By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    9 months ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    2 years ago
    ਬੈਲਜੀਅਮ ਦੇ ਸ਼ਹਿਰ ਈਪਰ ਵਿਖੇ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ
    1 year ago
    Latest News
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    6 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    6 months ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    6 months ago
    ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ/ਉਜਾਗਰ ਸਿੰਘ
    6 months ago
  • ਸਿੱਖ ਜਗਤ
    ਸਿੱਖ ਜਗਤShow More
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    2 weeks ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    3 months ago
    ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
    3 months ago
    ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ
    3 months ago
    ਪਿੰਡ ਰਾਮਦਿੱਤੇਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
    4 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਸ਼ਰਕਾਰ ਵੱਲੋਂ ਕਲੱਬਾਂ ਨੂੰ ਗਤੀਸ਼ੀਲ ਕਰਨ ਹਿੱਤ ਸਬੰਧਤ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਭੇਜਿਆ ਜਾਵੇ-
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਪੰਜਾਬ > ਮਾਲਵਾ > ਸ਼ਰਕਾਰ ਵੱਲੋਂ ਕਲੱਬਾਂ ਨੂੰ ਗਤੀਸ਼ੀਲ ਕਰਨ ਹਿੱਤ ਸਬੰਧਤ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਭੇਜਿਆ ਜਾਵੇ-
ਮਾਨਸਾਮਾਲਵਾ

ਸ਼ਰਕਾਰ ਵੱਲੋਂ ਕਲੱਬਾਂ ਨੂੰ ਗਤੀਸ਼ੀਲ ਕਰਨ ਹਿੱਤ ਸਬੰਧਤ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਭੇਜਿਆ ਜਾਵੇ-

gagan phul
Last updated: 2024/08/30 at 12:21 PM
gagan phul 9 months ago
Share
SHARE

ਨਸ਼ਿਆ ਦੇ ਖਾਤਮੇ ਲਈ ਕਲੱਬਾਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ 89-90 ਦੇ ਸੰਕਟਮਈ ਸਮੇਂ ਵੀ ਨਿਭਾਇਆ ਸੀ ਸ਼ਲਾਘਾਯੋਗ ਰੋਲ      ਡਾ ਸੰਦੀਪ ਘੰਡ ਲਾਈਫ ਕੋਚ

30 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਨਸ਼ਿਆਂ ਨੂੰ ਰੋਕਣ ਅਤੇ ਉਹਨਾਂ ਨੂੰ ਠੱਲ ਪਾਉਣ ਹਿੱਤ ਸਰਕਾਰਾਂ ਤੋਂ ਇਲਾਵਾ ਸਮਾਜ ਦੇ ਹਰ ਵਰਗ ਜਿਵੇਂ ਪੰਚਾਇੰਤਾਂ,ਯੂਥ ਕਲੱਬਾਂ,ਸਮਾਜ ਸੇਵੀ ਸੰਸ਼ਥਾਵਾਂ,ਅਧਿਆਪਕਾਂ,ਸਾਬਕਾ ਸੈਨਿਕਾਂ,ਪੰਜਾਬ ਪੁਲੀਸ ਦੇ ਸੇਵਾ ਮੁਕਤ ਪੰਜਾਬ ਪੁਲੀਸ ਦੇ ਅਧਿਕਾਰੀਆਂ ਅਤੇ ਹਰ ਰਾਜਨੀਤਕ ਪਾਰਟੀਆਂ ਵੱਲੋਂ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਗੱਲ ਦਾ ਪ੍ਰਗਟਾਵਾ ਮਾਨਸਾ ਰੂਰਲ ਯੂਥ ਕਲੱਬ ਐਸ਼ੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਦੱਸਿਆ ਕਿ ਸਮੇਂ ਸਮੇਂ ਤੇ ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਵੱਲੋਂ ਪੰਜਾਬ ਪੁਲੀਸ,ਨਹਿਰੂ ਯੁਵਾ ਕੇਂਦਰ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੋਧੀ ਮੁਹਿੰਮ ਚਲਾਈ ਗਈ ਹੈ।ਪ੍ਰਧਾਨ ਹਰਦੀਪ ਸਿੱਧੂ ਨੇ ਦੱਸਿਆਂ ਕਿ ਹਰਦਿਆਂਲ ਸਿੰਘ ਮਾਨ ਅਤੇ ਡਾ ਨਰਿੰਦਰ ਭਾਰਗਵ ਜਦੋਂ ਜਿਲ੍ਹੇ ਦੇ ਐਸ ਐਸ.ਪੀ ਸਨ ਤਾਂ ਉਸ ਸਮੇ ਬਹੁਤ ਪਿੰਡਾਂ ਵਿੱਚ ਨਸ਼ਿਆਂ ਵਿਰੋਧੀ ਨੁੱਕੜ ਨਾਟਕ,ਰੈਲੀਆਂ ਅਤੇ ਸੈਮੀਨਾਰ ਕੀਤੇ ਗਏ ਬਹੁਤ ਪਿੰਡਾਂ ਵਿੱਚ ਐਸ.ਐਸ.ਪੀ ਸਾਹਿਬ ਖੁਦ ਜਾਂ ਹੋਰ ਅਧਿਕਾਰੀ ਨੇ ਨਸ਼ਿਆਂ ਨੂੰ ਰੋਕਣ ਹਿੱਤ ਚਲਾਈ ਜਾ ਰਹੀ ਮੁਹਿੰਮ ਦਾ ਮੁਲਾਕੰਣ ਕੀਤਾ।ਇਸ ਦਾ ਨਤੀਜਾ ਇਹ ਨਿਿਕਲਆ ਕਿ ਬਹੁਤ ਲੋਕ ਨਸ਼ਾ ਮੁਕਤ ਹੋਣ ਲਈ ਸਪੰਰਕ ਕਰਨ ਲੱਗੇ ਪਰ ਜਿੰਨੀ ਵੱਡੀ ਗਿਣਤੀ ਵਿੱਚ ਵਿਅਕਤੀ ਨਸ਼ਾਂ ਮੁਕਤ ਹੋਣਾ ਚਾਹੁੰਦੇ ਸਨ ਉਸ ਮੁਤਾਬਿਕ ਨਸ਼ਾ ਮੁਕਤੀ ਕੇਂਦਰ ਨਹੀ ਫੇਰ ਉਹਨਾਂ ਨੂੰ ਉਟ ਸੈਟਰਾਂ ਵਿੱਚ ਭੇਜਿਆ ਗਿਆ ਪਰ ਉਸ ਦਾ ਕੋਈ ਸਾਰਿਥਕ ਨਤੀਜਾ ਨਹੀ ਨਿਿਕਲਆ ਉਹਨਾਂ ਵਿੱਚੋਂ ਬਹੁਤੇ ਲੋਕ ਹੁਣ ਜੀਭ ਵਾਲੀ ਗੋਲੀ ਲੇ ਰਹੇ ਹਨ।ਸਿੱਧੂ ਨੇ ਦੱਸਿਆ ਕਿ ਜੋ ਇੱਛਾ ਸ਼ਕਤੀ ਉਸ ਸਮੇ ਅਸੀ ਇਹਨਾਂ ਦੋਵੇ ਪੁਲੀਸ ਅਧਿਕਾਰੀਆਂ ਅਤੇ ਨੋਜਵਾਨਾਂ ਵਿੱਚ ਦੇਖੀ ਉਸ ਨਾਲ ਲੱਗਣ ਲੱਗ ਗਿਆ ਸੀ ਕਿ ਅਸੀ ਕਾਮਯਾਬ ਹੋ ਜਾਵਾਂਗੇ।ਪਰ ਅਸੀ ਜਾਣਦੇ ਹਾਂ ਕਿ ਨਸ਼ਾ ਮੁਕਤ ਹੋਣ ਵਾਲੇ ਵਿਅਕਤੀ ਵਿੱਚ ਇੱਛਾ ਸ਼ਕਤੀ ਪੈਦਾ ਹੋਣ ਤੇ ਤਾਰੁੰਤ ਉਸ ਦਾ ਲਾਭ ਲੈਣਾ ਚਾਹੀਦਾ ਹੈ।ਕੌਮੀ ਅਵਾਰਡ ਜੈਤੂ ਸਮਾਜ ਸੇਵੀ ਅਤੇ ਏਕਨੂਰ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਜੀਤ ਦਹੀਆ ਨੇ ਦੱਸਿਆ ਕਿ ਉਹਨਾਂ ਦੀ ਸੰਸ਼ਥਾਂ ਵੱਲੋਂ ਪਿੰਡਾਂ ਵਿੱਚ ਅਤੇ ਸ਼ਹਿਰ ਦੇ ਸਲੱਮ ਏਰੀਏ ਵਿੱਚ ਲੜਕੀਆਂ ਦੀ ਹੁਨਰ ਸਿਖਲਾਈ ਲਈ ਸਿਲਾਈ ਕੇਂਦਰ ਖੋਲੇ ਜਾਦੇ ਹਨ ਅਤੇ ਉਹਨਾਂ ਵਿੱਚ ਭਾਗ ਲੈਣ ਵਾਲੀਆ ਲੜਕੀਆਂ ਆਪਣੇ ਪਤੀ,ਭਰਾ ਜਾਂ ਪ੍ਰੀਵਾਰ ਦੇ ਮੈਬਰਾਂ ਬਾਰੇ ਦੱਸਦੀਆਂ ਹਨ ਕਿ ਕਿਵੇਂ ਉਹ ਸਾਰਾ ਸਾਰਾ ਦਿਨ ਮਿਹਨਤ ਕਰਕੇ ਸਾਰਾ ਪੈਸਾ ਨਸ਼ੇ ਵਿੱਚ ਬਰਬਾਦ ਕਰ ਦਿੰਦੇ ਹਨ।ਜੇਕਰ ਉਹ ਬੋਲਦੀਆਂ ਹਨ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਦੀ ਹੈ।ਸਾਡੀ ਤ੍ਰਾਸਦੀ ਇਹ ਹੈ ਕਿ ਜੇ ਅਸੀ ਉਹਨਾਂ ਖਿਲਾਫ ਕੋਈ ਸ਼ਿਕਾਇਤ ਕਰਦੇ ਹਾਂ ਤਾਂ ਸਾਰਾ ਧਿਆਨ ਉਧਰ ਕੇਦ੍ਰਿਤ ਹੋ ਜਾਦਾਂ ਅਸੀ ਰੋਟੀ ਤੋਂ ਵੀ ਰਹਿ ਜਾਦੇ ਹਾਂ।ਇਸ ਲਈ ਅਸੀ ਕੰਮ ਸਿੱਖਕੇ ਹੁਣ ਆਪਣਾ ਗੁਜਾਰਾ ਕਰ ਸਕਾਗੀਆਂ।ਬੇਸ਼ਕ ਸਰਕਾਰ ਦੀ ਮਨਸ਼ਾ ਤੇ ਸਵਾਲ ਨਹੀ ਉਠਾਇਆ ਜਾ ਸਕਦਾ ਕਿਉਕਿ ਕਾਲੀਆਂ ਭੇਡਾਂ ਸਮਾਜ ਦੇ ਹਰ ਮਾੜੇ ਕੰਮ ਵਿੱਚ ਪਾਈਆਂ ਜਾਦੀਆਂ ਹਨ ਪਰ ਫੇਰ ਵੀ ਸਰਕਾਰ ਦਾ ਫਰਜ ਅਤੇ ਜਿੰਮੇਵਾਰੀ ਬਣਦੀ ਕਿ ਨਸ਼ਿਆਂ ਨੂੰ ਠੱਲ ਾਪਉਣ ਹਿੱਤ ਮਾਜੋਦ ਸਾਰੇ ਸਾਧਨਾ ਦਾ ਇਸਤੇਮਾਲ ਇਮਾਨਦਾਰੀ ਨਾਲ ਕੀਤਾ ਜਾਵੇ।ਸ਼ਰਕਾਰ ਵੱਲੋਂ ਆਪਣੇ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੇ ਬਾਵਜੂਦ ਨਸ਼ਿਆਂ ਨੂੰ ਕਾਬੂ ਨਹੀ ਪਾਇਆ ਜਾ ਸਕਿਆ ਨਿੱਤ ਦਿਨ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਇਹ ਉਹ ਲੋਕ ਹਨ ਜੋ ਵੱਧ ਮਿਕਦਾਰ ਵਿੱਚ ਨਸ਼ਾਂ ਕਰਨ ਕਰਕੇ ਮਾਰੇ ਗਏ ਨਾ ਕਿ ਨਸ਼ਾ ਨਾ ਮਿੱਲਣ ਕਰਕੇ।ਇਸ ਲਈ ਸਰਕਾਰ ਨੂੰ ਨਸ਼ੇ ਦੀ ਸਪਲਾਈ ਬੰਦ ਕਰਵਾਉਣ ਲਈ ਸਮਗਲਰਾਂ ਨੂੰ ਅੰਦਰ ਕਰਨਾ ਚਾਹੀਦਾ ਹੈ।ਸਿੱਖਿਆ ਵਿਕਾਸ ਮੰਚ ਦੇ ਚੇਅਰਮੈਨ ਡਾ.ਸੰਦੀਪ ਘੰਡ ਨੇ ਦੱਸਿਆ ਕਿ ਅੱਜ ਜਦੋਂ ਅਸੀ ਪਿੰਡਾਂ ਵਿੱਚ ਜਾਕੇ ਦੇਖਦੇ ਤਾਂ ਘਰਾਂ ਵਿੱਚ ਕੇਵਲ ਬਜੁਰਗ ਹੀ ਨਜਰ ਆਉਦੇ ਹਨ।ਕਿਉਕਿ ਨੌਜਵਾਨਾਂ ਦੇ ਇੱਕ ਵੱਡੇ ਹਿੱਸੇ ਨੇ ਵਿਦੇਸ਼ ਦਾ ਰੁੱਖ ਕਰ ਲਿਆ ਬਹੁ ਗਿਣਤੀ ਨਸ਼ਿਆ ਦੀ ਭੇਟ ਚੜ੍ਹ ਰਹੀ ਹੈ ਅਤੇ ਫੇਰ ਵੀ ਜੇ ਕੁਝ ਬੱਚਦੇ ਹਨ ਤਾਂ ਉਹ ਸ਼ੋਸਲ ਮੀਡੀਆ ਦੇ ਚੱਕਰਵਿਊ ਵਿੱਚ ਫੱਸੇ ਹੋਏ ਹਨ।ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੇ ਘਰ ਹੀ ਬਿਰਧ ਆਸ਼ਰਮ ਬਣ ਚੁੱਕੇ ਹਨ।ਇਸ ਲਈ ਸਰਕਾਰ ਨੂੰ ਇਸ ਪ੍ਰਤੀ ਸੰਜੀਦਗੀ ਨਾਲ ਸੋਚਣਾ ਚਾਹੀਦਾ।ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਯੁਵਾ ਗਤੀਵਿਧੀਆ ਲਈ ਯੁਵਾ ਅਤੇ ਖੇਡ ਮੰਤਰਾਲੇ ਬਣਾਏ ਗਏ ਹਨ ਅਤੇ ਇਹਨਾਂ ਅਧੀਨ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਵੱਖ ਵੱਖ ਜਿਿਲਆਂ ਵਿੱਚ ਖੋਲੇ ਗਏ ਹਨ।ਪਰ ਅੱਜ ਦੇ ਸਮੇਂ ਇਹ ਵਿਭਾਗ ਵੀ ਆਪਣੀ ਜਿੰਮਵਾਰੀ ਨਹੀ ਨਿਭਾ ਰਹੇ।ਕਈ ਜਿਲ੍ਹਆਂ ਵਿੱਚ ਦਫਤਰ ਵਿੱਚ ਕੇਵਲ ਸੇਵਾਦਾਰ ਹੀ ਹੈ ਅਤੇ ਜਿਥੇ ਅਧਿਕਾਰੀ ਹਨ ਉਹ ਦਫਤਰਾਂ ਵਿੱਚ ਬੈਠ ਕੇ ਮੁੜ ਜਾਦੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਲਾਈਫ ਕੋਚ ਡਾ: ਸੰਦੀਪ ਘੰਡ ਨੇ ਦੱਸਿਆ ਕਿ ਕਿ 1978-1992 ਦੇ ਖਾੜਕੂਵਾਦ ਸਮੇਂ ਵੀ ਇਹਨਾਂ ਵਿਭਾਗਾਂ ਨੇ ਪਿੰਡਾਂ ਵਿੱਚ ਯੂਥ ਕਲੱਬਾਂ ਰਾਂਹੀ ਨੌਜਵਾਨਾਂ ਨੂੰ ਮੁੱਖਧਾਰਾ ਨਾਲ ਜੋੜੀ ਰੱਖਣ ਹਿੱਤ ਉਸਾਰੂ ਰੋਲ ਅਦਾ ਕੀਤਾ।ਜੋ ਨੋਜਵਾਨ ਇਹਨਾਂ ਗਤੀਵਿਧੀਆਂ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਉਹ ਸਮਾਜ ਵਿੱਚ ਭੈੜੀਆਂ ਅਲਾਮਤਾਂ ਤੋਂ ਬੱਚੇ ਰਹਿਦੇ ਸਮਾਜ ਨੂੰ ਵੀ ਸਹੀ ਸੇਧ ਦਿੰਦੇ ਅਤੇ ਕਈ ਥਾਵਾਂ ਤੇ ਉਹ ਕੰਮ ਵੀ ਕਰਵਾ ਦਿੰਦੇ ਜੋ ਕੰਮ ਲਈ ਸਰਕਾਰਾਂ ਵੀ ਹੱਥ ਖੜੇ ਕਰ ਦਿੰਦੀਆਂ।ਪਰ ਲੋਕਾਂ ਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਸਰਕਾਰਾਂ ਨੋਜਵਾਨਾਂ ਨੂੰ ਘੁੰਮਣਫੇਰੀ ਵਿੱਚ ਉਲਝਾ ਕੇ ਰੱਖਦੀ ਉਹ ਨੋਜਵਾਨਾਂ ਦੀ ਮਾਨਸਿਕਤਾ ਨੂੰ ਗੁਲਾਮ ਬਣਾ ਕੇ ਰੱਖਦੀਆਂ।ਲੰਮੇ ਸਮੇਂ ਤੋਂ ਯੂਥ ਕਲੱਬਾਂ ਦਾ ਹਿੱਸਾ ਬਣੇ ਹੋਏ ਡਾ ਚੇਤ ਸਿੰਘ ਤਲਵੰਡੀ ਅਕਲੀਆ ਅਤੇ ਸਟੇਟ ਅਵਾਰਡੀ ਸੰਦੀਪ ਕੌਰ ਭੀਖੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਸਮਾਜਿਕ ਗਤੀਵਿਧੀਆਂ ਨਾਲ ਜੋੜਿਆ ਜਾਣਾ ਅਤਿ ਜਰੂਰੀ ਹੈ।ਪਿੰਡਾਂ ਵਿੱਚ ਬੰਦ ਪਏ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕਰਕੇ ਅਤੇ ਚਲ ਰਹੀਆਂ ਯੁਵਾ ਕਲੱਬਾਂ ਨੂੰ ਹੱਲਾਸ਼ੇਰੀ ਦੇਕੇ ਸਭਿਆਚਾਰਕ ਅਤੇ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ।ਇਸ ਤੋਂ ਇਲਾਵਾ ਉਹਨਾਂ ਦੇ ਚਰਿੱਤਰ ਨਿਰਮਾਣ,ਸ਼ਖਸ਼ੀਅਤ ਉਸਾਰੀ ਅਤੇ ਉਹਨਾਂ ਵਿੱਚ ਹੁਨਰ ਸਿਖਲਾਈ ਹਿੱਤ ਸਰਕਾਰ ਅਤੇ ਸਮਾਜ ਵੱਲੋਂ ਯਤਨ ਕਰਨੇ ਚਾਹੀਦੇ ਹਨ।ਬਲਾਕ ਸੰਮਤੀ ਮਾਨਸਾ ਦੇ ਸਾਬਕਾ ਚੇਅਰਮੈਨ ਗੁਰਸ਼ਰਨ ਸਿੰਘ ਮੂਸਾ,ਯੂਥ ਆਗੂ ਨਿਰਵੇਰ ਸਿੰਘ ਬੁਰਜ ਹਰੀ,ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਬਿਕਰ ਸਿੰਘ ਮਘਾਣੀਆਂ,ਅਮ੍ਰਿਤਪਾਲ ਅਕਲੀਆ,ਕੇਵਲ ਸਿੰਘ ਭਾਈ ਦੇਸਾ,ਜੋਨੀ ਬੁਰਜ ਹਰੀ,ਰਾਜਵਿੰਦਰ ਸਿੰਘ ਕੱਲੋ ਅਤੇ ਇਕਬਾਲ ਸਿੰਘ ਬੁਰਜ ਰਾਠੀ ਨੇ ਕਿਹਾ ਕਿ ਨੌਜਵਾਨਾਂ ਦੀ ਰਾਜਨੀਤਕ ਭਾਗੀਦਾਰੀ ਲਈ ਹਰ ਪਾਰਟੀ ਨੂੰ ਘੱਟ ਤੋਂ ਘੱਟ 10 ਪ੍ਰਤੀਸ਼ਤ ਅਜਿਹੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣਾ ਚਾਹੀਦਾ ਜਿੰਨਾਂ ਦੇ ਪ੍ਰੀਵਾਰ ਦਾ ਕੋਈ ਵੀ ਮੈਬਰ ਰਾਜਨੀਤੀ ਵਿੱਚ ਨਾ ਹੋਵੇ ਇਸ ਤਰਾਂ ਰਾਜਨੀਤੀ ਤੋਂ ਮੁਕਤ ਨੌਜਵਾਨਾਂ ਦਾ ਰਾਜਨੀਤੀ ਵਿੱਚ ਆਉਣਾ ਸਮਾਜ ਲਈ ਇੱਕ ਚੰਗੀ ਉਦਾਰਹਣ ਹੋ ਸਕਦਾ।ਇਸ ਨਾਲ ਨੌਜਵਾਨ ਵੀ ਆਪਣੇ ਆਪ ਨੂੰ ਰਾਜਨੀਤੀ ਦਾ ਹਿੱਸਾ ਮੰਨੇਗਾ।ਨੌਜਵਾਨਾਂ ਨੂੰ ਉਹਨਾਂ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਅਤੇ  ਉਹਨਾਂ ਨੂੰ ਦੱਸਣਾ ਕਿ ਕਿਸੇ ਸਮੇਂ ਉਹ ਵਾਤਾਵਰਣ,ਸਭਿਆਚਾਰ ਅਤੇ ਖੇਡਾਂ ਦਾ ਰੋਲ ਮਾਡਲ ਹੁੰਦੇ ਸਨ ਉਹ ਅੱਜ ਵੀ ਰੋਲ ਮਾਡਲ ਬਣ ਸਕਦੇ ਹਨ ਬਸ਼ਰਤੇ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।ਪਿੰਡਾਂ ਵਿੱਚ ਯੂਥ ਕਲੱਬਾਂ ਅੱਜ ਵੀ  ਵਾਤਾਵਰਣ ਤੇ ਦਰੱਖਣ ਲਗਾਉਣੇ ਮਿੰਨੀ ਜੰਗਲ ਲਾਉਣੇ,ਖੂਨਦਾਨ ਕੈਂਪ ਅਤੇ ਪੁਰਾਤਨ ਸਭਿਆਚਾਰ ਨੂੰ ਕਾਇਮ ਰੱਖ ਰਹੇ ਹਨ।ਜਿੰਨਾਂ ਵਿੱਚ ਗੁਰਪਾਲ ਸਿੰਘ ਖਿਆਲੀ ਚਹਿਲਾਂ ਵਾਲੀ,ਨੈਕੀ ਫਾਊਡੇਸ਼ਨ ਬੁਢਲਾਡਾ ਦੀ ਟੀਮ ਅਤੇ ਪ੍ਰਧਾਨ ਮਨਦੀਪ ਸ਼ਰਮਾ. ਆਸਰਾ ਫਾਊਡੇਸ਼ਨ ਬਰੇਟਾ ਪ੍ਰਧਾਨ ਗਿਆਨ ਚੰਦ ਅਤੇ ਸਕੱਤਰ ਅਜੈਬ ਸਿੰਘ ਬਰੇਟਾ,ਤੋਤਾ ਸਿੰਘ ਹੀਰਕੇ,ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ ਅਮਨਦੀਪ ਸਿੰਘ ਬੋਹਾ,ਦਰਸ਼ਨ ਸਿੰਘ ਅਤੇ ਜਸਪਾਲ ਜੱਸੀ ਹਾਕਮਵਾਲਾ,ਬਖਸ਼ੀਸ ਸਿੰਘ ਭੁਪਾਲ ਅਜਿਹੇ ਰੋਲ ਮਾਡਲ ਹਨ ਜਿੰਨਾਂ ਦੇ ਕੰਮ ਬੋਲਦੇ ਹਨ ਅਤੇ ਲੋਕ ਉਹਨਾਂ ਤੇ ਪੂਰਨ ਵਿਸ਼ਵਾਸ ਕਰਦੇ ਹੋਏ ਉਹਨਾਂ ਦਾ ਮਾਣ ਸਨਮਾਨ ਕਰਦੇ ਹਨ।

 

gagan phul 30 August 2024 30 August 2024
Share This Article
Facebook Twitter Whatsapp Whatsapp Email Print
Previous Article ਤੁੰਗਵਾਲੀ ਖੇਡ ਸਟੇਡੀਅਮ ਵਿੱਚ ਹੋਈ ਕਬੱਡੀ ਕਬੱਡੀ ਪਈਆ ਰੇਡਾ
Next Article 68ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ‘ਚ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਦੇ ਵਿਦਿਆਰਥੀ ਰਹੇ ਮੋਹਰੀ
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ166
  • ਸੰਗਰੂਰ35
  • ਸਦਮਾ22
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ140
  • ਸਿਆਸਤ1
  • ਸਿਹਤ25
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ22
  • ਕਵਿਤਾ35
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ755
  • ਪਟਿਆਲਾ15
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ299
  • ਬਰਨਾਲਾ70
  • ਬਲਾਗ90
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ750
  • ਮਾਲਵਾ2,595
  • ਮੈਗਜ਼ੀਨ10
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ166
  • ਸੰਗਰੂਰ35
  • ਸਦਮਾ22
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ140
  • ਸਿਆਸਤ1
  • ਸਿਹਤ25
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ22
  • ਕਵਿਤਾ35
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,282
    • ਦੋਆਬਾ18
    • ਮਾਝਾ20
    • ਮਾਲਵਾ2,595
  • ਪਟਿਆਲਾ15
  • ਪੁਸਤਕ ਸਮੀਖਿਆ9
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ299
  • ਬਰਨਾਲਾ70
  • ਬਲਾਗ90
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ750
  • ਮੈਗਜ਼ੀਨ10
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?