13 ਅਗਸਤ (ਨਾਨਕ ਸਿੰਘ ਖੁਰਮੀ) ਬਿਊਰੋ: ਡਾਕਟਰ ਬਲਦੇਵ ਰਾਜ ਅਤੇ ਅਸ਼ੋਕ ਕੁਮਾਰ ਗੋਗੀ (ਭਗਤ ਭੈਣੀ ਵਾਲੇ) ਨੂੰ ਸਦਮਾ ਵੱਡੇ ਭਰਾ ਨਰਾਇਣ ਦਾਸ ਦਾ ਦੇਹਾਂਤ ਅਤੇ ਉਹ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸੀ ਅਤੇ ਡੀ ਐਮ ਸੀ ਲੁਧਿਆਣਾ ਵਿਖੇ ਦਾਖਲ ਸਨ ਅਤੇ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਅਤਿੰਮ ਸੰਸਕਾਰ ਅੱਜ ਮਿਤੀ 13/8/2024ਦਿਨ ਮੰਗਲਵਾਰ ਨੂੰ ਸਮਾਂ 11 ਵਜੇ ਸ਼ਹਿਰ ਵਾਲੇ ਰਾਮ ਬਾਗ ਵਿੱਚ ਕੀਤਾ ਜਾਵੇਗਾ ਮਾਨਸਾ ਕਲੋਨਾਈਜਰ ਐਂਡ ਪ੍ਰੋਪਰਟੀ ਐਸੋਸੀਏਸ਼ਨ ਪਰਿਵਾਰ ਨਾਲ ਦੁੱਖ ਵੰਡਾਉਂਦੇ ਹੋਏ ਭਗਵਾਨ ਸ਼੍ਰੀ ਸ਼ਿਵ ਸ਼ੰਕਰ ਅੱਗੇ ਅਰਦਾਸ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ