ਭਾਰਤ-ਕੈਨੇਡਾ ਆਪਸੀ ਮਤਭੇਦ ਦਾ ਸਟੱਡੀ ਵੀਜ਼ਾ ਦੇ ਪ੍ਰੋਸੈੱਸ ਤੇ ਕੋਈ ਅਸਰ ਨਹੀਂ : ਗੁਰਪ੍ਰੀਤ ਵਾਂਦਰ
5.5 ਬੈਂਡ ਅਤੇ ਪੀ ਟੀ ਈ 60 ਤੇ ਵੀ ਆਉਣ ਲੱਗੇ ਵੀਜ਼ੇ ਜਿੱਥੇ ਹੁਣ ਕਈ ਲੋਕ ਇਹ ਗੱਲਾਂ ਕਰ ਰਹੇ ਹਨ ਕਿ ਭਾਰਤ -ਕੈਨੇਡਾ ਦੇ ਆਪਸੀ ਮਤਭੇਦ ਕਾਰਨ ਬੱਚਿਆਂ ਦੇ ਕੈਨੇਡਾ ਜਾਣ ਦੇ ਸੁਪਨੇ ਨੂੰ ਝਟਕਾ ਲੱਗ ਸਕਦਾ ਹੈ।ਪਰ ਅਜਿਹੀ ਕੋਈ ਵੀ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਹੈ। ਪਿਛਲੇ ਹਫਤੇ ਵਿੱਚ ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਨੇ 56 ਕੈਨੇਡਾ ਵੀਜ਼ੇ ਪ੍ਰਾਪਤ ਕੀਤੇ। ਜਿਸ ਵਿੱਚ 5 ਸਟੱਡੀ ਵੀਜ਼ੇ ਉਹਨਾਂ ਬੱਚਿਆਂ ਦੇ ਹਨ ਜਿੰਨਾਂ ਦੇ ਇੱਕ ਮਡਿਊਲ ਵਿੱਚੋਂ 5.5 ਬੈਂਡ ਆਏ ਸਨ। 3 ਵੀਜ਼ੇ ਪੀਟੀਈ ਵਿੱਚੋਂ ਓਵਰਆਲ 60 ਸਕੋਰ ਵਾਲੇ ਅਤੇ ਕੁੱਝ ਬੱਚੇ ਜਿੰਨ੍ਹਾਂ ਦਾ ਪਹਿਲਾਂ ਇੱਕ ਜਾਂ ਇਸਤੋਂ ਜਿਆਦਾਵਾਰ ਰਿਫੂਜ਼ਲ ਸਨ। ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ 32 ਸਟੱਡੀ ਵੀਜ਼ਾ, 16 ਸਪਾਊਸ ਵੀਜ਼ਾ ਅਤੇ 8 ਵਿਜ਼ਿਟਰ ਹਾਸਿਲ ਕੀਤੇ।ਜ਼ੀ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਵਾਂਦਰ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਵੀ ਬੱਚੇ ਕੈਨੇਡਾ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।ਭਾਰਤ-ਕੈਨੇਡਾ ਆਪਸੀ ਮਤਭੇਦ ਦਾ ਸਟੱਡੀ ਵੀਜ਼ਾ ਦੇ ਪ੍ਰੋਸੈੱਸ ਤੇ ਕੋਈ ਅਸਰ ਨਹੀਂ ਹੋਵੇਗਾ।ਜੋ ਕੋਈ ਵੀ ਕੈਨੇਡਾ ਵਿੱਚ ਪੜਾਈ ਕਰਨ ਦੇ ਇਛੁਕ ਨੇ ਸਾਡੇ ਕਿਸੇ ਵੀ ਬ੍ਰਾਂਚ ਵਿੱਚ ਕਾਲ ਕਰਕੇ ਜਾਂ ਵਿਜ਼ਿਟ ਕਰਕੇ ਜਾਣਕਾਰੀ ਹਾਸਿਲ ਕਰ ਸਕਦੇ ਹਨ
ਭਾਰਤ-ਕੈਨੇਡਾ ਆਪਸੀ ਮਤਭੇਦ ਦਾ ਸਟੱਡੀ ਵੀਜ਼ਾ ਦੇ ਪ੍ਰੋਸੈੱਸ ਤੇ ਕੋਈ ਅਸਰ ਨਹੀਂ : ਗੁਰਪ੍ਰੀਤ ਵਾਂਦਰ
Leave a comment