ਚਿਹਰਿਆਂ ਦੇ ਰੰਗ ਮਾਪਿਆ ਜਾ ਰਿਹਾ ਹੈ ਕਿ ਬੇ ਮੌਸਮੀ ਵੱਧ ਪੈ ਰਹੀ ਧੁੱਪ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਉੱਪਰ ਪੈ ਸਕਦਾ ਹੈ ਮਾੜਾ ਅਸਰ ਕਿਸਾਨਾਂ ਦੀ ਕਣਕ ਦੀ ਫਸਲ ਦਾ ਝਾੜ ਘੱਟ ਸਕਦਾ ਹੈ ਕਿਸਾਨਾਂ ਦੀ ਕਣਕ ਦੀ ਫਸਲ ਦਾ ਝਾੜ ਅਗਰ ਘਟੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਕਣਕ ਦਾ ਭਾਵ ਮੁੱਲ ਵਧੇਗਾ ਕਿਸਾਨ ਨੇ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਜਿਆਦਾ ਗਰਮੀ ਨਾਲ ਕਣਕ ਦੀ ਫਸਲ ਝਾੜ ਤੇ ਫਰਕ ਪੈਣਾ ਜੀ ਗਰਮੀ ਨਾਲ ਝੜ ਘਟਨਾ ਜੀ ਟੈਂਪਰੇਚਰ ਆਮ ਨਾਲੋ ਜਿਆਦਾ ਚੱਲ ਜਾਵੇ ਪਿਛਲੀ ਵਾਰ ਚੰਗੀ ਲੰਮਾ ਟਾਈਮ ਠੰਡ ਪਈ ਆ ਇੱਕ ਮਹੀਨਾ ਸੂਰਜ ਨਹੀਂ ਦਿਖਿਆ ਕਣਕਣ ਚੰਗੀ ਗਰੋਥ ਕਰੀ ਆ ਹੁਣ ਗਰਮੀ ਪੈਣ ਕਾਰਨ ਵੀ ਇੱਥੇ ਗਰੋਥ ਰੁਕ ਜਾਣੀ ਬਸ ਇੱਥੇ ਬੱਲੀ ਕੱਢ ਜਾਣੀ ਇਹਨਾਂ ਨੇ ਦਣਾ ਮਾਜੂ ਰਹਿ ਜਾਂਦਾ ਭਿਸਕ ਜਾਂਦਾ ਗਰਮੀ ਨਾਲ ਜੇ 15 20 ਦਿਨ ਹੋਰ ਠੰਡ ਪੈ ਜਾਂਦੀ ਤਾਂ ਚੰਗਾ ਦਾਣਾ ਠੰਡ ਦੇ ਵਿੱਚ ਬਣਦਾ ਦਾਣਾ ਵਧੀਆ ਬਣਦਾ ਵਜਨ ਵੱਧਦਾ ਹੁਣ ਬਸ ਗਰਮੀ ਦੇ ਨਾਲ ਇੱਥੇ ਹੀ ਦਾਣਾ ਵਜਨ ਝਾੜ ਤੇ ਅਸਰ ਪੈਣਾ ਝਾੜ ਘੱਟ ਜਾਣਾ ਕਣਕ ਦੀ ਫਸਲ ਜੋ ਕਣਕ ਦੀ ਫਸਲ ਹੈ ਇਹ ਗਰਮੀ ਦੇ ਮੌਸਮ ਚ ਵਧੀਆ ਹੁੰਦੀ ਨਹੀਂ ਇਹ ਤਾਂ ਠੰਡ ਦੀ ਫਸਲ ਹੈ ਜੀ ਕਿੰਨਾ ਠੰਡ ਜਿਆਦਾ ਪੈਣੀ ਆ ਉਨੇ ਹੀ ਝਾੜ ਵਧਣਾ ਜੇ ਹੁਣ ਠੰਡ ਪੈਂਦੀ ਤਾਂ ਕੱਦ ਵੀ ਚੰਗਾ ਕਰਦੀ ਤੂੜੀ ਵੀ ਵੱਧ ਬਣਦੀ ਆ ਤੇ ਝਾੜ ਵੀ ਚੰਗਾ ਰਹਿੰਦਾ ਜਿੰਨੀ ਠੰਡ ਪੈਣੀ ਤਾਂ ਉਨਾ ਹੀ ਦਾਣਾ ਵਧੀਆ ਬਣਨਾ ਜੀ ਤੇ ਜਦੋਂ ਗਰਮੀ ਜਿਆਦਾ ਪੈਣ ਕਰਕੇ ਬਸ ਇੱਥੇ ਹੀ ਨਸਰ ਜਾਣਾ ਇਹਨੇ ਤੇ ਉਹ ਗਰਮੀ ਦੇ ਵਿੱਚ ਤਾਪਮਾਨ ਵਧਣ ਨਾਲ ਫਿਰ ਇਹਦਾ ਦਣਾ ਛੇਤੀ ਪੱਕ ਜਾਂਦਾ ਪਿਸਕ ਜਾਂਦਾ ਜੀ ਦਾਣਾ ਮਾਜੂ ਰਹਿ ਜਾਂਦਾ ਪਿਛਲੀ ਵਾਰ ਮੌਸਮ ਕਿਤੇ ਨਾ ਕਿਤੇ ਧੁੰਦ ਜਾਂ ਠੰਡ ਜਿਆਦਾ ਸੀ ਝਾੜ ਵਧੀਆ ਨਿਕਲਿਆ ਸੀ ਪਿਛਲੀ ਵਾਰ ਕਿੰਨਾ ਕੁ ਝਾੜ ਰਿਹਾ ਸੀ ਤੇ ਇਸ ਵਾਰ ਕੀ ਅੱਜ ਲਗਾ ਰਹੇ ਹੋ ਕਿੰਨਾ ਝਾੜ ਨਿਕਲ ਸਕਦਾ ਇਹ ਪਿਛਲੀ ਵਾਰ ਤਾਂ ਬਹੁਤ ਵਧੀਆ ਸੀ ਮੌਸਮ ਪਿਛਲੀ ਵਾਰ ਤਾਂ ਇੱਕ ਮਹੀਨਾ ਸੂਰਜ ਦਿਖਾਈ ਨਹੀਂ ਦਿੱਤਾ ਤੇ ਕਣਕ ਦੀ ਬਹੁਤ ਵਧੀਆ ਗਰੋਥ ਹੋ ਗਈ ਸੀ ਪਿਛਲੀ ਵਾਰ ਤਾਂ 60 62 ਮਨ 65 ਤੱਕ ਵੀ ਚੜ ਗਏ ਆ ਇਸ ਵਾਰ ਤਾਂ 45 50 ਮਨ ਤੱਕ ਦੀ ਆਸ ਆ ਜੀ। 45 ਤੋਂ 50 ਮਨ ਹੋ ਜੇ ਬਹੁਤ ਆ ਜੀ 10 ਤੋਂ 15 ਮਨ ਝਾੜ ਘਟਣ ਦਾ ਹੁੰਦਾ ਹਿੱਸਾ ਅਗਰ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਦਾ ਹੈ ਤੇ ਪੈਦਾਵਾਰ ਘੱਟ ਆਉਂਦੀ ਹੈ ਸੋ ਸਰਕਾਰ ਨੂੰ ਕੀ ਅਪੀਲ ਬੇਨਤੀ ਕਰਨਾ ਚਾਹੋਗੇ ਸਰਕਾਰ ਉੱਤੇ ਇਹ ਹੈ ਜੀ ਮੁਆਵਜ਼ਾ ਦੇਣ ਥੋੜਾ ਬਹੁਤਾ ਪਰ ਕੁੰਟਲ ਦੇ ਬੋਨਸ ਦੇ ਦੇਣ ਤਾਂ ਉਹਨੂੰ ਉਨਾ ਕੁ ਭਰਭਾਈ ਪੂਰੀ ਹੋ ਜਾਂਦੀ ਜਿੰਨਾ ਕ ਝੜ ਘਟਨਾ ਜੀ ਮੁਤਾਬਿਕ ਜਿੰਨਾ ਘਟਦਾ ਤੇ ਖਰਚੇ ਬਹੁਤ ਆ ਜੀ ਖਰਚਾ ਤਾ ਜਿਮੀਦਾਰ ਦਾ ਉਨਾ ਹੀ ਹੋ ਜਾਂਦਾ 10 ਤੋਂ 15 ਮਨ ਝਾੜ ਘੱਟ ਜਾਂਦਾ ਤਾਂ ਫਿਰ ਉਹ ਜਿਮੀਦਾਰ ਤੇ ਪੈਂਦਾ ਇਹ ਤਾਂ ਕੁਦਰਤੀ ਆ ਰੱਬੀ ਪਰਮਾਤਮਾ ਮੌਸਮ ਕੁਦਰਤ ਸਾਥ ਦਿੰਦੀ ਤਾਂ ਝਾੜ ਵੱਧ ਜਾਣਾ ਜੀ ਨਹੀਂ ਤਾਂ ਫਿਰ ਕੱਟਣੀ ਘਟਨਾ ਇਹਦੇ ਤੇ ਆਪਾਂ ਕੋਈ ਕਰ ਨਹੀਂ ਸਕਦੇ ਵਿਗਿਆਨਿਕ ਤੌਰ ਤੇ ਤਾਂ ਇਹ ਤਾਂ ਮੌਸਮ ਦੇ ਅਨੁਕੂਲ ਹੀ ਆ ਕੁਦਰਤ ਜੇ ਠੰਡਾ ਬਾਰਿਸ਼ ਵਗੈਰਾ ਹੁੰਦੀ 15 ਦਿਨਾਂ ਮੌਸਮ ਹੋਰ ਠੰਡਾ ਚਲ ਜਾਂਦਾ ਤਾਂ ਝਾੜ ਵਧਣ ਨਹੀਂ ਤਾਂ ਫਿਰ ਘਟਨਾ ਹੀ ਘਟਨਾ ਜੀ
ਕਿਸਾਨਾਂ ਦੀ ਕਣਕ ਦੀ ਫਸਲ ਦਾ ਝਾੜ ਅਗਰ ਘਟੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਕਣਕ ਦਾ ਭਾਵ ਵਧੇਗਾ

Leave a comment