21 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: 11KV ਤਲਵੰਡੀ ਰੋਡ ਫੀਡਰ ਅਤੇ 11KV ਸਿਰਸਾ ਰੋਡ ਫੀਡਰ ਦੀ ਬਿਜਲੀ ਸਪਲਾਈ ਮਿਤੀ 23/08/2024 ਦਿਨ ਸ਼ੁਕਰਵਾਰ ਨੂੰ ਸਵੇਰੇ 9:30 ਤੋਂ ਸ਼ਾਮ 6:00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਮਾਨਸ਼ਾਹੀਆ ਪੈਟਰੋਲ ਪੰਪ ਤੋਂ ਗੁਰੂ ਰਾਈਸ ਮਿੱਲ ਤੱਕ ਦੀ ਸਾਰੀ ਇੰਡਟਰੀਜ਼, ਖੋਖਰ ਰੋਡ ਦੀ ਸਾਰੀ ਇੰਡਟਰੀਜ਼ ਸਮੇਤ ਰਮਦਿਤੇਵਾਲਾ ਪਿੰਡ ਦੀ ਬਿਜਲੀ ਸਪਲਾਈ ਬੰਦ ਰਹੇਗੀ।ਇਸ ਨਾਲ ਨਵਦੁਰਗਾ ਰਈਸ ਮਿੱਲ, ਸੁਖਮਨੀ ਕੂਲਰ, ਗੋਬਿੰਦ ਰਾਈਸ ਮਿੱਲ, ਰਮਦਿਤੇ ਵਾਲਾ ਪਿੰਡ, ਲਿਵਸੁਆਰ, ਸ਼੍ਰੀ ਗੁਰੂ ਰਾਮਦਾਸ ਜੀ ਰਾਈਸ ਮਿੱਲ, ਸ਼੍ਰੀ ਗੁਰੂ ਅਮਰਦਾਸ ਜੀ ਰਾਈਸ ਮਿੱਲ, ਭੋਲਾ ਰਾਮ ਰਾਈਸ ਮਿੱਲ, ਐਮ ਜੀ ਫੂਡ, ਸ਼ਿਵਾ ਪ੍ਰੋਟੀਨ ( ਸੋਲਵੈਕਸ), ਰਹਿਮਤ ਰਾਈਸ ਮਿੱਲ, ਗੁਰੂ ਰਾਈਸ ਮਿੱਲ ਆਦਿ ਇੰਡਟਰੀਜ਼ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਣ ਬੰਦ ਰਹੇਗੀ। ਇਹ ਜਾਣਕਾਰੀ ਇੰਜ: ਗੁਰਬਖਸ਼ ਸਿੰਘ ਐਸ ਡੀ ਓ ਸ਼ਹਿਰੀ ਮਾਨਸਾ ਅਤੇ ਇੰਜ: ਤਰਵਿੰਦਰ ਸਿੰਘ ਜੇ ਈ ਨੇ ਦਿੱਤੀ।