25 ਅਪ੍ਰੈਲ (ਨਾਨਕ ਸਿੰਘ ਖੁਰਮੀ) ਮਾਨਸਾ: ਸ੍ਰੀ ਬਾਲਾ ਜੀ ਪਰਿਵਾਰ ਸੰਘ ਰਜਿ ਮਾਨਸਾ ਵੱਲੋ ਗਊਸਾਲਾ ਭਵਨ ਮਾਨਸਾ ਵਿਖੇ ਕਰਵਾਏ ਗਏ ਹਨੂੰਮਾਨ ਜਨਮ ਮਹਾਉਤਸਵ ਮੋਕੇ ਸ੍ਰੀ ਬਾਲਾ ਜੀ ਪਰਿਵਾਰ ਸੰਘ ਦੇ ਪ੍ਰੈਸ ਸਕੱਤਰ ਜੋਨੀ ਜਿੰਦਲ ਨੂੰ ਸੰਸਥਾ ਪ੍ਰਤੀ ਵਧੀਆ ਸੇਵਾਵਾ ਨਿਭਾਉਦੇ ਹੋਏ ਸੰਸਥਾ ਦੇ ਮਹੰਤ ਹਰਪ੍ਰੀਤ ਸ਼ਰਮਾ , ਪ੍ਰਧਾਨ ਵਿਨੈ ਮਿੱਤਲ , ਚੇਅਰਮੈਨ ਸੁਰਿੰਦਰ ਪਿੰਟਾ , ਕੈਸ਼ੀਅਰ ਅਨਿਲ ਪੱਪੂ ,ਮਦਨ ਬਾਲਾ ਜੀ , ਜਗਜੀਤ ਐਡਵੋਕੇਟ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ ਸੰਮਤੀ ਦੇ ਸਮੂਹ ਆਹੁਦੇਦਾਰ