ਪੰਜਾਬੀ (ਖਾਸ ਤੌਰ ਤੇ ਮਾਲਵੇ) ਦੇ ਭੁਲਦੇ ਵਿਸਰਦੇ ਜਾ ਰਹੇ ਸ਼ਬਦ ਮੈਂ ਲਿਖ ਰਿਹਾ ਹਾਂ, ਕਿਰਪਾ ਕਰਕੇ ਆਪਣੇ ਵੱਲੋਂ ਹੋਰ ਸ਼ਬਦਾਂ ਦਾ ਹਿੱਸਾ ਪਾ ਕੇ ਨਵੀਂ ਪੀੜੵੀ ਤੱਕ ਪਹੁੰਚਦੇ ਕਰੋ।
ਰਿਸਤੇ
ਨਣਦ, ਨਣਦੋਈਆ,ਪਤਿਉਰਾ,ਪਤੀਸ, ਫੂਫਸ, ਭਣੋਅ, ਨਣਸਹੁਰਾ, ਨਣਸੱਸ, ਪੜਦਾਦਾ, ਨਕੜਦਾਦਾ, ਪੜਨਾਨਾ, ਨਕੜਨਾਨਾ।
ਸ਼ਬਦ।
ਭੁਸ,ਤਿਉ, ਬੱਜ, ਸਕੜੰਜ, ਊਤ, ਸਲੂਣਾ, ਪੂਣੀ, ਸੂਮ, ਹੇਜ, ਕਮੂਤ,ਕਸੂਤਾ, ਘਤਿੱਤੀ,ਕਵਿੱਧੀ,ਖਰਖਰਾ,ਬਗੋਚਾ,
ਨਿਰਦਈ,ਚੂਲ਼ਾਂ, ਛਿਤਰੌਲ਼,ਜਲੌਅ, ਝੌਲ਼ਾ,ਚੂੰਧੀ,ਟਿੱਚ, ਇੱਚੜਾਂ ਭੇੜਨਾ,ਪਲਪੀਸੀਆਂ,ਕਨਸ,ਬਰੵਾਂਡਾ.ਨੵਾਉਣ ਆਲ਼ਾ,ਸੁੱਬ,ਤੰਬੀ,ਝੁੱਗਾ,ਰੂੰਗਾ, ਰੀੜੀ,ਪਿੜ, ਨਕੌੜਾ,ਲੋਟਣੀਆਂ,ਉੱਲ਼,ਊਂਘ,
ਊਂਘਣਾ,ਓਛਾ(ਹੋਸ਼ਾ),ਪਾਡਾ,ਗਪੌੜ,ਲਾਧੜੂ,
ਗਪੌੜੀ,ਗਪੌੜਸੰਖ,ਊਣਾ,ਊਂਧਾ,ਓਪਰਾ, ਊਰਾ,ਊਰੀ,ਰੱਛ, ਨੜੇ,ਅਲੂਣਾ,ਲੂਣਾ,ਝੋਕਾ, ਲੱਜੵਤ,ਝੁੱਡੂ,ਪੁਰਾ, ਪੱਛੋਂ, ਪਹਾੜ, ਦੱਖਣ, ਖਿੱਤੀ, ਤੱਤਾ-ਤੱਤਾ, ਹੈਰ-ਹੈਰ, ਮੀਣੀ,ਪੰਜ ਕਲਿਆਣੀ, ਬੂਰੀ, ਛਿਹੀ-ਛਿਹੀ, ਹਿਉ-ਹਿਉ, ਮੂਹਰੀ, ਨਿਆਣਾ(ਮੱਝ ਦੀਆਂ ਲੱਤਾਂ ਵਿੱਚ ਪਾਉਣ ਵਾਲਾ), ਢੀਂਡੀ,
ਔਲ਼ੂ,ਸੀਲ(ਸਾਊ),ਆਕੀ,ਅਕਾਊ,
ਖੇਖਣ,ਅੱਥਰਾ,ਅਲਟਣ(ਅਟਣ), ਠੵੋਲਾ, ਆਢਾ ਲਾਉਣਾ,ਆਥਣ,ਅੱਧੋਰਾਣਾ,ਅਭੋਲ਼,ਅੜਿੱਕਾ,ਆਵਾ,ਅੱਖੜ,ਹੇਠੀ,
ਸਾਈ,ਸਾਲਣ,ਸੂਹਾ,ਸਖਾਂਦਰੂ, ਸਿਰੜੀ, ਸਰਕੜਾ,ਹਊਆ,ਹੀਆਂ,ਹੇਕ,ਹੋਕਾ,ਡੋਕਾ,ਹਿੰਡੀ, ਹੁਝਕਾ,ਹੱਤਕ,ਪੱਤਣ,ਹੰਭਣਾ,ਹਿਆ,ਹੇੑੜ,ਹੋਲ਼ਾਂ, ਕੋਸਾ,ਕੂਕ,ਕੂਚ ਕਰਨਾ,ਕੁਸ਼ੈਲ਼,ਕੁਸੈਲ਼ਾ,ਕੋਝਾ,ਕਣ,ਤੱਕਲ਼ਾ,ਕੁਦੇਸਣ,ਕੰਮੀ,ਕੜਿੱਕੀ,
ਕੰਧੋਲ਼ੀ,ਖੇਹ,ਖਾਈ(ਖਾਲ਼ੀ ਜਾਂ ਨਾਲ਼ੀ), ਖਾਸਾ,ਬੵਾਵਾ, ਲੋਟ, ਖੰਘੂਰਾ,ਖੱਦਾ ਪਾਉਣਾ, ਖੋਟਾ, ਖੌਢਾ,ਖੌਰੂ ਪਾਉਣਾ, ਪੁੜ, ਘੋਨਾ,ਕਲ਼ੇਸੀ,ਸਲ਼ੇਡਾ,ਹਾਰਾ,ਛੱਜ,ਸੰਗਾਊ,ਸੁਹੱਪਣ,ਸਤੵੀਰ,ਟੱਪ,
ਸੁੱਥਣ,ਸੀਧਾ-ਪੱਤਾ,(ਸੌਦਾ-ਪੱਤਾ),ਪੀਪਾ,ਸੂਲ਼ ਉੱਠਣਾ, ਸਬੵਾਤ,ਸਭੈਕ,ਬੂਝੜ,ਪਣਖ,ਕੁੱਚ,ਇੱਚਣਾ,ਟੂਮਾਂ,ਥੋੜ,ਠੁਮੵਰਾ,ਟੋਕਾ, ਟੋਲਾ, ਟਿਮਕਣਾ,ਡੀਲ-ਡੌਲ, ਫਾਲ਼ਾ,ਮੵਲ਼ੇ, ਫ਼ਲ਼ੵਾ,ਪਤੌੜ, ਬੁੱਜ,ਮੂਧਾ, ਰਲ਼ੌਟਾ,ਰੇਗ, ਲੋਗੜੀ, ਲੋਗੜ,ਸੂਸਣੀ,ਦਾਦੇ ਮਘਾਉਣਾ,ਭੁੰਜੇ, ਝਲਾਨੀ, ਬੀਹੀ, ਲੀੜੇ, ਸਲੂਣਾ, ਅੰਬੋ, ਹਾਰਾ, ਗੁਹਾਰਾ,ਗਿੜਗਣ,ਰਿੜਕਣਾ,ਥੇਹ,ਸਾਹਾ, ਲਾਹਾ, ਪੰਜਾਲ਼ੀ,ਫਿੱਡਾ, ਪੁਰਾਣੀ, ਛਮਕ,ਛਾਂਟਾ, ਟਿੰਡਾਂ, ਟੋਕਣੀ,ਛਾਬਾ, ਬੋਹੀਆ,
ਸ਼ੱਕ ਭਰਨੀ, ਬੋਹਲ਼,ਨਰਮੇ ਦੇ ਟੀਂਡੇ, ਕਪਾਹ ਦੇ ਫੁੱਟ,
ਬਾਜਰੇ ਦਾ ਸ਼ਿੱਟਾ,ਬਾਲਾ, ਲਟੈਣ, ਕੜੀਆਂ, ਆਲ਼ਾ,ਪਾਲ਼ਾ, ਸਿਆਲ਼, ਕਰਸਾਹ,ਭੇਲੀ, ਪੰਸੇਰੀ, ਸੇਰ, ਦੑਸੇਰ,ਦਹਿ ਸੇਰ, ਪੱਕਾ ਮਣ, ਸਵਾ ਮਣ, ਕੱਚਾ ਮਣ, ਵਣ, ਢੱਕ, ਜੰਡੀ, ਜੰਡ,ਫਰਮਾਂਹ, ਨਸੂੜਾ(ਲਸੂੜਾ),ਈਨੂੰ, ਤਾਸਲ਼ਾ,ਸੂਹਣੀ,ਮਾਂਜਾ, ਭਲੂੰਗੜਾ,ਸੰਲਘ, ਪਚਾਸਾ,ਚਮਾਸਾ, ਝੜੀ,ਝਿੜੀ, ਬਰੋਲ਼ਾ,ਮਲ਼ੵੇ, ਸਹਾ, ਪਹਾ, ਡੰਡੀ, ਝੁੱਲ਼, ਖੱਲ,ਗੋਪੀਆ, ਛੰਨ, ਟਿੱਲ਼ਾ,ਮਨੵਾਂ,ਬੰਬੂਕਾਟ, ਨਿਰਣੇ ਕਾਲ਼ਜੇ, ਪਲਾਥੀ, ਪਾਥੀ,ਢਾਂਗੀ,ਢਾਂਡੀ,ਢਾਂਡਾ,ਮੌਲਾ, ਵਹਿੜਕਾ, ਢੱਠਾ, ਮੌਣ, ਲੌਣ,ਦੌਣ, ਖਹਿਬੜਣਾ, ਡੇਲੇ(ਵੱਡੀਆਂ ਅੱਖਾਂ), ਗਾਟਾ, ਪਿੰਜਣੀਆਂ (ਪਿੰਨਣੀਆਂ) ਘੰਡੀ, ਮੁਰਚਾ,ਮੌਰ, ਪੇਡੂ, ਪੋਟੇ, ਰੋਮ,ਕਛਰਾਲ਼ੀ,ਗੜ,ਚਲੂਣੇ,
ਢੁੱਡਰੀ, ਗੋਗੜ, ਉਂਗਲਾਂ ਦੇ ਫੁੱਲ, ਤੇੜ, ਗਿੱਚੀ, ਟੋਕ, ਖੁਰਲੀ, ਸੵੰਨੀ, ਸੁੰਨੀ, ਸੁੰਨਾ, ਡੁੰਨ, ਡੂੰਮ, ਬੁੱਜ, ਝੌਲ਼ਾ- ਝੌਲ਼ਾ, ਝੋਲਾ, ਬੇਹਾ, ਅਲ਼ੇਹਾ, ਝਹਾ,ਸੇਹ, ਬੌਂਦਲ਼ਿਆ,ਗੱਪੀ, ਔਲੋ, ਖੰਨਾ, ਟੁੱਕ, ਬਖਾਰੀ, ਲਿਉੜ, ਚਾਪੜ, ਖੁਰਚਣੀ, ਬਿਉਂਤ, ਤੱਤਾ, ਉੱਤੇ, ਹੇਠਾਂ, ਝੂੰਬੀ, ਝਖੇੜਾ, ਵਿਲਕਣੀ,ਗੵੋਮੜ,ਬੂਬਨਾ,ਮੋਜੇ,
ਹਾਲ਼ੀ, ਪਾਲ਼ੀ, ਸੀਰੀ, ਬੵੀੜੀ,
ਲੵਾਸ ਤੇ ਜਾਣਾ, ਰੌਣੀ, ਕੋਰ, ਸਲੵਾਬ,ਸਣ,ਮੋਘਾ,ਟੀਸੀ, ਸੋਬਤੀ, ਬੋਲਤੀ, ਥਿਉਣਾ,ਗੋਤ ਕਨਾਲਾ, ਕੋਕੜਾਂ,ਗਦੌੜਾ ਫੇਰਨਾ, ਮੂੰਗਲ਼ੀਆਂ ਫੇਰਨੀਆਂ, ਮੁਘਦਰ ਚੱਕਣਾ, ਹਰਿਆ ਗਾਂ, ਦੁਰਮਟ, ਲੋਹੜਾ ਪੈ ਜਾਣਾ, ਧਧੀਰੀ, ਓਟਾ, ਕੋਠੜੀ, ਬੈਠਕ, ਜੁੱਲੀ, ਗੁੱਲੀ, ਕੁੱਲੀ, ਠੵੀਕਰਾ,ਠੵੀਕਰੀਆਂ, ਕੵੀਚਰ-ਵਾਧਾ, ਰਲ਼ੌਟਾ, ਕਰੀਂਢਲ਼,ਬੁਜਲੀ, ਦੀਵਟ, ਟੱਟੂ, ਟੈਰ, ਬੱਕੀ, ਲੋਗੜ,ਵੱਗ, ਭੈਂਗਾ,ਬੋਕਾ,ਗੋਕਾ,ਬੋਕ,ਬੋਤਾ,
ਬਤਾਰੂ,ਤੌੜਾ, ਤੌੜੀ,ਨੇਤਰਾ, ਖੁਰਚਣ,
ਲੂਹਾ ਦੁੱਧ,ਤੋਕੜ,ਛੇਲੜਾ,ਲਗਾੜਾ,
ਚਚੵੋਲਰ ਆਦਿ।
ਹਾਲੇ ਹੋਰ ਵੀ ਬਹੁਤ ਨੇ ਮੈਂ ਜਲਦੀ ਵਿੱਚ ਤਕਰੀਬਨ ਸਾਢੇ ਤਿੰਨ ਕੁ ਸੌ ਹੀ ਲਿਖ ਸਕਿਆਂ। ਜੇਕਰ ਤੁਸੀਂ ਇਨ੍ਹਾਂ ਸ਼ਬਦਾਂ ਵਿੱਚ ਵਾਧਾ ਕਰਕੇ ਅੱਗੇ ਭੇਜ ਸਕਦੇ ਹੋ ਤਾਂ ਇਹ ਸੇਵਾ ਜਰੂਰ ਕਰੋ।
ਵੱਲੋਂ:-
ਅਕਸ਼ਨਿੰਦਰ ਸਿੰਘ ਮਘਾਣੀਆਂ।
7508117111