ਪਟਿਆਲਾ, 25 ਨਵੰਬਰ
ਸੀ.ਆਈ.ਏ. ਪਟਿਆਲਾ ਵੱਲੋਂ ਸੰਗਰੂਰ ਪਟਿਆਲਾ ਬਾਈਪਾਸ ‘ਤੇ ਹੌਟ ਚੈਸ ਦੌਰਾਨ ਥਾਰ ਸਨੈਚਿੰਗ ਕਾਂਡ ਨਾਭਾ, ਜ਼ਿਲ੍ਹਾ ਪਟਿਆਲਾ ਦੇ ਮੁੱਖ ਦੋਸ਼ੀ ਨੂੰ ਕਾਬੂ ਕੀਤਾ ਗਿਆ। ਜਵਾਬੀ ਕਾਰਵਾਈ ‘ਚ ਦੋਸ਼ੀ ਨੇ ਪੁਲਿਸ ਪਾਰਟੀ ‘ਤੇ ਗੋਲੀ ਚਲਾ ਦਿੱਤੀ ਸੀ.ਆਈ.ਏ. ਟੀਮ ਨੇ ਵੀ ਕਰਾਸ ਫਾਇਰਿੰਗ ਦੌਰਾਨ ਬਚਾਅ ‘ਚ ਫਾਇਰਿੰਗ ਕੀਤੀ, ਜਿਸ ਕਾਰਨ ਦੋਸ਼ੀ ਦੀ ਲੱਤ ‘ਚ ਗੋਲੀ ਲੱਗ ਗਈ। ਦੋਸ਼ੀ ਰਜਿੰਦਰਾ ਹਸਪਤਾਲ ਪਟਿਆਲਾ ‘ਚ ਦਾਖਲ ਹੈ। ਉਸ ਖਿਲਾਫ ਪਹਿਲਾਂ ਵੀ ਲੁੱਟ-ਖੋਹ, ਡਕੈਤੀ, ਚੋਰੀ ਦੇ 06 ਮੁਕੱਦਮੇ ਦਰਜ ਹਨ
*ਰਿਕਵਰੀ*:- ਇੱਕ 32 ਬੋਰ ਦੇਸੀ ਪਿਸਤੌਲ ਸਮੇਤ 6 ਕਾਰਤੂਸ ਅਤੇ ਖੋਹੀ ਗਈ ਥਾਰ ਕਾਰ।
Main Accused wanted in Nabha Thar Snatching case injured in encounter with Patiala Police ( CIA Patiala )
During Hot Chase at Sangrur Patiala Bypass by CIA Patiala intercepted the Main Accused in Thar Snatching incident Nabha, District Patiala. The accused fire on Police Party in retaliation CIA Team also fire in defence during cross- firing accused injured, resulting in a bullet injury to the accused’s leg .Accused is admitted in Rajindra Hospital Patiala. 06 cases of loot, dacoity, Thefts already registered against him
*Recovery*:- One 32-bore country-made pistol with 6 cartridges & Snatched Thar Car.
#ActionAgainstCrime