ਭੀਖੀ, 8 ਸਤੰਬਰ
ਨੇੜਲੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੀਰੋ ਖੁਰਦ ਦੇ ਐਸ ਐਮ ਸੀ ਕਮੇਟੀ ਦੇ ਚੈਅਰਮੈਨ ਹਰਜੀਵਨ ਸਿੰਘ ਨੇ ਆਪਣੀ ਮਾਤਾ ਅੰਗਰੇਜ਼ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਸਕੂਲ ਨੂੰ ਤਿੰਨ ਹਜ਼ਾਰ ਰੁਪਏ ਨਕਦ ਰਾਸ਼ੀ ਵਜੋਂ ਭੇਂਟ ਕੀਤੇ। ਇਸ ਮੌਕੇ ਸਕੂਲ ਸਟਾਫ ਨੇ ਉਨ੍ਹਾਂ ਦਾ ਧੰਨਵਾਦ ਕੀਤਾ।