08 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਪਿਛਲੇ ਲੰਬੇ ਸਮੇਂ ਤੋ ਬਣਾਂਵਾਲੀ ਥਰਮਲ ਪਲਾਟ ਨਾਲ ਲੰਘਣ ਦੇ ਰਸਤੇ ਨੂੰ ਲੈ ਕੇ ਚੱਲੇ ਆਉਂਦੇ ਵਿਵਾਦ ਦਾ ਕੋਈ ਠੋਸ ਹੱਲ ਨਹੀ ਨਿਕਲਿਆ I ਜਿਲਾ ਪਰਧਾਨ ਰਾਮਫਲ ਸਿੰਘ ਚੱਕ ਅਲੀਸੇਰ ਦੀ ਪਰਧਾਨਗੀ ਹੇਠ ਮਤਾ ਪਾਸ ਕੀਤਾ ਗਿਆ ਕਿ 10 ਅਗਸਤ ਨੂੰ ਥਰਮਲ ਦੇ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ I ਮੀਟਿੰਗ ਵਿੱਚ ਰੁਲਦੂ ਸਿੰਘ ਮਾਨਸਾ ਤੇ ਗੋਰਾ ਸਿੰਘ ਭੈਣੀਬਾਘਾ ਵਿਸੇਸ ਤੌਰ ਤੇ ਪਹੁੰਚੇ I