25 ਅਪ੍ਰੈਲ (ਨਾਨਕ ਸਿੰਘ ਖੁਰਮੀ) ਮੰਡੀ ਗੋਬਿੰਦਗੜ੍ਹ: ਅੱਜ ਮੰਡੀ ਗੋਬਿੰਦਗੜ੍ਹ ਵਿਖੇ ਵਾਪਰੀ ਘਟਨਾ ਦੀ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਕੜੇ ਸ਼ਬਦਾ ਵਿਚ ਨਿੰਦਾ ਕਰਦੇ ਹੈ
ਅੱਜ ਸਾਡੇ ਫਰੰਟ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ ਤੇ ਨਾਨਕ ਸਿੰਘ ਖੁਰਮੀ ਜਰਨਲ ਸਕੱਤਰ ਪੰਜਾਬ ਤੇ ਰੇਖਾ ਅਰੋੜਾ ਦਿਹਾਤੀ ਪ੍ਰਧਾਨ ਮਹਿਲਾ ਵਿੰਗ ਸਰਦੂਲਗੜ ਦੀ ਮੈਂਬਰਾ ਨਾਲ ਮੀਟਿੰਗ ਹੋਈ ਜਿਸ ਵਿੱਚ ਅੱਜ ਜੌ ਘਟਨਾ ਚੌੜਾ ਬਾਜ਼ਾਰ ਮੰਡੀ ਗੋਬਿੰਦਗੜ੍ਹ ਵਿਖੇ ਵਾਪਰੀ ਜਿੱਥੇ ਕਿ ਦੋ ਦੋਸਤਾਂ ਦੀ ਆਪਸੀ ਲੜਾਈ ਹੋਈ ਤੇ ਸ਼ਰੇ ਆਮ ਗੋਲੀਆਂ ਚਲਿਆ
ਜਿਵੇਂ ਕਿ ਸਭ ਨੂੰ ਪਤਾ ਹੈ ਕਿ ਚੋਣ ਜਾਬਤਾ ਲੱਗਿਆ ਹੋਇਆ ਤੇ ਕਿਸੇ ਵੀ ਵਿਅਕਤੀ ਕੋਲ ਹਥਿਆਰ ਨਹੀਂ ਹੋ ਸੱਕਦਾ ਸਭ ਨੂੰ ਅਪਣਾ ਅਸਲਾ ਪੁਲਸ ਕੋਲ ਜਮਾ ਕਰਵਾਉਣਾ ਹੁੰਦਾ ਫੇਰ ਵੀ ਓਹਨਾ ਕੋਲ ਅਸਲਾ ਕਿੱਥੋਂ ਆਇਆ ਪੰਜਾਬ ਪੁਲਸ ਅਪਣਾ ਕੰਮ ਸਹੀ ਤੇ ਇਮਾਨਦਾਰੀ ਨਾਲ ਕਰ ਰਹਿ ਹਾ ਪਰ ਕੁਝ ਕ ਸ਼ਰਾਰਤੀ ਅਨਸਰ ਜੀ ਪੁਲਸ ਦੀ ਅਣਖ ਵਿਚ ਧੁਲ ਚੋਕ ਕੇ ਗ਼ਲਤ ਕੰਮ ਕਰਦੇ ਹਨ
ਅਸੀ ਸਾਡੇ ਫਰੰਟ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਮਨ ਗਰਗ ਸੂਲਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਫਰੰਟ ਵਲੋ ਇਸ ਘਟਨਾ ਦੀ ਕੜੇ ਸ਼ਬਦਾ ਵਿੱਚ ਨਿੰਦਾ ਕਰਦੇ ਹੋਏ ਲੋਕਾ ਨੂੰ ਅਪੀਲ ਕਰਦੇ ਹਾਂ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਕਰਨ ਤਾਂ ਜੌ ਇਹੋ ਜੈ ਮਾੜੇ ਅਨਸਰ ਨੂੰ ਜਲਦੀ ਕਾਨੂੰਨ ਦੀ ਗਿਰਫ਼ਤ ਵਿਚ ਦਿੱਤਾ ਜਾਵੇ
ਇਸ ਮੌਕੇ ਬਲਾਕ ਪ੍ਰਧਾਨ ਲੱਖਵਿੰਦਰ ਸਿੰਘ ਸਰਦੂਲਗੜ ਅਮਨ ਜੈਨ ਚੰਦਰੇਸ਼ ਮੰਗੀ ਰਾਮ ਅਮਨ ਜੈਨ ਮੁਸਕਾਨ ਜੈਨ ਸੋਮ ਨਾਥ ਫਰੰਟ ਦੇ ਮੈਂਬਰ ਹਾਜਰ ਸਨ
ਮੰਡੀ ਗੋਬਿੰਦਗੜ੍ਹ ਵਿਖੇ ਵਾਪਰੀ ਘਟਨਾ ਦੀ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਕੜੇ ਸ਼ਬਦਾ ਵਿਚ ਨਿੰਦਾ
Leave a comment