26 ਅਪ੍ਰੈਲ (ਨਾਨਕ ਸਿੰਘ ਖੁਰਮੀ) ਦੇਸ ਪੰਜਾਬ ਬਿਊਰੋ: ਅੱਜ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਸਰਦੂਲਗੜ੍ਹ ਪ੍ਰਧਾਨ ਮਹਿਲਾ ਵਿੰਗ ਸ਼੍ਰੀ ਮਤੀ ਰੇਖਾ ਅਰੋੜਾ ਵਲੋ ਫਰੰਟ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਮਨ ਗਰਗ ਸੂਲਰ ਜੀ ਤੇ ਨਾਨਕ ਸਿੰਘ ਖੁਰਮੀ ਜਰਨਲ ਸਕੱਤਰ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਾਰੀ ਸ਼ਕਤੀ ਨੂੰ ਵਧਾਉਣ ਲਈ ਸ਼੍ਰੀ ਮਤੀ ਸਰੋਜ ਰਾਣੀ ਸਰਦੂਲਗੜ੍ਹ ਨੂੰ ਐਗਜੀਕਿਊਟਿਵ ਮੈਂਬਰ ਲਾਇਆ
ਇਸ ਮੌਕੇ ਫਰੰਟ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ ਜੀ ਨੇ ਸਰੋਜ ਰਾਣੀ ਨੂੰ ਜੋਇਨਿੰਗ ਪੱਤਰ ਦੇ ਕੇ ਫਰੰਟ ਵਿਚ ਜੀ ਆਇਆ ਕਿਹਾ ਤੇ ਓਹਨਾ ਕਿਹਾ ਕਿ ਸਮਾਜ ਵਿਚ ਨਾਰੀ ਸ਼ਕਤੀ ਨੂੰ ਇੱਜਤ ਤੇ ਸਨਮਾਨ ਦੇਣਾ ਸਾਡੇ ਫਰੰਟ ਦਾ ਮੁੱਖ ਉਦੇਸ਼ਆ ਹੈ ਇਸ ਮੌਕੇ ਸੋਮ ਨਾਥ ਜਿੰਦਲ ਮਥਰੂ ਗੋਇਲ ਐਗਜ਼ੀਕਿਊਟ ਮੈਂਬਰ ਵੀ ਹਾਜ਼ਰ ਸਨ
ਨਾਰੀ ਸ਼ਕਤੀ ਨੂੰ ਵਧਾਉਣ ਲਈ ਸ਼੍ਰੀ ਮਤੀ ਸਰੋਜ ਰਾਣੀ ਸਰਦੂਲਗੜ੍ਹ ਨੂੰ ਐਗਜੀਕਿਊਟਿਵ ਮੈਂਬਰ ਲਾਇਆ
Leave a comment