13 ਅਪ੍ਰੈਲ (ਰਾਜਦੀਪ ਜੋਸ਼ੀ) ਸੰਗਤ ਮੰਡੀ: ਸੰਗਤ ਛੱੱਮੰਡੀ ਵਿੱਖੇ ਟਰੇਡਵਿੰਗ ਜਿਲ੍ਹਾਂ ਪ੍ਰਧਾਨ ਸੁਰਿੰਦਰ ਕੁਮਾਰ ਦੇ ਦਫਤਰ ਵਿੱਚ ਅਮੀਤ ਸਿੰਘ ਖੁੱਡੀਆ ਵਲ੍ਹੋ ਸੰਗਤ ਦੇ ਵਪਾਰੀਆ ਨਾਲ ਮੀਟਿੰਗ ਕੀਤੀ ਗਈ ਤੇ ਵਪਾਰੀਆ ਦੀਆ ਮੁਸਕਿਲਾ ਸੁਣੀਆ ਤੇ ਓਹਨਾ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਮੋਕੇ ਤੇ ਨਰੇਸ਼ ਕੁਮਾਰ ਜਸਵੰਤ ਸਿੱਘ ਸੋਮਾ ਦੀਪਕ ਬਾਂਸਲ ਰਮੇਸ ਕੁਮਾਰ ਮਨੀਸ਼ ਕੁਮਾਰ ਪਵਨ ਕੁਮਾਰ ਨਿਤਿਨ ਗਰਗ ਕ੍ਰਿਸਨ ਕੁਮਾਰ ਭੋਲਾ ਸ਼ਾਮ ਲਾਲ (ਐਮਸੀ) ਬਲਵੀਰ ਸਿੰਘ (ਐਮਸੀ) ਅਜੈ ਸਿੰਗਲਾ ਚਰਨ ਸਿੰਗਲਾ ਰੋਹਿਤ ਸਿੰਗਲਾ ਬਸੰਤ ਕੁਮਾਰ ਸੁਨੀਲ ਕੁਮਾਰ ਆਦਿ ਹਾਜਰ ਸਨ