6 ਫਰਵਰੀ (ਕਰਨ ਭੀਖੀ) ਬੁਢਲਾਡਾ: ਛੇ ਜਨਵਰੀ ਤੋਂ ਬੀਕੇਯੂ ਡਕੌਂਦਾ ਵੱਲੋਂ ਚਲ ਰਿਹਾ ਡੀਐਸਪੀ ਦਫਤਰ ਅੱਗੇ ਪੱਕਾ ਮੋਰਚਾ ਨੂੰ 32ਵੇ ਦਿਨ ਸ਼ਾਮਲ ਹੋ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਸੂਬਾ ਕਮੇਟੀ ਦੀ ਅਗਵਾਈ ਹੇਠ ਚਲ ਰਹੇ ਮੋਰਚੇ ਨੂੰ ਸੰਬੋਧਨ ਕਰਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਕਿਹਾ ਕਿ ਪੰਜਾਬ ਸਰਕਾਰ ਯੂਪੀ ਦੀ ਬੀਜੇਪੀ ਸਰਕਾਰ ਦੀ ਤਰਜ ਤੇ ਕਿਸਾਨਾਂ ਨੂੰ ਮਾਰਨ ਦੇ ਇਰਾਦੇ ਨਾਲ ਜਖਮੀ ਕੀਤੇ ਕਿਸਾਨਾਂ ਦੇ ਦੋਸ਼ੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਅੱਗੇ ਬੋਲਦੇ ਕਿਹਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਆਪਣੇ ਕੀਤੇ ਵਾਅਦੇ ਤੋਂ ਭੱਜ ਗਿਆ ਹੈ। ਇਸ ਲਈ ਮਜਬੂਰ ਹੋ ਕੇ ਜਥੇਬੰਦੀ ਡਕੌਂਦਾ ਵੱਲੋਂ ਛੇ ਜਨਵਰੀ 2024 ਨੂੰ ਪੱਕਾ ਮੋਰਚਾ ਚੱਲ ਰਿਹਾ ਹੈ
ਉਹਨਾਂ ਸਰਕਾਰ ਤੇ ਤੰਜ ਕਸਦੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਸਰਕਾਰ ਨੂੰ ਬੜੇ ਚਾਅ ਨਾਲ ਵੋਟਾਂ ਪਾ ਕੇ ਰਾਜ ਦੀ ਗੱਦੀ ਸੌਂਪੀ ਸੀ । ਪਰ ਅੱਜ ਇਹ ਸਰਕਾਰ ਦਾ ਅਸਲੀ ਚਿਹਰਾ ਦਿਨੋ ਦਿਨ ਨੰਗਾ ਹੋ ਰਿਹਾ ਹੈ । ਇਸ ਲਈ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ ।ਜਿਗਰ ਯੋਗ ਹੈ ਕਿ ਜਿਲੇ ਦੇ ਪਿੰਡ ਕੁੱਲਰੀਆਂ ਦੇ ਵਿੱਚ 71 ਏਕੜ ਜੁਮਲਾ ਮੁਸਰਕਤਾ ਜਮੀਨ ਨੂੰ ਲੈ ਕੇ ਪਿਛਲੇ ਨੌ 10 ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ ਇਸ 71 ਏਕੜ ਜਮੀਨ ਦੇ ਲਗਭਗ 100 ਪਰਿਵਾਰ ਕਾਬਜ ਹਨ । ਕੁਝ ਜਮੀਨ ਦੇ ਵਿੱਚ ਮਕਾਨ ਵੀ ਬਣੇ ਹੋਏ ਹਨ ਇਸ ਜਮੀਨ ਨੂੰ ਹਥਿਆਉਣ ਲਈ ਭੂ ਮਾਫੀਆ ਅਤੇ ਹਲਕੇ ਦੇ ਐਮਐਲਏ ਬੁਧਰਾਮ ਆਪਣਾ ਪੂਰਾ ਜੋਰ ਲਾ ਰਿਹਾ ਹੈ ਦੂਸਰੇ ਪਾਸੇ ਜਥੇਬੰਦੀ ਡਕੌਂਦਾ ਧਨੇਰ ਅਤੇ ਕਿਸਾਨ ਧਿਰਾਂ ਕਿਸਾਨਾਂ ਤੋਂ ਜਮੀਨ ਕਿਸੇ ਵੀ ਕੀਮਤ ਤੇ ਨਹੀਂ ਜਾਣ ਦੇਣਗੀਆਂ ਇਸ ਸਮੇਂ ਜ਼ਿਲ੍ਹਾ ਜਰਨਲ ਸਕੱਤਰ ਬਲਵਿੰਦਰ ਸ਼ਰਮਾ ਖਿਆਲਾਂ ਨੇ ਕਿਹਾ ਕਿ ਸਰਕਾਰ ਇਸ ਮਸਲੇ ਪ੍ਰਤੀ ਸੰਜੀਦਾ ਨਹੀਂ ਹੈ ਕੁਲਰੀਆਂ ਦੇ ਕਿਸਾਨ ਸੀਤਾ ਸਿੰਘ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ ਜਖਮੀ ਕੀਤਾ ਗਿਆ ਜੋ ਕਿ ਅੱਜ ਵੀ ਜੇਰੇ ਇਲਾਜ ਸੀ ਜੋਂ ਤਿੰਨ ਮਹੀਨੇ ਬਾਅਦ ਲੱਤ ਪੈਰ ਦੀ ਸਰਜਰੀ ਕਰਵਾਉਣ ਤੋਂ ਘਰੇ ਆਏ ਹਨ ਸੀਤਾ ਸਿੰਘ ਦੇ ਦੋਸ਼ੀਆ ਖਿਲਾਫ ਧਾਰਵਾਂ ਵਿਚ ਕੋਈ ਵਾਧਾ ਕਰਕੇ ਪਰਚਾ ਦਰਜ ਕਰਨ ਦੇ ਮੂਡ ਵਿੱਚ ਮਾਨਸਾ ਦੇ ਮੁੱਖ ਅਧਿਕਾਰੀਆਂ ਵੱਲੋਂ ਕੀਤੇ ਵਾਆਦੇ ਮੁਕਰ ਹੈ ਬਲਾਕ ਪ੍ਰਧਾਨ ਸੱਤਪਾਲ ਸਿੰਘ ਬਰੇ ਨੇ ਕਿਹਾ ਕਿ ਸਰਕਾਰ ਯੂਪੀ ਦੇ ਬੀਜੇਪੀ ਦੀ ਸਰਕਾਰ ਦੇ ਰਸਤੇ ਨਾ ਤੁਰੇ ਮਾਨਸਾ ਜਿਲੇ ਦੀਆਂ ਕਿਸਾਨੀ ਲਈ ਲੜ ਰਹੀ ਰਹੀਆਂ ਜਥੇਬੰਦੀਆਂ ਤੇ ਇਨਸਾਨ ਪਸੰਦ ਲੋਕਾਂ ਤੋਂ ਇਸ ਡੀਐਸਪੀ ਦੇ ਪੱਕੇ ਮੋਰਚੇ ਵਿੱਚ ਸਹਿਯੋਗ ਦੇਣ । ਉਨ੍ਹਾਂ ਕਿਹਾ ਕਿ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਲੋਕ ਵਿਰੋਧੀ ਫੈਸਲੇ ਨਾ ਲਵੇ ਕੰਧ ਤੇ ਲਿਖਿਆ ਪੜਨ ਦੀ ਕੋਸ਼ਿਸ਼ ਕਰੇ ਉਹਨਾਂ ਸਮੁੱਚੇ ਕਮੇਟੀਆਂ ਨੂੰ ਕਿਹਾ ਕਿ 6 ਜਨਵਰੀ ਤੋਂ ਬੁਢਲਾਡਾ ਡੀਐਸਪੀ ਦੇ ਪੱਕੇ ਮੋਰਚੇ ਚੱਲ ਰਿਹਾ ਹੈ ਇਸ ਵਿੱਚ ਔਰਤਾਂ ਸਮੇਤ ਸਮੂਲੀਅਤ ਕੀਤੀ ਜਾਵੇ ਇਸ ਪੱਕੇ ਮੋਰਚੇ ਨੂੰ ਹੋਰ ਤਿੱਖਾ ਸੰਘਰਸ਼ ਕਰਨ ਦਾ ਟਾਈਮ ਆ ਗਿਆ ਇਸ ਮੌਕੇ ਗੁਰਦੀਪ ਸਿੰਘ ਖੁਡੀਆਂ, ਤਾਰਾ ਚੰਦ ਬਰੇਟਾ, ਪਾਲ਼ ਸਿੰਘ ਕੁਲਰੀਆਂ, ਤਰਨਜੀਤ ਸਿੰਘ ਮੰਦਰਾਂ,ਜੀ ਜਵਾਲਾ ਸਿੰਘ ਕੁਲਰੀਆਂ, ਜਸਮੇਲ ਸਿੰਘ ਕੁਲਰੀਆਂ, ਅਤੇ ਸਟੇਜ ਦੀ ਕਾਰਵਾਈ ਗੁਰਮੇਲ ਸਿੰਘ ਜਲਵੇੜਾ ਨੇ ਨਿਭਾਈ
ਜਾਰੀ ਕਰਤਾ
ਜ਼ਿਲ੍ਹਾ ਸੈਕਟਰੀ ਬਲਵਿੰਦਰ ਸ਼ਰਮਾ ਖਿਆਲਾਂ
9417549424
ਇਸ ਸਮੇਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਕਿਹਾ ਕਿ ਪੰਜਾਬ ਸਰਕਾਰ ਯੂਪੀ ਦੀ ਬੀਜੇਪੀ ਸਰਕਾਰ ਦੀ ਤਰਜ ਤੇ ਕਿਸਾਨਾਂ ਨੂੰ ਮਾਰਨ ਦੇ ਇਰਾਦੇ ਨਾਲ ਜਖਮੀ ਕੀਤੇ ਕਿਸਾਨਾਂ ਦੇ ਦੋਸ਼ੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਅੱਗੇ ਬੋਲਦੇ ਕਿਹਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਆਪਣੇ ਕੀਤੇ ਵਾਅਦੇ ਤੋਂ ਭੱਜ ਗਿਆ ਹੈ। ਇਸ ਲਈ ਮਜਬੂਰ ਹੋ ਕੇ ਜਥੇਬੰਦੀ ਡਕੌਂਦਾ ਵੱਲੋਂ ਛੇ ਜਨਵਰੀ 2024 ਨੂੰ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ ਉਹਨਾਂ ਸਰਕਾਰ ਤੇ ਤੰਜ ਕਸਦੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਸਰਕਾਰ ਨੂੰ ਬੜੇ ਚਾਅ ਨਾਲ ਵੋਟਾਂ ਪਾ ਕੇ ਰਾਜ ਦੀ ਗੱਦੀ ਸੌਂਪੀ ਸੀ । ਪਰ ਅੱਜ ਇਹ ਸਰਕਾਰ ਦਾ ਅਸਲੀ ਚਿਹਰਾ ਦਿਨੋ ਦਿਨ ਨੰਗਾ ਹੋ ਰਿਹਾ ਹੈ । ਇਸ ਲਈ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ ।ਜਿਗਰ ਯੋਗ ਹੈ ਕਿ ਜਿਲੇ ਦੇ ਪਿੰਡ ਕੁੱਲਰੀਆਂ ਦੇ ਵਿੱਚ 71 ਏਕੜ ਜੁਮਲਾ ਮੁਸਰਕਤਾ ਜਮੀਨ ਨੂੰ ਲੈ ਕੇ ਪਿਛਲੇ ਨੌ 10 ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ ਇਸ 71 ਏਕੜ ਜਮੀਨ ਦੇ ਲਗਭਗ 100 ਪਰਿਵਾਰ ਕਾਬਜ ਹਨ । ਕੁਝ ਜਮੀਨ ਦੇ ਵਿੱਚ ਮਕਾਨ ਵੀ ਬਣੇ ਹੋਏ ਹਨ ਇਸ ਜਮੀਨ ਨੂੰ ਹਥਿਆਉਣ ਲਈ ਭੂ ਮਾਫੀਆ ਅਤੇ ਹਲਕੇ ਦੇ ਐਮਐਲਏ ਬੁਧਰਾਮ ਆਪਣਾ ਪੂਰਾ ਜੋਰ ਲਾ ਰਿਹਾ ਹੈ ਦੂਸਰੇ ਪਾਸੇ ਜਥੇਬੰਦੀ ਡਕੌਂਦਾ ਧਨੇਰ ਅਤੇ ਕਿਸਾਨ ਧਿਰਾਂ ਕਿਸਾਨਾਂ ਤੋਂ ਜਮੀਨ ਕਿਸੇ ਵੀ ਕੀਮਤ ਤੇ ਨਹੀਂ ਜਾਣ ਦੇਣਗੀਆਂ ਇਸ ਸਮੇਂ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਸਰਕਾਰ ਇਸ ਮਸਲੇ ਪ੍ਰਤੀ ਸੰਜੀਦਾ ਨਹੀਂ ਹੈ ਕੁਲਰੀਆਂ ਦੇ ਕਿਸਾਨ ਸੀਤਾ ਸਿੰਘ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ ਜਖਮੀ ਕੀਤਾ ਗਿਆ ਜੋ ਕਿ ਅੱਜ ਵੀ ਜੇਰੇ ਇਲਾਜ ਹੈ ਉਹਨਾਂ ਕਿਹਾ ਕਿ ਸਰਕਾਰ ਯੂਪੀ ਦੇ ਬੀਜੇਪੀ ਦੀ ਸਰਕਾਰ ਦੇ ਰਸਤੇ ਨਾ ਤੁਰੇ ਮਾਨਸਾ ਜਿਲੇ ਦੀਆਂ ਕਿਸਾਨੀ ਲਈ ਲੜ ਰਹੀ ਰਹੀਆਂ ਜਥੇਬੰਦੀਆਂ ਤੇ ਇਨਸਾਨ ਪਸੰਦ ਲੋਕਾਂ ਤੋਂ ਇਸ ਡੀਐਸਪੀ ਦੇ ਪੱਕੇ ਮੋਰਚੇ ਵਿੱਚ ਸਹਿਯੋਗ ਦੇਣ ਦੀ ਮੰਗ ਕੀਤੀ ਅਤੇ ਜਿਲਾ ਪ੍ਰਧਾਨ ਲਖਬੀਰ ਸਿੰਘ ਅਕਲੀਆ ਨੇ ਸੰਬੋਧਨ ਕਰਦੇ ਕਿਹਾ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਲੋਕ ਵਿਰੋਧੀ ਫੈਸਲੇ ਨਾ ਲਵੇ ਕੰਧ ਤੇ ਲਿਖਿਆ ਪੜਨ ਦੀ ਕੋਸ਼ਿਸ਼ ਕਰੇ ਉਹਨਾਂ ਸਮੁੱਚੇ ਕਮੇਟੀਆਂ ਨੂੰ ਕਿਹਾ ਕਿ 6 ਜਨਵਰੀ ਨੂੰ ਬੁਢਲਾਡਾ ਡੀਐਸਪੀ ਦੇ ਪੱਕੇ ਮੋਰਚੇ ਵਿੱਚ ਔਰਤਾਂ ਸਮੇਤ ਸਮੂਲੀਅਤ ਕੀਤੀ ਜਾਵੇ