- ਜਲੰਧਰ, 28 ਜੁਲਾਈ
- ਬੇਹੱਦ ਹੀ ਮੰਦਭਾਗੀ ਝੰਜੋੜ ਦੇਣ ਵਾਲੀ ਘਟਨਾ
- ਕੁਦਰਤ ਦਾ ਕਹਿਰ, ਜਲੰਧਰ ਸਾਉਣੀ ਤੋਂ ਪੇਪਰ ਦੇਣ ਚੰਡੀਗੜ੍ਹ ਜਾ ਰਹੀ ਮਾਪਿਆਂ ਦੀ ਮਿਹਨਤੀ ਇੱਕਲੌਤੀ ਧੀ ਦੀ ਪੈਰ ਫਿਸਲਣ ਕਾਰਣ ਰੇਲ ਥੱ’ਲੇ ਆ ਕੇ ਹੋਈ ਦਰਦਨਾਕ ਮੌ’ਤ , ਪ੍ਰਾਈਵੇਟ ਨੌਕਰੀ ਕਰਕੇ ਚਲਾ ਰਹੀ ਸੀ ਗਰੀਬ ਮਾਪਿਆਂ ਦਾ ਘਰ। ਸਰਕਾਰੀ ਨੌਕਰੀ ਦੀ ਕਰ ਰਹੀ ਸੀ ਤਿਆਰੀ । ਪੰਜਾਬ ਸਰਕਾਰ ਪੀੜਤ ਪਰਿਵਾਰ ਨੂੰ ਮੁਆਵਜ਼ਾ ਜ਼ਰੂਰ ਦੇਵੇ।
ਚੰਡੀਗੜ੍ਹ ਪੇਪਰ ਦੇਣ ਜਾ ਰਹੀ ਲੜਕੀ ਨੂੰ ਰੇਲ ਨੇ ਕੁਚਲਿਆ
Leave a comment