ਭੀਖੀ, 19 ਨਵੰਬਰ
ਕਸਬਾ ਭੀਖੀ ‘ਚ ਇਕ ਫਾਇਰ ਬ੍ਰਿਗੇਡ ਮੁਲਾਜ਼ਮ ਦੀ ਦਰਦਨਾਕ ਮੌਤ ਹੋ ਗਈ, ਜਿਸ ਪਹਿਚਾਣ ਸੋਨੂੰ ਸਿੰਘ (27)ਪਿੰਡ ਉੱਡਤ ਸੈਦੇਵਾਲਾ ਵਜੋਂ ਹੋਈ ਹੈ। ਜਿਸ ਦੀ ਤਾਇਨਾਤੀ ਮਾਰਚ ਮਹੀਨੇ ਬਠਿੰਡਾ ‘ਚ ਹੋਈ ਸੀ ਉਹ ਆਪਣੀ ਵਰਦੀ ਲੈਣ ਲੱਡਾ ਕੋਠੀ ਜਾ ਰਿਹਾ ਸੀ, ਅਚਾਨਕ ਇਕ ਟਰਾਲੇ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਸ ਕਾਰਨ ਮੌਕੇ ਤੇ ਮੌਤ ਹੋ ਗਈ। ਭੀਖੀ ਪੁਲੀਸ ਟਰਾਲਾ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।