ਮਾਨਸਾ 22.11.25 ਅੱਜ ਮਿਤੀ 22.11.25 ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਜ਼ਿਲ੍ਹਾ ਮਾਨਸਾ ਦੀ ਚੋਣ ਸ੍ਰੀ ਮੇਜਰ ਸਿੰਘ ਬਾਜੇ ਵਾਲਾ, ਬੂਟਾ ਸਿੰਘ ਖੀਵਾ, ਅਤੇ ਰਾਮ ਸਿੰਘ ਖੋਖਰ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ D.A.C ਮਾਨਸਾ ਵਿਖੇ ਚੋਣ ਸਰਬਸੰਮਤੀ ਨਾਲ ਹੋਈ ਜਿਸ ਦੌਰਾਨ ਚੇਅਰਮੈਨ ਬੂਟਾ ਸਿੰਘ ਖੀਵਾ, ਸਰਪ੍ਰਸਤ ਮੇਜ਼ਰ ਸਿੰਘ ਬਾਜੇਵਾਲ, ਸਲਾਹਕਾਰ ਹਰਬੰਸ ਸਿੰਘ ਫਰਵਾਹੀ,ਰਾਮ ਸਿੰਘ ਖੋਖਰ, ਪ੍ਰਧਾਨ ਬਿੱਕਰ ਸਿੰਘ ਮਾਖਾ, ਜਰਨਲ ਸਕੱਤਰ ਜਸਮੇਲ ਸਿੰਘ ਅਤਲਾ, ਕੈਸ਼ੀਅਰ ਹਿੰਮਤ ਸਿੰਘ ਦੂਲੋਵਾਲ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਆਲੀਕੇ, ਜਗਰੂਪ ਸਿੰਘ ਦੂਲੋਵਾਲ, ਸੁਖਵਿੰਦਰ ਸਿੰਘ ਸਰਦੂਲਗੜ੍ਹ,ਨਾਜਰ ਸਿੰਘ ਖਿਆਲਾ,ਮੀਤ ਪ੍ਰਧਾਨ ਸੋਹਣ ਸਿੰਘ ਹੈਲਥ ਵਿਭਾਗ,ਕਰਮ ਸਿੰਘ ਝੰਡੂਕੇ, ਸੁਨੀਲ ਕੁਮਾਰ ਭੀਖੀ,ਬਾਰੂ ਖਾਂ, ਗੋਬਿੰਦ ਸਿੰਘ ਖੀਵਾ, ਪ੍ਰੈਸ ਸਕੱਤਰ ਗੁਰਸੇਵਕ ਸਿੰਘ ਭੀਖੀ, ਸਹਾਇਕ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਮਾਨਸਾ,ਜੋਇੰਟ ਸਕੱਤਰ ਮਨੀਸ਼ ਕੁਮਾਰ ਹੈਲਥ ਵਿਭਾਗ, ਬੱਗਾ ਸਿੰਘ ਰੱਲਾ, ਨਿਰਮਲ ਸਿੰਘ ਰਮਦਿਤੇ ਵਾਲਾ, ਆਗੂ ਸਾਥੀ ਚੁਣੇ ਗਏ ਅੰਤ ਵਿਚ ਚੁਣੀ ਗਈ ਟੀਮ ਨੂੰ ਜ਼ਿਲ੍ਹਾ ਪ੍ਰਧਾਨ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਵਰਕਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਕੋਈ ਢਿੱਲ ਮੱਠ ਨਹੀਂ ਵਰਤੀ ਜਾਵੇਗੀ ਅਤੇ ਸੂਬਾਈ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਜ਼ਿਲ੍ਹਾ ਮਾਨਸਾ ਵੱਲੋਂ ਦਿੱਤਾ ਜਾਵੇਗਾ
