05 ਅਪ੍ਰੈਲ (ਸੁਖਪਾਲ ਸਿੰਘ ਬੀਰ) ਬੁਢਲਾਡਾ: ਅਹਿਮਦਪੁਰ ਕਾਤਲ ਕਾਂਡ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਵਾਉਣ ਲਈ ਸੀਟੀ ਥਾਣਾ ਬੁਢਲਾਡਾ ਦੇ ਗੇਟ ਅੱਗੇ ਧਰਨਾ ਵਸੀਵੇ ਦਿਨ ਵੀ ਜਾਰੀ ਰਿਹਾ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਕਿਸੇ ਨੂੰ ਵੀ ਧਰਨਾ ਲਾਉਣ ਦੀ ਨੋਬਤ ਨਹੀਂ ਆਵੇਗੀ ਅਹਿਮਦਪੁਰ ਕਾਤਲ ਕਾਂਡ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਵਾਉਣ ਲਈ ਧਰਨਾ ਵਸੀਵੇ ਦਿਨ ਚ ਸ਼ਾਮਲ ਹੋ ਗਿਆ ਹੈ ਪੁਲਿਸ ਪ੍ਰਸ਼ਾਸਨ ਵਲੋਂ ਅਜੇ ਤੱਕ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ ਗਾ ਇਸ ਸਮੇਂ ਜਗਸੀਰ ਸਿੰਘ ਦੋਦੜਾ ਜਰਨੈਲ ਸਿੰਘ ਟਾਹਲੀਆਂ ਤੇਜ਼ ਰਾਮ ਬਲਵੀਰ ਸਿੰਘ ਜੱਗਾ ਸਿੰਘ ਗੁਰਵਿੰਦਰ ਸਿੰਘ ਚੱਕ ਭਾਈ ਕੇ ਚਿੜੀਆਂ ਗੁਰਨੇ ਨੇ ਗੀਤ ਪੇਸ਼ ਕੀਤੇ