ਮਾਨਸਾ 18 ਅਕਤੂਬਰ ( ਨਾਨਕ ਸਿੰਘ ਖੁਰਮੀ) ਸ਼ਹਿਰ ਨਿਵਾਸੀ ਤੇ ਸਮਾਜ ਸੇਵੀ ਰਾਜ ਕੁਮਾਰ ਜਿੰਦਲ (ਜਿੰਦਲ ਫਾਇਨਾਂਸ ਕੰਪਨੀ ਮਾਨਸਾ) ਬਰਨਾਲੇ ਵਾਲਿਆਂ ਨੇ ਅੱਜ ਸਵੇਰ ਅਪਨੀ ਦੁਕਾਨ ਨੰਬਰ 376 ਪੁਰਾਣੀ ਅਨਾਜ਼ ਮੰਡੀ ਮਾਨਸਾ ਵਿਖੇ ਅਪਨੇ ਸਵ. ਪਿਤਾ ਸ਼੍ਰੀ ਅਅਰ ਨਾਥ ਜੀ 6ਵੀਂ ਬਰਸੀ ਮੌਕੇ ਸ਼ੂਗਰ ਪਾਉਡਰ ਫ੍ਰੀ ਵੰਡਣ ਦਾ ਕੈਂਪ ਲਗਾਇਆ ਗਿਆ।
ਜਿਸ ਚ 222 ਸ਼ੂਗਰ ਰੋਗੀਆਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਨਾਲ ਹੀ ਸਾਰਿਆਂ ਨੂੰ ਪਾਉਡਰ ਦੀਆਂ ਡੱਬੀਆਂ ਵੰਡੀਂਆਂ। ਇਸ ਮੌਕੇ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਬਾਬਾ ਹਾਕਮ ਸਿੰਘ ਧੰਨਾ ਜੱਟ ਗਉਸ਼ਾਲਾ ਹੰਡਾਇਆ ਵਾਲੇ, ਗੁਰਪ੍ਰੀਤ ਸਿੰਘ ਧਾਲੀਵਾਲ, ਚੋਧਰੀ ਈਸ਼ਵਰ ਚੰਦ, ਮਿੱਠੂ ਰਾਮ ਮੂਸੇਵਾਲੇ, ਚੋਧਰੀ ਵਿਨੋਦ ਕੁਮਾਰ, ਅਸ਼ਵਨੀ ਕੁਮਾਰ ਚੋਧਰੀ, ਐਮਸੀ ਨੇਮ ਕੁਮਾਰ ਸਿੰਗਲਾ,ਰਾਕੇਸ਼ ਕੁਮਾਰ ਬਿੱਟੂ ਨੇ ਕੀਤਾ। ਇਸ ਮੌਕੇ ਤੇ ਮਾਥੂ ਗੋਇਲ, ਮੱਖਣ ਲਾਲ, ਤਰਲੋਚਨ ਸਿੰਘ ਖੁਰਮੀ, ਰਾਮ ਸਿੰਘ ਖੋਖਰ, ਸੁਮਨ ਕੁਮਾਰ, ਪਿਉਸ਼ ਜਿੰਦਲ, ਅਮਨ ਕੁਮਾਰ, ਰਾਜ ਕੁਮਾਰ ਜਿੰਦਲ ਗਨੇਸ਼ ਬੈਟਰੀ ਵਾਲੇ, ਰਮੇਸ਼ ਕੁਮਾਰ ਜਿੰਦਲ, ਰਮੇਸ਼ ਕੁਮਾਰ ਅਕੁੰਸ਼ ਲੈਬ ਅਤੇ ਪ੍ਰਵੀਨ ਕੁਮਾਰ ਗਰਗ ਨੇ ਪਹੁੰਚ ਕੇ ਕੈਂਪ ਦਾ ਲਾਭ ਲਿਆ। ਇਸ ਮੌਕੇ ਤੇ ਪਹੁੰਚੀਆਂ ਮਹਿਲਾਵਾਂ ਗਗਨਦੀਪ ਕੌਰ, ਬਬੀਤਾ ਸਿੰਗਲਾ, ਸੀਮਾ ਮੈਡਮ, ਬਲਵਿੰਦਰ ਕੌਰ, ਕਿਰਨਾ ਗੋਇਲ, ਤੇਜ ਕੌਰ ਨੇ ਵੀ ਕੈਂਪ ਦਾ ਲਾਭ ਲਿਆ। ਇਸ ਮੌਕੇ ਤੇ ਸੰਸਥਾ ਪ੍ਰਮੁੱਖ ਆਲ ਇੰਡੀਆ ਐਂਟੀ ਟੈਰੋਰਿਸਟ,ਐਂਟੀ ਕ੍ਰਾਇਮ ਤੇ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਅਤੇ ਲੀਗਲ ਅਡਵਈਜ਼ਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੰਜਾਬ ਐਡਵੋਕੇਟ ਅਮਨ ਗਰਗ ਸੂਲਰ ਅਤੇ ਨਾਨਕ ਸਿੰਘ ਖੁਰਮੀ ਨੇ ਕੈਂਪ ਦਾ ਸੰਚਾਲਨ ਕੀਤਾ।
Nanak Singh Khurmi
98156-31964