28 ਅਪਰੈਲ (ਕਰਨ ਭੀਖੀ) ਸਰਦੂਲਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੱਲ ਆਮ ਆਦਮੀ ਪਾਰਟੀ ਵਿੱਚ ਵਾਧਾ ਕਰਦੇ ਹੋਏ ਪਿੰਡ ਮੋਫਰ ਤੋਂ ਬਲਜਿੰਦਰ ਸਿੰਘ ਸਾਬਕਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ,ਮੇਜਰ ਸਿੰਘ,ਸਾਗਰ ਸਿੰਘ,ਜਸਵੀਰ ਸਿੰਘ,ਹਾਕਮ ਸਿੰਘ,ਅਮਰੀਕ ਸਿੰਘ ਰਣਜੀਤ ਸਿੰਘ,ਜਗਰਾਜ ਖਾਂ,ਵੀਰਪਾਲ ਖਾਂ,ਨੱਥਾ ਸਿੰਘ,ਸੁਰਿੰਦਰਪਾਲ ਸਿੰਘ ,ਜਗਸੀਰ ਸਿੰਘ,ਦਾਰਾ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ..
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਆਪ ਸਭ ਨੂੰ ਮੁਬਾਰਕਾਂ ਅਤੇ ਆਪ ਨੂੰ ਪਾਰਟੀ ਵੱਲੋ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਵੱਖ ਵੱਖ ਪਾਰਟੀਆਂ ਦੇ ਵਰਕਰ ਤੇ ਅਹੁਦੇਦਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ
Leave a comment