ਸਾਨੂੰ ਇਹ ਦਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਨੇਕੀ ਫਾਉਂਡੇਸ਼ਨ ਵੱਲੋਂ ਬੁਢਲਾਡਾ ਵਿਖੇ ਖ਼ੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ। ਆਓ ਆਪਾਂ ਸਭ ਮਿਲਕੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸੱਚੇ ਮਾਰਗ ਤੇ ਚੱਲੀਏ ਅਤੇ ਇਸ ਸ਼ੁਭ ਦਿਨ ਮੌਕੇ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕਰਕੇ ਕਿਸੇ ਦੀ ਜਾਨ ਬਚਾਉਣ ਦਾ ਯਤਨ ਕਰੀਏ। ਖ਼ੂਨਦਾਨ ਜ਼ਰੂਰ ਕਰੋ ਜੀ।
ਜੇਕਰ ਤੁਸੀਂ ਇਸ ਕੈੰਪ ਵਿੱਚ ਖ਼ੂਨਦਾਨ ਕਰਨਾ ਚਾਹੁੰਦੇ ਹੋ ਤਾਂ reply “Yes” ਲਿਖਕੇ ਭੇਜਣਾ ਜੀ।
ਆਪਜੀ ਨੂੰ ਇਸ ਕੈੰਪ ਵਿੱਚ ਪਹੁੰਚਣ ਲਈ ਨਿੱਘਾ ਸੱਦਾ ਭੇਜਿਆ ਜਾਂਦਾ ਹੈ।
ਨੇਕੀ ਫਾਉਂਡੇਸ਼ਨ ਬੁਢਲਾਡਾ
8760371000
8558971000