Karan Bhikhi
ਭੀਖੀ, 25 ਨਵੰਬਰ
ਅੱਜ ਦਿਨ ਮੰਗਲਵਾਰ ਨੂੰ 66ਕੇ ਵੀ ਲਾਈਨ ਮਾਨਸਾ ਤੋਂ ਧਲੇਵਾਂ ਜਰੂਰੀ ਮੁਰੰਮਤ ਕਾਰਨ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।ਜਿਸ ਨਾਲ ਭੀਖੀ ਦਫਤਰ ਨਾਲ ਸੰਬੰਧਤ ਗਰਿੱਡਾਂ 66 kv ਧਲੇਵਾਂ,66 kv ਭਾਦੜਾ ਅਤੇ 66 kv ਬੋੜਾਵਾਲ ਤੋਂ ਚੱਲਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਇੰਜ ਜਗਸੀਰ ਸਿੰਘ ਏ ਈ ਈ ਭੀਖੀ ਵਲੋਂ ਦਿੱਤੀ ਗਈ।
ਅੱਜ ਬਿਜਲੀ ਬੰਦ ਰਹੇਗੀ
Leave a comment