ਖੇਡਾਂ ਦੀ ਮਨੁੱਖੀ ਜੀਵਨ ਵਿੱਚ ਵਿਸ਼ੇਸ਼ ਮਹੱਤਤਾ :ਜਸਵੀਰ ਸਿੰਘ ਗਿੱਲ
ਬਠਿੰਡਾ 10 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਸਪੋਰਟਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਸ਼ਿਵਪਾਲ ਗੋਇਲ ਜੀ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸ ) ਬਠਿੰਡਾ ਇਕਬਾਲ ਸਿੰਘ ਬੁੱਟਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀਮਤੀ ਮੰਜੂ ਬਾਲਾ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਜੀ ਦੀ ਯੋਗ ਅਗਵਾਈ ਵਿੱਚ ਜੋਨ ਬਠਿੰਡਾ-2 ਦੀਆ 67 ਵੀਂਆ ਸਰਦ ਰੁੱਤ ਖੇਡਾਂ ਅਥਲੇਟਿਕਸ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖ਼ੇ ਸ਼ਾਨੋ ਸੋਕਤ ਨਾਲ ਸ਼ੁਰੂ ਹੋਈਆ | ਅੱਜ ਇਹਨਾਂ ਸਰਦ ਰੁੱਤ ਖੇਡਾਂ ਦਾ ਉਦਘਾਟਨ ਜਸਵੀਰ ਸਿੰਘ ਗਿੱਲ ਜਿਲ੍ਹਾ ਸਪੋਰਟਸ ਕੋਰਾਡੀਨੇਟਰ ਨੇ ਕੀਤਾ। ਅਤੇ ਉਹਨਾਂ ਬੋਲਦਿਆਂ ਕਿਹਾ ਕਿ ਬੱਚਿਆਂ ਨੂੰ ਜਿੰਦਗੀ ਵਿੱਚ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ |
ਸੁਖਜਿੰਦਰ ਪਾਲ ਸਿੰਘ ਗਿੱਲ ਨੇ ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ -14 ਲੜਕੀਆਂ 200 ਮੀਟਰ ਪਹਿਲਾ ਸਥਾਨ :- ਸਿਮਰਜੀਤ ਕੌਰ ਗਰਲਜ ਸਕੂਲ ਮਾਲ ਰੋਡ ਬਠਿੰਡਾ ਦੂਜਾ ਸਥਾਨ ਰਾਜਪ੍ਰੀਤ ਕੌਰ ਸਸਸ ਦਿਉਣ, ਤੀਜਾ ਸਥਾਨ ਹਰਮਨਵੀਰ ਕੌਰ ਸੈਂਟ ਥੋਮਸ ਸਕੂਲ ਬਠਿੰਡਾ, 400ਮੀਟਰ ਖੁਸਪ੍ਰੀਤ ਕੌਰ ਸਸਸ ਦਿਉਣ ਪਹਿਲਾਂ ਸਥਾਨ, ਜਸ਼ਨਪ੍ਰੀਤ ਕੌਰ ਮਾਲ ਰੋਡ ਬਠਿੰਡਾ ਦੂਜਾ ਸਥਾਨ, ਰਾਜਪ੍ਰੀਤ ਕੌਰ ਸਸਸ ਦਿਉਣ ਤੀਜਾ ਸਥਾਨ, 600ਮੀਟਰ ਖੁਸਪ੍ਰੀਤ ਕੌਰ ਸਸਸ ਦਿਉਣ ਪਹਿਲਾਂ ਸਥਾਨ, ਨੰਦਨੀ ਮਾਲ ਰੋਡ ਦੂਜਾ ਸਥਾਨ, ਸਿਮਰਨਪ੍ਰੀਤ ਕੌਰ ਮਾਲ ਰੋਡ ਤੀਜਾ ਸਥਾਨ, ਅੰਡਰ -17 ਸਾਲ ਲੜਕੀਆਂ 200ਮੀਟਰ ਅਨਮੋਲਪ੍ਰੀਤ ਸਸਸ ਦਿਉਣ ਪਹਿਲਾਂ ਸਥਾਨ ਹਰਜੀਤ ਕੌਰ ਮਾਲ ਰੋਡ ਦੂਜਾ ਸਥਾਨ, ਨਵਨੀਤ ਕੌਰ ਗਰਲਜ ਮਾਲ ਰੋਡ ਬਠਿੰਡਾ ਤੀਜਾ ਸਥਾਨ, 400 ਮੀਟਰ ਗੁਰਪ੍ਰੀਤ ਕੌਰ ਸਸਸ ਬਹਿਮਣ ਦੀਵਾਨਾ ਪਹਿਲਾਂ ਸਥਾਨ, ਸਾਕਸ਼ੀ ਗਰਲਜ ਮਾਲ ਰੋਡ ਬਠਿੰਡਾ ਦੂਜਾ ਸਥਾਨ, ਜਸਨਦੀਪ ਕੌਰ ਸਸਸ ਬਲੁਆਣਾ ਤੀਜਾ ਸਥਾਨ, 800ਮੀਟਰ ਸਰਨਜੀਤ ਕੌਰ ਸਹਸ ਸਰਦਾਰਗੜ੍ਹ ਪਹਿਲਾਂ ਸਥਾਨ, ਹਰਵੀਰ ਕੌਰ ਗੁਰੂ ਗੋਬਿੰਦ ਸਿੰਘ ਸਕੂਲ ਬਲੁਆਣਾ ਦੂਜਾ ਸਥਾਨ, ਜਸ਼ਨਦੀਪ ਕੌਰ ਗੋਬਿੰਦ ਸਿੰਘ ਸਕੂਲ ਬਲੁਆਣਾ ਤੀਜਾ ਸਥਾਨ,3000ਮੀਟਰ ਕਰਮਵੀਰ ਕੌਰ ਸਸਸ ਦਿਉਣ ਪਹਿਲਾਂ ਸਥਾਨ, ਜੈਸਮੀਨ ਸ਼ਰਮਾ ਗੋਬਿੰਦ ਸਿੰਘ ਸਕੂਲ ਬਲੁਆਣਾ ਦੂਜਾ ਸਥਾਨ, ਸੋਨਮਦੀਪ ਕੌਰ ਸਸਸ ਬਹਿਮਣ ਦੀਵਾਨਾ ਤੀਜਾ ਸਥਾਨ,5000ਮੀਟਰ ਬਿਮਲਾ ਦੇਵੀ ਸਸਸ ਬਹਿਮਣ ਦੀਵਾਨਾ ਪਹਿਲਾਂ ਸਥਾਨ, ਗਗਨਦੀਪ ਕੌਰ ਸਸਸ ਬਹਿਮਣ ਦੀਵਾਨਾ ਦੂਜਾ ਸਥਾਨ, ਅਮਨਜੋਤ ਕੌਰ ਮਾਲ ਰੋਡ ਤੀਜਾ, ਸਥਾਨ, ਡਿਸਕਸ਼ ਥਰੋਅ ਤਮੰਨਾ ਕੌਰ ਪਹਿਲਾ ਸਥਾਨ, ਸੁਹਾਨਾ ਕੌਰ ਦੂਜਾ ਸਥਾਨ, ਪ੍ਰਭਨੂਰ ਕੌਰ ਤੀਜਾ ਸਥਾਨ, ਲੰਬੀ ਛਾਲ ਖੁਸਦੀਪ ਕੌਰ ਜੇਵਿਆਰ ਵਰਡ ਸਕੂਲ ਪਹਿਲਾਂ ਸਥਾਨ, ਜਸ਼ਨਦੀਪ ਕੌਰ ਸਹਸ ਚੁਘੇ ਖੁਰਦ ਦੂਜਾ ਸਥਾਨ, ਏਕਮ ਕੌਰ ਸ ਹ ਸ ਬੁਰਜ ਮਹਿਮਾ ਤੀਜਾ ਸਥਾਨ ਰਹੇ ਜੀ | ਇਸ ਮੌਕੇ ਸੁਖਜਿੰਦਰਪਾਲ ਸਿੰਘ ਗਿੱਲ ਲੈਕ.ਫਿਜੀਕਲ, ਪਵਿੱਤਰ ਕੌਰ ਲੈਕ. ਫਿਜੀਕਲ, ਪੁਸ਼ਪਿੰਦਰਪਾਲ ਸਿੰਘ ਪੀ ਟੀ ਆਈ ਭਗਤਾ ਭਾਈਕਾ ਵਿਨੋਦ ਕੁਮਾਰ, ਕੁਮਾਰ ਲੈਕ. ਫਿਜੀਕਲ, ਕੁਲਵਿੰਦਰ ਸਿੰਘ ਡੀਪੀਈ, ਸੁਖਜਿੰਦਰਪਾਲ ਕੌਰ ਸੁੱਖੀ ਡੀਪੀਈ, ਮਨਦੀਪ ਸਿੰਘ ਸਰਦਾਰ ਗੜ੍ਹ , ਬਲਜੀਤ ਸਿੰਘ ਬਹਿਮਣ ਦੀਵਾਨਾ, ਹਰਭਗਵਾਨ ਦਾਸ ਵਿਰਕ , ਸੁਖਮੰਦਰ ਸਿੰਘ ਚੁੱਘੇ ਖੁਰਦ , ਪਰਮਿੰਦਰ ਸਿੰਘ ਪੀ ਟੀ ਆਈ, ਜਤਿੰਦਰ ਕੁਮਾਰ ਲੈਕ. ਬਾਬਾ ਫਰੀਦ ਦਿਉਣ ਕੁਲਦੀਪ ਸਿੰਘ ਡੀ.ਪੀ.ਈ,ਕਲਵੀਰ ਸਿੰਘ, ਰਣਜੀਤ ਸਿੰਘ, ਸੁਖਮੰਦਰ ਸਿੰਘ ਡੀਪੀਈ ਬੀੜ ਬਹਿਮਣ ਹਾਜਿਰ ਰਹੇ |