09 ਮਾਰਚ (ਸ਼ਿਵ ਸੋਨੀ) ਰਾਮਪੁਰਾ ਫੂਲ: ਸ਼ਹਿਰ ਰਾਮਪੁਰਾ ਫੂਲ ਦੇ ਨਿਰੰਕਾਰੀ ਭਵਨ ਦੇ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ ਖੂਨਦਾਨੀਆਂ ਨੇ ਦੋ ਘੰਟੇ ਦੇ ਸਮੇਂ ਦੇ ਵਿੱਚ 100 ਤੋਂ ਪਲੱਸ ਯੂਨਿਟਾਂ ਕੀਤੀਆਂ ਦਾਨ ਰਾਮਪੁਰਾ ਫੂਲ ਸਿਵਲ ਹਸਪਤਾਲ ਦੀ ਬਲੱਡ ਬੈਂਕ ਟੀਮ ਨੇ ਤਹਿ ਦਿਲੋਂ ਖੂਨਦਾਨੀਆਂ ਦਾ ਕੀਤਾ ਧੰਨਵਾਦ ਮੌਕੇ ਤੇ ਪਹੁੰਚੀ ਨਮੋ ਜਨ ਸੁਰਖਸ਼ਾ ਸੰਘ ਦੀ ਟੀਮ ਨੇ ਡਿਊਟੀ ਦੇ ਰਹੇ ਮਹਾਂਪੁਰਸ਼ਾਂ ਦਾ ਮਹੱਤਵਪੂਰਨ ਸ਼ਬਦਾਂ ਵਿੱਚ ਕੀਤਾ ਧੰਨਵਾਦ