ਕੁਦਰਤ ਤੂੰ, ਬੇਅੰਤ ਹੈ ਤੂੰ!
ਆਦਿ, ਜੁਗਾਦਿ, ਅਨੰਤ ਹੈ ਤੂੰ!
ਧਰਤੀ ਤੂੰ! ਅੰਬਰ ਤੂੰ!
ਕਣ-ਕਣ ਦੇ ਵਿਚ ਤੂੰ ਸਮਾਇਆ
ਤੇਰਾ ਕਿਸੇ ਵੀ ਅੰਤ ਨਾ ਪਾਇਆ
ਹਵਾ, ਪਾਣੀ-ਸਮੰਦਰ ਤੂੰ!
ਮੈਂ ਭੁੱਲਣਹਾਰ, ਤੂੰ ਬਖ਼ਸ਼ਣਹਾਰ
ਤੇਰਾ ਸਾਜਿਆ ਇਹ ਸੰਸਾਰ
ਬਾਹਰ ਤੂੰ! ਅੰਦਰ ਤੂੰ!
ਬਲਜੀਤ ਕੌਰ ਅੰਮ੍ਰਿਤਸਰ
8146810848
ਕੁਦਰਤ ਤੂੰ, ਬੇਅੰਤ ਹੈ ਤੂੰ!
ਆਦਿ, ਜੁਗਾਦਿ, ਅਨੰਤ ਹੈ ਤੂੰ!
ਧਰਤੀ ਤੂੰ! ਅੰਬਰ ਤੂੰ!
ਕਣ-ਕਣ ਦੇ ਵਿਚ ਤੂੰ ਸਮਾਇਆ
ਤੇਰਾ ਕਿਸੇ ਵੀ ਅੰਤ ਨਾ ਪਾਇਆ
ਹਵਾ, ਪਾਣੀ-ਸਮੰਦਰ ਤੂੰ!
ਮੈਂ ਭੁੱਲਣਹਾਰ, ਤੂੰ ਬਖ਼ਸ਼ਣਹਾਰ
ਤੇਰਾ ਸਾਜਿਆ ਇਹ ਸੰਸਾਰ
ਬਾਹਰ ਤੂੰ! ਅੰਦਰ ਤੂੰ!
ਬਲਜੀਤ ਕੌਰ ਅੰਮ੍ਰਿਤਸਰ
8146810848
WhatsApp us
Sign in to your account
