ਭੀਖੀ, 27 ਜਨਵਰੀ (Nanak singh khurmi) ਅਨੌਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਪਿੰਡ ਅਤਲਾ ਖੁਰਦ ਗੁਰੂਦਵਾਰਾ ਬਾਬਾ ਜੀਵਨ ਸਿੰਘ ਜੀ ਵਿਖੇ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੌਮਣੀ ਅਕਾਲੀ ਦਲ ਫਤਹਿ ਦੇ ਕੌਮੀ ਜਨਰਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਕੀਤਾ ਉਪਰੰਤ ਬਾਬਾ ਰਾਜਵਿੰਦਰ ਸਿੰਘ ਘਰਾਗਣੇ ਵਾਲਿਆਂ ਨੇ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਸਰਵਣ ਕਰਵਾਇਆ ਇਸ ਮੌਕੇਂ ਬੋਲਦਿਆਂ ਸ਼੍ਰੌਮਣੀ ਅਕਾਲੀ ਦਲ ਫਤਹਿ ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਵੱਲੋਂ ਜਬਰ ਜ਼ੁਲਮ ਦੇ ਖਿਲਾਫ ਲੜਾਈ ਲੜੀ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਪਹਿਲੀ ਬਾਦਸ਼ਾਹੀ ਕਾਇਮ ਕਰਕੇ ਹਰੇਕ ਵਰਗ ਨੂੰ ਇਨਸਾਫ਼ ਦੇ ਕੇ ਘਰਾਂ ਅਤੇ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ ਉਸੇ ਤਰਜ਼ ਤੇ ਦਿੱਲੀ ਦੇ ਤਖ਼ਤ ਤੇ ਬੈਠਾ ਹੁਕਮਰਾਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਰਕੇ ਪੰਜਾਬ ਦੇ ਸਾਰੇ ਹੱਕਾਂ ਤੇ ਡਾਕੇ ਮਾਰ ਗਿਆ ਹੈ ਤੇ ਹੁਣ ਵੀ 2027 ਵਿੱਚ ਸਰਕਾਰ ਏਂ ਖਾਲਸਾ ਬਣਾਕੇ ਪੰਥ ਅਤੇ ਪੰਜਾਬ ਨੂੰ ਦਿੱਲੀ ਦੇ ਹੁਕਮਰਾਨ ਦੇ ਬੇਇਨਸਾਫ਼ੀ ਦੇ ਪੰਜੇ ਵਿਚੋਂ ਛੁਡਾ ਕੇ ਇਨਸਾਫ਼ ਦਾਂ ਰਾਜ ਲਿਆ ਜਾਂ ਸਕਦਾ ਹੈ ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਫਤਹਿ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਾਂ ਜਨਮ ਦਿਹਾੜੇ ਮੌਕੇ 12 ਫਰਵਰੀ ਨੂੰ ਗ਼ਾਲਿਬ ਕਲਾਂ ਵਿਖੇ ਮਨਾਇਆ ਜਾ ਰਿਹਾ ਹੈ ਉਹਨਾਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਗ਼ਾਲਿਬ ਕਲਾਂ (ਲੁਧਿਆਣਾ)ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਅਤਲਾ ਪਰਿਵਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਕੌਮੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਫਤਹਿ ਸ੍ਰ ਲਖਵੀਰ ਸਿੰਘ ਸੌਟੀ ਭਾਈ ਬਰਮਾ ਸਿੰਘ ਜਨਾਲ ਭਾਈ ਤਜਿੰਦਰ ਸਿੰਘ ਖਾਲਸਾ ਮਾਨਸਾ ਸ੍ਰ ਜਸਵੀਰ ਸਿੰਘ ਸਸਤੇ ਵਾਲਾ ਭਾਈ ਦਾਰਾ ਸਿੰਘ ਅਕਲੀਆਂ ਦਾਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਬਲਦੇਵ ਸਿੰਘ ਸਾਹਨੇਵਾਲੀ ਜਿਲਾ ਪ੍ਰਧਾਨ ਮਾਨਸਾ ਜੈ ਸਿੰਘ ਭਾਦੜਾ ਜ਼ਿਲ੍ਹਾ ਯੂਥ ਪ੍ਰਧਾਨ ਮਾਨਸਾ ਜਸਪਾਲ ਸਿੰਘ ਜੀ ਸਲਾਣਾ ਜਨਰਲ ਸਕੱਤਰ ਜ਼ਿਲਾ ਫਤਿਹਗੜ੍ਹ ਸਾਹਿਬ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਮਨਿੰਦਰ ਸਿੰਘ ਸੋਸ਼ਲ ਮੀਡੀਆ ਇੰਚਾਰਜ ਸਹਾਇਕ ਸ਼੍ਰੋਮਣੀ ਅਕਾਲੀ ਦਲ ਫਤਿਹ ਅਵਤਾਰ ਸਿੰਘ ਭੀਖੀ ਤੇਜਿੰਦਰ ਸਿੰਘ ਖਾਲਸਾ ਮਾਨਸਾ ਹਰਜੀਤ ਸਿੰਘ ਧਲੇਵਾ ਜਗਸੀਰ ਸਿੰਘ ਝੁਨੀਰ ਅਵੀਜੋਤ ਸਿੰਘ ਹਤਲਾ ਮਨਦੀਪ ਸਿੰਘ ਆਤਲਾ ਅਜੈਬ ਸਿੰਘ ਪੱਪੀ ਅਮਰੀਕ ਸਿੰਘ ਅਤਲਾ ਭੁਪਿੰਦਰ ਸਿੰਘ ਅਸਪਾਲ ਕੋਠੇ ਵਿਸਾਖਾ ਸਿੰਘ ਧਨੌਲਾ ਮਿੱਠੂ ਸਿੰਘ ਖਾਲਸਾ ਅਤਲਾ ਮੱਖਣ ਸਿੰਘ ਧਨੌਲਾ ਭਾਈ ਸੁਖਚੈਨ ਸਿੰਘ ਚੱਕੀਆਂ ਮੱਖੂ ਭਾਈ ਨਿਸ਼ਾਨ ਸਿੰਘ ਘੁੱਦੂ ਵਾਲਾ ਗੁਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਨਿਰਮਲ ਸਿੰਘ ਕਾਲਾ ਖਾਲਸਾ ਪ੍ਰਗਟ ਸਿੰਘ ਹੈਡ ਗ੍ਰੰਥੀ ਗੁੱਜਰਾਂ ਬੀਰ ਸਿੰਘ ਗੁੱਜਰਾਂ ਜਥੇਦਾਰ ਬਰਮਾ ਸਿੰਘ ਜਨਾਲ ਪ੍ਰਦੀਪ ਸਿੰਘ ਗੁਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਜਗਦੀਪ ਸਿੰਘ ਖਿਆਲਾ ਕਮਲਪ੍ਰੀਤ ਸਿੰਘ ਕਰਨਵੀਰ ਸਿੰਘ ਸੁੱਖਪ੍ਰੀਤ ਸਿੰਘ ਅਮਨਵੀਰ ਸਿੰਘ ਹਰਜਿੰਦਰ ਸਿੰਘ ਰਵਿੰਦਰ ਸਿੰਘ ਅਜਮੇਰ ਸਿੰਘ ਸੁਖਵਿੰਦਰ ਸਿੰਘ ਅਤਲਾ ਗੁਰਪ੍ਰੀਤ ਸਿੰਘ ਬੱਬੂ ਰੜ ਗੁਰਤੇਜ ਸਿੰਘ ਬੱਪੀਆਣਾ ਕੁਲਵਿੰਦਰ ਸਿੰਘ ਪਰਮਜੀਤ ਸਿੰਘ ਅਨੂਪਗੜ੍ਹ ਬਾਬਾ ਮੋਹਨ ਸਿੰਘ ਬਲਦੇਵ ਸਿੰਘ ਧਲੇਵਾ ਲਖਬੀਰ ਸਿੰਘ ਧਲੇਵਾਂ ਆਦਿ ਹਾਜ਼ਰ ਸਨ।