ਮੌੜ ਜੋਨ ਦੀਆਂ ਗਰਮ ਰੁੱਤ ਖੇਡਾਂ ਸ਼ਾਨੋ ਸ਼ੋਕਤ ਨਾਲ ਸਪੰਨ
ਬਠਿੰਡਾ 7 ਅਗਸਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ…
ਬਦਲਾ ਲੈਣ ਦਾ ਇਹ ਵੀ ਇੱਕ ਅੰਦਾਜ਼ ਹੈ/-ਵਰਿਆਮ ਸਿੰਘ ਸੰਧੂ
ਅੱਜ ‘ਪੰਜਾਬ ਲੋਕ ਸਭਿਆਚਾਰ ਮੰਚ ਟਰਾਂਟੋ' ਵੱਲੋਂ ਸ਼ਹੀਦ…
ਜੇ ਵਿਨੇਸ਼ ਫੋਗਾਟ ਓਲੰਪਿਕਸ ਵਿੱਚ ਇਸ ਵਾਰ ਗੋਲਡ ਮੈਡਲ ਜਿੱਤ ਜਾਂਦੀ ਤਾਂ ਮੋਦੀ ਕਿਹੜੇ ਮੂੰਹ ਨਾਲ਼ ਸਵਾਗਤ ਕਰਦਾ/-ਗੱਗਬਾਣੀ
ਜੇ ਵਿਨੇਸ਼ ਫੋਗਾਟ ਓਲੰਪਿਕਸ ਵਿੱਚ ਇਸ ਵਾਰ ਗੋਲਡ…
ਮਨੂ ਭਾਕਰ ਤੇ ਸਰਬਜੋਤ ਦੀ ਜੋੜੀ ਨੇ ਪੈਰਿਸ ਓਲੰਪਿਕ ‘ਚ ਜਿੱਤਿਆ ਦੂਜਾ ਤਮਗਾ,
28 ਜੁਲਾਈ-ਪੈਰਿਸ ਓਲੰਪਿਕ ਭਾਰਤ ਨੂੰ ਦਿਵਾਇਆ ਇਕ ਹੋਰ…
ਸਰਕਾਰੀ ਹਾਈ ਸਕੂਲ ਕਾਹਨੇਕੇ ਵੱਲੋਂ ਪੈਦਲ ਚਾਲਕ ਅਕਸ਼ਦੀਪ ਨੂੰ ਮੈਡਲ ਜਿੱਤਣ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ
ਬਰਨਾਲਾ, 27 ਜੁਲਾਈ () : ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਹੋ ਰਹੀਆਂ 33ਵੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਗਏ ਪਿੰਡ ਕਾਹਨੇਕੇ ਦੇ ਅਥਲੀਟ ਅਕਸ਼ਦੀਪ ਸਿੰਘ ਇਹਨਾਂ ਓਲੰਪਿਕ ਖੇਡਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੇਸ਼ ਲਈ ਸੋਨ ਤਗਮਾ ਜਿੱਤਕੇ ਵਾਪਸ ਆਉਣਗੇ ਅਤੇ ਪਿੰਡ ਕਾਹਨੇਕੇ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਕਾਹਨੇਕੇ ਦੇ ਹੈੱਡ ਮਾਸਟਰ ਪ੍ਰਦੀਪ ਕੁਮਾਰ ਸ਼ਰਮਾ ਨੇ ਅਕਸ਼ਦੀਪ ਸਿੰਘ ਨੂੰ ਸ਼ੁਭਕਾਮਨਾਵਾਂ ਭੇਜਣ ਲਈ ਸਕੂਲ ਵਿੱਚ ਕਰਵਾਏ ਗਏ ਸਮਾਗਮ ਮੌਕੇ ਕੀਤਾ। ਉਹਨਾਂ ਨੇ ਕਿਹਾ ਕਿ ਪਿੰਡ ਦਾ ਇਹ ਨੌਜਵਾਨ ਪਿੰਡ ਵਾਸੀਆਂ ਤੇ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਜਰੂਰ ਪੂਰਾ ਉਤਰੇਗਾ। ਉਹਨਾਂ ਅੱਗੇ ਦੱਸਿਆ ਕਿ ਜਿਸ ਦਿਨ ਅਕਸ਼ਦੀਪ ਦਾ 20 ਕਿਲੋਮੀਟਰ ਪੈਦਲ ਚਾਲ ਦਾ ਮੁਕਾਬਲਾਂ ਹੋਵੇਗਾ, ਉਸ ਦਿਨ ਸਕਰੀਨ ਲਗਾ ਕੇ ਸਾਰੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਇਹ ਮੁਕਾਬਲਾ ਵਿਖਾਇਆ ਜਾਵੇਗਾ। ਡੀ.ਪੀ.ਈ. ਮਲਕੀਤ ਸਿੰਘ ਭੁੱਲਰ ਨੇ ਦੱਸਿਆ ਕਿ 20 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਓਲੰਪਿਕ ਵਿੱਚ ਪਹੁੰਚਣ ਵਾਲੇ ਅਕਸ਼ਦੀਪ ਨੇ ਜਿਲ੍ਹਾ ਬਰਨਾਲਾ ਦਾ ਪਹਿਲਾ ਓਲੰਪੀਅਨ ਬਣ ਕੇ ਜਿਲ੍ਹੇ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਪੋਸਟਰ ਤੇ ਬੈਨਰ ਲਗਾ ਕੇ ਪਿੰਡ ਵਾਸੀਆਂ ਤੇ ਸਕੂਲ ਵੱਲੋਂ ਅਕਸ਼ਦੀਪ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਹਨ। ਇਸ ਮੌਕੇ ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਆਪਣੇ ਪੁੱਤਰ ਦੀ ਜਿੱਤ ਲਈ ਕਾਮਨਾ ਕੀਤੀ। ਅਕਸ਼ਦੀਪ ਸਿੰਘ ਦੀ ਜਿੱਤ ਲਈ ਕਾਮਨਾ ਕਰਨ 'ਤੇ ਉਹਨਾਂ ਨੇ ਸਕੂਲ ਮੁੱਖੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਫੋਟੋ ਕੈਪਸ਼ਨ : ਸਰਕਾਰੀ ਹਾਈ ਸਕੂਲ ਕਾਹਨੇਕੇ ਵਿਖੇ ਅਕਸ਼ਦੀਪ ਸਿੰਘ ਨੂੰ ਸ਼ੁਭਕਾਮਨਾਵਾਂ ਦੇਣ ਮੌਕੇ ਸਕੂਲ ਮੁਖੀ ਪ੍ਰਦੀਪ ਕੁਮਾਰ ਸ਼ਰਮਾਂ ਅਤੇ ਸਮੂਹ ਸਟਾਫ ਤੇ ਵਿਦਿਆਰਥੀ।
ਖੋ–ਖੋ ‘ਚ ਅਤਲਾ ਕਲਾਂ ਅਤੇ ਰੱਸਾਕਸੀ ‘ਚ ਰੱਲਾ ਸਕੂਲ ਦੀਆਂ ਕੁੜੀਆਂ ਮੋਹਰੀ
ਜੋਗਾ, 25 ਜੁਲਾਈ karan_Bhikhi ਗਰਮ ਰੁੱਤ ਜੋਨਲ ਸਕੂਲ…
ਪੱਖੋ ਕਲਾਂ ਦੀਆਂ ਜੋਨਲ ਖੇਡਾਂ ਵਿੱਚ ਦੂਜੇ ਦਿਨ ਹੋਏ ਕਬੱਡੀ ਸਰਕਲ ਦੇ ਮੁਕਾਬਲੇ
ਅੰਡਰ 14 ‘ਚ ਧੂਰਕੋਟ ਤੇ ਅੰਡਰ 17 ‘ਚ…
ਵਿੱਦਿਆ ਭਾਰਤੀ ਦੁਆਰਾ ਆਯੋਜਿਤ ਵਿਭਾਗ ਪੱਧਰੀ ਬਾਸਕਟਬਾਲ ਦੇ ਟੂਰਨਾਮੈਂਟ ਕਰਵਾਇਆ
ਮਿਤੀ 20 ਜੁਲਾਈ Karn_Bhikhi ਦਿਨ ਸ਼ਨੀਵਾਰ ਨੂੰ ਸਰਵਹਿੱਤਕਾਰੀ…
ਅਭੁੱਲ ਯਾਦਾਂ ਕੁਮੈਂਟਰੀ ਦੀਆਂ , ਜਦੋਂ ਬੈਂਕ ਲਈ ਕੁਮੈਟਰੀ ਕੀਤੀ/-ਕੁਲਵੰਤ ਸਿੰਘ ਬੁਢਲਾਡਾ
————————————————————— 1993 ਵਿੱਚ ਸਾਡਾ ਬੈਂਕ ਬਠਿੰਡੇ ਨਾਲ਼ੋਂ…